against Archives - Daily Post Punjabi

ਕੋਰੋਨਾ ਕਾਲ ‘ਚ ਵਕਰਲੋਡ ਹੋਣ ਕਾਰਨ ਪਤੀ ਨਹੀਂ ਦਿੰਦਾ ਸੀ ਪਤਨੀ ਨੂੰ ਸਮਾਂ, ਪਤਨੀ ਨੇ ਕਰਵਾਈ FIR ਦਰਜ
fir filed by wife against husband:ਕੋਰੋਨਾ ਕਾਲ ‘ਚ ਲੋਕਾਂ ਨੇ ਆਪਣੇ ਘਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।ਜਿਸ ਕਾਰਨ ਕਈਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਮੁੰਬਈ ‘ਚ ਇੱਕ ਪਤਨੀ ਨੇ ਆਪਣੇ ਪਤੀ ਵਿਰੁੱਧ ਐੱਫਆਈਆਰ ਦਰਜ ਕਰਵਾਈ ਸੀ ਅਤੇ ਕਿਹਾ ਸੀ ਕਿ ਵੱਧ ਕੰਮ ਕਾਰਨ ਉਨ੍ਹਾਂ ਦੇ ਵਿਆਹੁਤਾ ਜੀਵਨ ‘ਚ ਤਰੇੜ ਆ ਰਹੀ ਹੈ।ਪਰ ਹੁਣ ਦੋਵਾਂ ‘ਚ ਸਮਝੌਤਾ ਹੋ ਗਿਆ ਹੈ, ਜਿਸ ਤੋਂ ਬਾਅਦ ਬੰਬੇ ਹਾਈਕੋਰਟ ਨੇ ਇਸ ਐੱਫਆਈਆਰ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ।ਬੰਬੇ ਹਾਈਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਸ ਜੋੜੇ ਨੇ ਆਪਸ ‘ਚ ਹੀ ਸਮਝੌਤਾ ਕਰ ਲਿਆ ਹੈ ਅਤੇ ਮਾਮਲੇ ਨੂੰ ਰੱਦ ਕਰਨਾ ਚਾਹੁੰਦੇ ਹਨ।

fir filed by wife against husband

ਖੁਦ ਜੱਜਾਂ ਨੇ ਐੱਫਆਈਆਰ ਦਰਜ ਕਰਾਉਣ ਵਾਲੀ ਔਰਤ ਨਾਲ ਵੀਡੀਓ ਕਾਨਫ੍ਰੰਸ ਜ਼ਰੀਏ ਗੱਲਬਾਤ ਕੀਤੀ।ਇਸ ਦੌਰਾਨ ਜੱਜ ਔਰਤ ਦੇ ਪਤੀ ਨਾਲ ਵੀ ਗੱਲ ਕਰਨਾ ਚਾਹੁੰਦੇ ਸਨ ਪਰ ਔੌਰਤ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪਤੀ ਸਰਕਾਰੀ ਹਸਪਤਾਲ ‘ਚ ਕੰਮ ਕਰਦੇ ਹਨ।ਔਰਤ ਮੁਤਾਬਕ ਮਾਰਚ-ਅਪ੍ਰੈਲ ‘ਚ ਉਸਦੇ ਪਤੀ ਹਰ ਰੋਜ 18 ਘੰਟੇ ਕੰਮ ਕਰ ਰਹੇ ਸੀ ਜਿਸ ਤੋਂ ਬਾਅਦ ਕਈ ਮੁਸ਼ਕਿਲਾਂ ਸ਼ੁਰੂ ਹੋਈਆਂ ਤਾਂ ਉਸ ਨੇ ਕੇਸ ਦਰਜ ਕਰਵਾਇਆ ਸੀ।ਔਰਤ ਮੁਤਾਬਕ ਉਨ੍ਹਾਂ ਦੇ ਵਿਆਹ ਨੂੰ 20 ਸਾਲ ਹੋ ਗਏ ਹਨ ਅਤੇ ਦੋ ਬੱਚੇ ਹਨ।ਅਦਾਲਤ ਨੇ ਔਰਤ ਤੋਂ ਪੁੱਛਿਆ ਕਿ ਕੀ ਉਹ ਆਪਣੀ ਮਰਜੀ ਨਾਲ ਹੀ ਮਾਮਲਾ ਵਾਪਸ ਲੈ ਰਹੀ ਹੈ, ਜਿਸ ‘ਤੇ ਔਰਤ ਨੇ ਹਾਮੀ ਭਰੀ।ਆਖਿਰ ਅਦਾਲਤ ਜਦੋਂ ਔਰਤ ਦੇ ਜਵਾਬਾਂ ਤੋਂ ਸੰਤੁਸ਼ਟ ਦਿਸੀ ਤਾਂ ਐੱਫਆਰਆਈ ਰੱਦ ਕਰਨ ਅਤੇ ਕੇਸ ਬੰਦ ਕਰਨ ਦਾ ਆਦੇਸ਼ ਦਿੱਤਾ।ਕੋਰਟ ਨੇ ਇਸ ਦੌਰਾਨ ਕੋਰੋਨਾ ਸੰਕਟ ‘ਚ ਡਾਕਟਰਾਂ ਦੇ ਕੰਮ ਦੀ ਸ਼ਲਾਘਾ ਕੀਤੀ।

ਇਹ ਵੀ ਦੇਖੋ:ਹਰਿਆਣਾ ਪੁਲਿਸ ਨਾਲ ਕਿਸਾਨਾਂ ਦੀ ਝੜੱਪ, ਚੁੱਕ-ਚੁੱਕ ਮਾਰੇ ਬੈਰੀਕੇਡ, ਦੇਖੋ ਮੋਕੇ ਦੀਆਂ Live ਤਸਵੀਰਾਂ

The post ਕੋਰੋਨਾ ਕਾਲ ‘ਚ ਵਕਰਲੋਡ ਹੋਣ ਕਾਰਨ ਪਤੀ ਨਹੀਂ ਦਿੰਦਾ ਸੀ ਪਤਨੀ ਨੂੰ  ਸਮਾਂ, ਪਤਨੀ ਨੇ ਕਰਵਾਈ FIR ਦਰਜ appeared first on Daily Post Punjabi.

ਛੇੜਛਾੜ ਦਾ ਵਿਰੋਧ ਕਰਨ ‘ਤੇ ਵਿਦਿਆਰਥਣ ਨੂੰ ਜਿੰਦਾ ਸਾੜਿਆ,ਬਚਾਉਣ ਗਏ ਪਿਤਾ ਵੀ ਝੁਲਸੇ…
student protested against molestation accused burnt: ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ‘ਚ ਛੇੜਛਾੜ ਦਾ ਵਿਰੋਧ ਕਰਨ ‘ਤੇ ਦੋਸ਼ੀ ਨੇ ਵਿਦਿਆਰਥਣ ਨੂੰ ਜਿੰਦਾ ਸਾੜ ਦਿੱਤਾ।ਸੜਦੀ ਹੋਈ ਬੇਟੀ ਨੂੰ ਬਚਾਉਣ ਗਏ ਪਿਤਾ ਵੀ ਅੱਗ ‘ਚ ਝੁਲਸ ਗਏ।ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਜਾ ਰਹੀ ਹੈ ਜਿਸ ਲਈ ਲੜਕੀ ਨੂੰ ਇਲਾਜ ਲਈ ਵਾਰਾਨਸੀ ਰੈਫਰ ਕੀਤਾ ਗਿਆ।ਇਸ ਤੋਂ ਪਹਿਲਾਂ ਬਲੀਆ ਦੇ ਜ਼ਿਲੇ ਦੇਵਰਿਆ ‘ਚ ਛੇੜਛਾੜ ਦਾ ਵਿਰੋਧ ਕਰਨ ਵਾਲੀ ਲੜਕੀ ਦੇ ਪਿਤਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ।ਬਲੀਆ ‘ਚ ਤਾਜਾ ਮਾਮਲਾ ਦੁਬਹੜ ਥਾਣਾ ਖੇਤਰ ਦੇ ਨਗਵਾ ਪਿੰਡ ਦਾ ਹੈ।ਕੋਚਿੰਗ ਲਈ ਜਾ ਰਹੀ ਵਿਦਿਆਰਥਣ ਦੇ ਨਾਲ ਪਿੰਡ ਦੇ ਹੀ ਇੱਕ ਸਿਰਫਿਰੇ ਲੜਕੇ ਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਿਸਦਾ ਲੜਕੀ ਵਲੋਂ ਵਿਰੋਧ ਕੀਤਾ ਗਿਆ।ਦੱਸਣਯੋਗ ਹੈ ਕਿ ਦੋਸ਼ੀ ਲੜਕੇ ਨੇ ਵਿਦਿਆਰਥਣ ਦੇ ਘਰ ‘ਚ ਵੜ ਕੇ ਉਸ ਨੂੰ ਜਿੰਦਾ ਸਾੜ ਦਿੱਤਾ।

student protested against molestation accused burnt

ਵਿਦਿਆਰਥਣ ਗੰਭੀਰ ਹਾਲਤ ‘ਚ ਹੋਣ ਕਾਰਨ ਵਾਰਾਨਸੀ ਰੈਫਰ ਕਰ ਦਿੱਤਾ ਗਿਆ।ਸੜਦੀ ਹੋਈ ਆਪਣੀ ਬੇਟੀ ਬਚਾਉਣ ਗਏ ਉਸਦੇ ਪਿਤਾ ਵੀ ਝੁਲਸ ਗਏ।ਪੁਲਸ ਨੇ ਮੁਕੱਦਮਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਬੁਰੀ ਤਰ੍ਹਾਂ ਸੜ ਚੁੱਕੀ ਵਿਦਿਆਰਥਣ ਹਸਪਤਾਲ ‘ਚ ਜਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ।ਪੀੜਤ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਉਹ ਪਿੰਡ ਦੇ ਹੀ ਗੁਆਂਢ ‘ਚ ਰਹਿਣ ਵਾਲੇ ਇੱਕ ਸਿਰਫਿਰੇ ਲੜਕਾ ਉਸ ਨੂੰ ਕਈ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸਦੇ ਗੱਲ ਨਾ ਕਰਨ ‘ਤੇ ਉਸਦੀ ਜਿੰਦਗੀ ਬਰਬਾਦ ਕਰ ਦੇਣ ਦੀ ਧਮਕੀ ਦਿੰਦਾ ਸੀ।ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਸ਼ਨੀਵਾਰ ਨੂੰ ਲੜਕੇ ਨੇ ਘਰ ‘ਚ ਵੜ ਕੇ ਕੋਰੋਸਿਨ ਤੇਲ ਪਾ ਕੇ ਵਿਦਿਆਰਥਣ ਨੂੰ ਜਿੰਦਾ ਸਾੜ ਦਿੱਤਾ।ਰੌਲਾ ਪਾਉਣ ‘ਤੇ ਆਪਣੀ ਬੇਟੀ ਨੂੰ ਬਚਾਉਣ ਲਈ ਗਏ ਲੜਕੀ ਦੇ ਪਿਤਾ ਵੀ ਘਿਨੌਣੀ ਹਰਕਤ ਦੇ ਸ਼ਿਕਾਰ ਹੋ ਗਏ ਉਹ ਉਸ ਭਿਆਨਕ ਅੱਗ ‘ਚ ਸੜ ਗਏ।ਜਾਣਕਾਰੀ ਮੁਤਾਬਕ ਪੀੜਤ ਲੜਕੀ ਵਾਰਾਨਸੀ ਦੇ ਇੱਕ ਹਸਪਤਾਲ ‘ਚ ਇਲਾਜ ਅਧੀਨ ਹੈ।ਘਟਨਾ ਤੋਂ ਬਾਅਦ ਮੌਕੇ ‘ਤੇ ਐੱਸਪੀ ਦੇਵੇਂਦਰਨਾਥ ਮੌਕੇ ‘ਤੇ ਪਹੁੰਚੇ ਅਤੇ ਪੀੜਤ ਪਰਿਵਾਰ ਤੋਂ ਜਾਣਕਾਰੀ ਲਈ।ਪੁਲਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

The post ਛੇੜਛਾੜ ਦਾ ਵਿਰੋਧ ਕਰਨ  ‘ਤੇ ਵਿਦਿਆਰਥਣ ਨੂੰ ਜਿੰਦਾ ਸਾੜਿਆ,ਬਚਾਉਣ ਗਏ ਪਿਤਾ ਵੀ ਝੁਲਸੇ… appeared first on Daily Post Punjabi.

ਸੀ.ਐੱਮ.ਕੈਪਟਨ ਅਤੇ ਰਣਇੰਦਰ ਵਿਰੁੱਧ ਰਿਵੀਜਨ ਪਟੀਸ਼ਨ ਦੇ ਮਾਮਲੇ ‘ਚ ਈਡੀ ਦਾ ਜਵਾਬ, 5 ਨੂੰ ਸੁਣਵਾਈ..
revision petitions against cm captain: ਸ਼ੈਸ਼ਨ ਕੋਰਟ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਨੇ ਬੇਟੇ ਰਣਇੰਦਰ ਸਿੰਘ ਵਲੋਂ ਦਾਇਰ ਪਟੀਸ਼ਨਾਂ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜਵਾਬ ਦਾਖਲ ਕੀਤਾ ਹੈ।ਹਾਲਾਂਕਿ ਆਮਦਨ ਟੈਕਸ ਵਿਭਾਗ ਵਲੋਂ ਪੇਸ਼ ਨਾ ਹੋਣ ‘ਤੇ ਅਦਾਲਤ ਨੇ ਵਿਭਾਗ ਨੂੰ 5 ਨਵੰਬਰ ਦੇ ਲਈ ਨੋਟਿਸ ਜਾਰੀ ਕੀਤਾ ਹੈ।ਆਮਦਨ ਵਿਭਾਗ ਦੀਆਂ ਸ਼ਿਕਾਇਤਾਂ ‘ਚ ਈਡੀ ਵਲੋਂ ਮਾਮਲੇ ਨਾਲ ਜੁੜੇ ਦਸਤਾਵੇਜਾਂ ਨੂੰ ਦੇਖਣ ਲਈ ਲਗਾਈਆਂ ਅਰਜੀਆਂ ਨੂੰ ਸਵੀਕਾਰ ਕੀਤੇ ਜਾਣ ਲਈ ਹੇਠਲੀ ਅਦਾਲਤ ਦੇ ਫੈਸਲਿਆਂ ‘ਤੇ ਕੈਪਟਨ ਅਤੇ ਰਣਇੰਦਰ ਦੀ ਲਗਾਈ ਰਿਵੀਜਨ ਪਟੀਸ਼ਨਾਂ ‘ਤੇ ਅਦਾਲਤ ਨੇ ਰੋਕ ਲਗਾਈ ਸੀ।

revision petitions against cm captain

ਐਡੀਸ਼ਨਲ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਰੋਕ ਦੇ ਆਦੇਸ਼ ਜਾਰੀ ਕਰਦਿਆਂ ਸੁਣਵਾਈ ਸ਼ੁੱਕਰਵਾਰ ਲਈ ਮੁਲਤਵੀ ਕਰ ਦਿੱਤੀ। ਦਰਅਸਲ, duty ਮੈਜਿਸਟਰੇਟ ਜਸਬੀਰ ਸਿੰਘ ਨੇ ਈਡੀ ਦੇ ਸਹਾਇਕ ਡਾਇਰੈਕਟਰ ਨੂੰ 28 ਸਤੰਬਰ ਨੂੰ ਅਦਾਲਤ ਦੇ ਅਹਿਮਦ ਦੇ ਸਾਹਮਣੇ ਫਾਇਲਾਂ ਵੇਖਣ ਦੀ ਇਜਾਜ਼ਤ ਦਿੱਤੀ ਸੀ। ਜਦੋਂ ਰਣਿੰਦਰਾ ਨੇ ਇਸ ਦੇ ਖ਼ਿਲਾਫ਼ ਸੋਧ ਪਟੀਸ਼ਨ ਦਾਇਰ ਕੀਤੀ ਤਾਂ ਵਧੀਕ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਈਡੀ ਨੂੰ ਇੱਕ ਕੇਸ ਵਿੱਚ ਫਾਈਲ ਵੇਖਣ ਤੋਂ ਰੋਕ ਦਿੱਤਾ ਸੀ, ਪਰ ਦੋ ਮਾਮਲਿਆਂ ਵਿੱਚ, ਈਡੀ ਦੇ ਅਧਿਕਾਰੀ ਨੇ 28 ਸਤੰਬਰ ਨੂੰ ਕੋਈ ਰਵੀਜ਼ਨ ਪਟੀਸ਼ਨ ਦਾਇਰ ਨਾ ਕਰਨ ਲਈ ਫਾਈਲ ਕੀਤੀ ਸੀ। ਪੜਤਾਲ ਕਰਨ ਗਏ। ਜਲਦਬਾਜ਼ੀ ਵਿਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਬੇਟੇ ਦੇ ਵਕੀਲ ਨੇ ਮੈਜਿਸਟਰੇਟ ਕੋਲ ਇਕ ਅਰਜ਼ੀ ਦਾਇਰ ਕਰਕੇ ਈਡੀ ਅਧਿਕਾਰੀਆਂ ਨੂੰ ਫਾਈਲਾਂ ਦੀ ਜਾਂਚ ਤੋਂ ਰੋਕਣ ਦੀ ਮੰਗ ਕੀਤੀ। ਇਸ ਕਾਰਨ ਕਰਕੇ, ਈਡੀ ਅਧਿਕਾਰੀ ਫਾਈਲਾਂ ਦੀ ਜਾਂਚ ਕਰਨ ਵਿੱਚ ਅਸਫਲ ਰਹੇ ਅਤੇ ਬੇਰੰਗ ਵਾਪਸ ਆ ਗਏ। ਆਮਦਨ ਟੈਕਸ ਵਿਭਾਗ ਵੱਲੋਂ ਕੁਲ ਮਿਲਾ ਕੇ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਖ਼ਿਲਾਫ਼ ਕੁਲ 3 ਕੇਸ ਦਰਜ ਕੀਤੇ ਗਏ ਹਨ। ਕੇਸਾਂ ‘ਤੇ ਅਗਲੀ ਸੁਣਵਾਈ ਹੁਣ 5 ਨਵੰਬਰ ਨੂੰ ਹੋਵੇਗੀ।

The post ਸੀ.ਐੱਮ.ਕੈਪਟਨ ਅਤੇ ਰਣਇੰਦਰ ਵਿਰੁੱਧ ਰਿਵੀਜਨ ਪਟੀਸ਼ਨ ਦੇ ਮਾਮਲੇ ‘ਚ ਈਡੀ ਦਾ ਜਵਾਬ, 5 ਨੂੰ ਸੁਣਵਾਈ.. appeared first on Daily Post Punjabi.

ਅਲਮਾਰੀ ‘ਚ ਮਿਲੀ ਫੋਟੋ ਨਾਲ ਖੁੱਲ੍ਹੀ ਪਤੀ ਦੀ ਪੋਲ,ਅਪਰਾਧਿਕ ਮਾਮਲਾ ਦਰਜ….
registered ase against husband second marriage: ਲੁਧਿਆਣਾ,(ਤਰਸੇਮ ਭਾਰਦਵਾਜ)-ਗੋਪਾਲ ਨਗਰ ਦੇ ਇੱਕ ਵਿਅਕਤੀ ਨੇ ਪਹਿਲੀ ਪਤਨੀ ਹੋਣ ਦੇ ਬਾਵਜੂਦ ਬਿਨਾਂ ਦੱਸੇ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣਾ ਆਇਆ ਹੈ।ਜਾਣਕਾਰੀ ਮੁਤਾਬਕ ਪਤਨੀ ਨੂੰ ਪਹਿਲੀ ਪਤਨੀ ਦੀ ਅਲਮਾਰੀ ‘ਚੋਂ ਫੋਟੋ ਮਿਲੀ ਤਾਂ ਪਤੀ ਦੀ ਪੋਲ ਖੁੱਲ ਗਈ।ਪੁਲਸ ਨੇ ਦੂਜੀ ਪਤਨੀ ਦੀ ਸ਼ਿਕਾਇਤ ‘ਤੇ ਉਕਤ ਦੋਸ਼ੀ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।ਪੁਲਸ ਨੂੰ ਕੀਤੀ ਸ਼ਿਕਾਇਤ ‘ਚ

registered  ase against husband second marriage

ਗੋਪਾਲ ਨਗਰ ‘ਚ ਰਹਿਣ ਵਾਲੀ ਬੇਬੀ ਨੇ ਦੱਸਿਆ ਕਿ ਉਸਦਾ 27 ਅਪ੍ਰੈਲ ਨੂੰ ਸੰਨੀ ਨਾਮੀ ਵਿਅਕਤੀ ਨਾਲ ਪ੍ਰੇਮ-ਵਿਆਹ ਕੀਤਾ ਸੀ।ਵਿਆਹ ਤੋਂ ਬਾਅਦ ਉਹ ਉਸਦੇ ਨਾਲ ਹੀ ਰਹਿ ਰਹੀ ਸੀ।ਉਸਦਾ ਕਹਿਣਾ ਹੈ ਕਿ ਉਹ ਅਚਾਨਕ ਇੱਕ ਦਿਨ ਅਲਮਾਰੀ ‘ਚੋਂ ਕੱਪੜੇ ਕੱਢਣ ਲੱਗੀ ਤਾਂ ਉਸਨ ਨੇ ਆਪਣੇ ਪਤੀ ਦੀ ਪਹਿਲੀ ਪਤਨੀ ਦੀ ਫੋਟੋ ਦੇਖੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।ਜਦੋਂ ਉਸ ਨੇ ਇਸ ਸਬੰਧ ‘ਚ ਪਤੀ ਨਾਲ ਗੱਲ ਕੀਤੀ ਤਾਂ ਉਸਨੇ ਉਸਦੇ ਨਾਲ ਮਾਰਕੁੱਟ ਕੀਤੀ ਅਤੇ ਫੋਟੇ ਖੋਹਣ ਦਾ ਯਤਨ ਕੀਤਾ।ਪੁਲਸ ਨੇ ਔਰਤ ਦੀ ਸ਼ਿਕਾਇਤ ‘ਤੇ ਸੰਨੀ ਦੇ ਵਿਰੁੱਧ ਥਾਣਾ ਹੈਬੋਵਾਲ ‘ਚ ਅਪਰਾਧਿਕ ਮਾਮਲਾ ਦਰਜ ਕੀਤਾ।ਮਾਮਲੇ ‘ਚ ਜਾਂਚ ਅਧਿਕਾਰੀ ਏ.ਐੱਸ.ਆਈ. ਨਰਿੰਦਰ ਸਿੰਘ ਅਨੁਸਾਰ ਦੋਸ਼ੀ ਦੀ ਗ੍ਰਿਫਤਾਰੀ ਦੇ ਯਤਨ ਕੀਤੇ ਜਾ ਰਹੇ ਹਨ।ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

The post ਅਲਮਾਰੀ ‘ਚ ਮਿਲੀ ਫੋਟੋ ਨਾਲ ਖੁੱਲ੍ਹੀ ਪਤੀ ਦੀ ਪੋਲ,ਅਪਰਾਧਿਕ ਮਾਮਲਾ ਦਰਜ…. appeared first on Daily Post Punjabi.

ਦੁਸ਼ਕਰਮ ਵਰਗੀਆਂ ਘਿਨੌਣੀਆਂ ਘਟਨਾਵਾਂ ਵਿਰੁੱਧ 5 ਅਕਤੂਬਰ ਨੂੰ ਕਾਂਗਰਸ ਕਰੇਗੀ ਮੌਨ ਧਰਨਾ ਪ੍ਰਦਰਸ਼ਨ
congress hold protest against rape incidents: ਦੇਸ਼ ਅਤੇ ਵਿਦੇਸ਼ ‘ਚ ਮਹਿਲਾਵਾਂ ਨਾਲ ਹੋ ਰਹੀ ਦਰਿੰਦਗੀ, ਅੱਤਿਆਚਾਰ, ਹੱਤਿਆਵਾਂ ਵਿਰੁੱਧ ਮੱਧ-ਪ੍ਰਦੇਸ਼ ਕਾਂਗਰਸ 5 ਅਕਤੂਬਰ ਤੋਂ ਪੂਰੇ ਸੂਬੇ ‘ਚ ਧਰਨੇ ਪ੍ਰਦਰਸ਼ਨ ਕਰਨ ਜਾ ਰਹੀ ਹੈ।ਸਾਰੇ ਜ਼ਿਲਾ ਮੁਖੀਆਂ ‘ਤੇ ਕਾਂਗਰਸ ਮੌਨ ਧਰਨਾ-ਪ੍ਰਦਰਸ਼ਨ ਕਰ ਕੇ ਭਾਜਪਾ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਿਤ ਕਰੇਗੀ।ਸਾਬਕਾ ਮੁਖ ਮੰਤਰੀ ਕਮਲਨਾਥ ਨੇ ਕਿਹਾ ਕਿ, ਇੱਕ ਪਾਸੇ ਭਾਜਪਾ ”ਬੇਟੀ ਬਚਾਓ-ਬੇਟੀ ਪੜਾਓ” ਦਾ ਵੱਧ-ਚੜ ਕੇ ਨਾਅਰਾ ਦਿੰਦੀ ਹੈ ਉਥੇ ਦੂਜੇ ਪਾਸੇ ਭਾਜਪਾ ਸ਼ਾਸ਼ਿਤ ਸੂਬਿਆਂ ‘ਚ ਹੀ ਅੱਜ ਬੇਟੀਆਂ ਸਭ ਤੋਂ ਵੱਧ ਅਸੁਰੱਖਿਅਤ ਹਨ।ਭਾਵੇਂ ਯੂ.ਪੀ.ਦੇ ਹਾਥਰਸ ਦੀ ਘਟਨਾ ਹੋਵੇ ਜਾਂ ਮੱਧ ਪ੍ਰਦੇਸ਼ ਦੇ ਖ੍ਰਗੋਨ, ਸਤਨਾ, ਜਬਲਪੁਰ,

congress hold protest against rape incidents

ਖੰਡਵਾ, ਸਿਵਨੀ, ਕਟਨੀ ਜਾਂ ਨਰਸਿੰਘਪੁਰ ਦੀ ਘਟਨਾ ਹੋਵੇ, ਅੱਜ ਸਾਡੀਆਂ ਭੈਣਾਂ-ਬੇਟੀਆਂ ਸਭ ਤੋਂ ਵੱਧ ਅਸੁਰੱਖਿਅਤ ਹਨ।ਕਮਲਨਾਥ ਨੇ ਸ਼ਿਵਰਾਜ ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ, ਮੱਧ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚੌਪਟ ਹੋ ਚੁੱਕੀ ਹੈ।ਸ਼ਰਾਰਤੀ ਅਨਸਰ ਭੈਣਾਂ-ਬੇਟੀਆਂ ਨਾਲ ਦਰਿੰਦਗੀ, ਬਲਾਤਕਾਰ, ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਨੂੰ ਬੇਖੌਫ ਅੰਜਾਮ ਦੇ ਰਹੇ ਹਨ।ਵਿਰੋਧ ਧਿਰ ‘ਚ ਬੈਠੇ ਇਹ ਜਿੰਮੇਵਾਰ ਭਾਜਪਾ ਨੇਤਾ ਛੋਟੀ ਜਿਹੀ ਘਟਨਾ ‘ਤੇ ਵੀ ਖੂਬ ਧਰਨਾ-ਪ੍ਰਦਰਸ਼ਨ ਦਿੰਦੀਆਂ ਹਨ।ਖੂਬ ਭਾਸ਼ਣ ਦਿੱਤੇ ਜਾਂਦੇ ਹਨ।ਮਾਸੂਮ ਬੱਚੀਆਂ ਨੂੰ ਧਰਨੇ ‘ਤੇ ਨਾਲ ਬਿਠਾ ਕੇ ਵਿਰੋਧ ਪ੍ਰਦਰਸ਼ਨ ਕਰਦੇ ਸੀ, ਅੱਜ ਉਹ ਸਾਰੇ ਲਾਪਤਾ ਹੋ ਗਏ ਹਨ।ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ‘ਚ ਭੈਣਾਂ-ਬੇਟੀਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਠੋਸ ਕਦਮ ਨਹੀਂ ਉਠਾਏ ਜਾ ਰਹੇ ਹਨ।ਪੀੜਿਤ ਪਰਿਵਾਰਾਂ ਨੂੰ ਨਿਆਂ ਨਹੀਂ ਮਿਲ ਰਿਹਾ ਹੈ।ਥਾਣਿਆਂ ‘ਚ ਪੀੜਿਤਾਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।ਇੱਥੋਂ ਤੱਕ ਕਿ ਉਨ੍ਹਾਂ ਦੀ ਰਿਪੋਰਟ ਤੱਕ ਦਰਜ ਨਹੀਂ ਕੀਤੀ ਜਾਂਦੀ।ਉਲਟਾ ਉਨ੍ਹਾਂ ਨੂੰ ਜੇਲ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ।

The post ਦੁਸ਼ਕਰਮ ਵਰਗੀਆਂ ਘਿਨੌਣੀਆਂ ਘਟਨਾਵਾਂ ਵਿਰੁੱਧ 5 ਅਕਤੂਬਰ ਨੂੰ ਕਾਂਗਰਸ ਕਰੇਗੀ ਮੌਨ ਧਰਨਾ ਪ੍ਰਦਰਸ਼ਨ appeared first on Daily Post Punjabi.

ਨੱਕ ਤੱਕ ਨਹੀਂ ਲਗਾਇਆ ਮਾਸਕ ਤਾਂ ਭੁਗਤਨਾ ਪਵੇਗਾ ਭਾਰੀ ਚਾਲਾਨ, ਪੁਲਸ ਨੇ ਜਾਰੀ ਕੀਤੇ ਆਦੇਸ਼
police issues order challan against wearing mask: ਪੂਰੇ ਦੇਸ਼ ‘ਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ।ਕੋਵਿਡ-19 ਦੇ ਦੌਰ ‘ਚ ਨੋਇਡਾ ‘ਚ ਘਰ ਤੋਂ ਬਾਹਰ ਨਿਕਲਣ ‘ਤੇ ਸਾਰੇ ਲੋਕਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੈ।ਨੱਕ ਤੱਕ ਮਾਸਕ ਨਹੀਂ ਲਗਾਉਣ ਵਾਲਿਆਂ ‘ਤੇ ਪੁਲਸ ਕਾਰਵਾਈ ਕਰੇਗੀ ਅਤੇ ਚਾਲਾਨ ਕੱਟੇਗੀ।ਹਾਈਕੋਰਟ ਦੀ ਗਾਈਡਲਾਈਨ ਦੇ ਬਾਅਦ ਨੋਇਡਾ ਪੁਲਸ ਨੇ ਇਹ ਆਦੇਸ਼ ਜਾਰੀ ਕੀਤਾ ਹੈ।ਨੋਇਡਾ ਜੋਨ ਦੇ ਏ.ਡੀ.ਸੀ.ਪੀ ਰਣਵਿਜੇ ਸਿੰਘ ਨੇ ਦੱਸਿਆ ਕਿ ਮਾਸਕ ਲਗਾਉਣਾ ਲਾਜ਼ਮੀ ਹੈ।

police issues order challan against wearing mask

ਪਰ ਮਾਸਕ ਨੱਕ ਤੋਂ ੳੇੁੱਪਰ ਤੱਕ ਲੱਗਾ ਹੋਣਾ ਚਾਹੀਦਾ ਹੈ।ਜਿਸ ਵੀ ਸ਼ਖਸ ਦਾ ਮਾਸਕ ਨੱਕ ਤੋਂ ਹੇਠਾਂ ਲੱਗਾ ਹੋਵੇਗਾ 100 ਰੁਪਏ ਦਾ ਚਾਲਾਨ ਕਟੇਗਾ।ਇਸ ਲਈ ਸਾਰੇ ਥਾਣਾ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।ਹੁਣ ਪੁਲਸ ਸ਼ਹਿਰ ਦੇ ਸਰਵਜਨਿਕ ਸਥਾਨਾਂ ਅਤੇ ਸੜਕਾਂ ‘ਤੇ ਮਨੁੱਖਾਂ ਦੇ ਮੁਤਾਬਕ ਮਾਸਕ ਨਹੀਂ ਲਗਾਉਣ ਵਾਲਿਆਂ ਵਿਰੁੱਧ ਅਭਿਆਨ ਚਲਾ ਕੇ ਕਾਰਵਾਈ ਕਰੇਗੀ।

The post ਨੱਕ ਤੱਕ ਨਹੀਂ ਲਗਾਇਆ ਮਾਸਕ ਤਾਂ ਭੁਗਤਨਾ ਪਵੇਗਾ ਭਾਰੀ ਚਾਲਾਨ, ਪੁਲਸ ਨੇ ਜਾਰੀ ਕੀਤੇ ਆਦੇਸ਼ appeared first on Daily Post Punjabi.

ਬੀਜੇਪੀ ਨਾਲ ਤੋੜਿਆ ਨਾਤਾ, 1 ਅਕਤੂਬਰ ਤੋਂ ਕਿਸਾਨਾਂ ਕਈ ਅੰਦੋਲਨ ਕਰੇਗਾ ਅਕਾਲੀ ਦਲ
badal unite against farmers bill: ਖੇਤੀ ਬਿੱਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਪੁਰਾਣੀ ਸਹਿਯੋਗੀ ਅਕਾਲੀ ਦਲ ਪਾਰਟੀ ਮੋਦੀ ਸਰਕਾਰ ਅਤੇ ਐੱਨ.ਡੀ.ਏ. ਨਾਲ ਆਪਣਾ ਰਿਸ਼ਤਾ ਤੋੜ ਲਿਆ ਹੈ।ਹੁਣ ਅਕਾਲੀ ਦਲ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਲਈ ਅੰਦੋਲਨ ਸ਼ੁਰੂ ਕਰੇਗਾ।ਇਸ ਅੰਦੋਲਨ ਦੀ ਸ਼ੁਰੂਆਤ ਪੰਜਾਬ ‘ਚ ਇੱਕ ਅਕਤੂਬਰ ਤੋਂ ਕੀਤੀ ਜਾਵੇਗੀ।ਇਸ ਆਰਡੀਨੈਂਸ ਖਿਲਾਫ ਅਕਾਲੀ ਦਲ ਧਰਨੇ-ਪ੍ਰਦਰਸ਼ਨ ਕਰੇਗਾ।ਸ਼੍ਰੋਮਣੀ ਅਕਾਲੀ ਦਲ ਦੇ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਹੈ ਸਗੋਂ ਕਿਸਾਨਾਂ ਦੀ ਭਲਾਈ ਲਈ ਸਰਕਾਰ ਅਤੇ ਐੱਨ.ਡੀ.ਏ. ਨਾਲ ਨਾਤਾ ਤੋੜਿਆ ਹੈ।ਸੀ.ਐੱਮ.ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕਸਦੇ ਹੋਏ ਬਾਦਲ ਨੇ ਕਿਹਾ ਕਿ ਜੇਕਰ ਉਹ ਅਗਵਾਈ ਕਰਨਾ ਚਾਹੁੰਦੇ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਮਹਿਲ ਤੋਂ ਕੱਢ ਕਿਸਾਨਾਂ ਦਰਮਿਆਨ ਉੱਤਰੇ ਹਨ।

badal unite against farmers bill

ਟੀ.ਐੱਮ.ਸੀ. ਸੰਸਦ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦਾ ਸਮਰਥਨ ਕਰਦੇ ਹਾਂ।ਕਿਸਾਨਾਂ ਲਈ ਲੜਨਾ ਸਾਡੇ ‘ਚ ਖੂਨ ਹੈ।2006 ‘ਚ ਮਮਤਾ ਬੈਨਰਜੀ ਕਿਸਾਨਾਂ ਦੇ ਅਧਿਕਾਰਾਂ ਲਈ 26 ਦਿਨਾਂ ਲਈ ਧਰਨੇ ‘ਤੇ ਬੈਠੀ ਸੀ।ਹੁਣ ਕਿਸਾਲ ਬਿੱਲਾਂ ਦਾ ਵਿਰੋਧ ਕਰਦੇ ਹਨ ਕਿਉਂਕਿ ਇਹ ਸੂਬਿਆਂ ਦੀ ਭੂਮਿਕਾ,ਐੱਮ.ਐੱਸ.ਪੀ. ਖ੍ਰੀਦ ਨੂੰ ਖਤਰੇ ‘ਚ ਪਾਉਣ ਚਾਹੁੰਦਾ ਹੈ।ਸੰਜੇ ਰਾਉਤ ਨੇ ਕਿਹਾ ਕਿ ਐੱਨ.ਡੀ.ਏ. ਦੇ ਮਜ਼ਬੂਤ ਸਤੰਭ ਸ਼ਿਵਸੈਨਾ ਅਤੇ ਅਕਾਲੀ ਦਲ ਸੀ।ਸ਼ਿਵ ਸੈਨਾ ਨੂੰ ਮਜ਼ਬੂਰਨ ਬਾਹਰ ਨਿਕਲਿਆ ਪਿਆ।ਹੁਣ ਅਕਾਲੀ ਦਲ ਨਿਕਲ ਗਿਆ। NDAਨੂੰ ਹੁਣ ਨਵੇਂ ਸਹਿਯੋਗੀ ਮਿਲ ਗਏ ਹਨ।ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਨੇ ਵੀ ਇਸ ਬਿੱਲ ਦੇ ਵਿਰੋਧ ‘ਚ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਖੇਤੀ ਬਿੱਲ ‘ਤੇ ਗੱਲ ਕਰਨ ਲਈ ਬਾਦਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ ਪਹੁੰਚੇ ਸੀ।

The post ਬੀਜੇਪੀ ਨਾਲ ਤੋੜਿਆ ਨਾਤਾ, 1 ਅਕਤੂਬਰ ਤੋਂ ਕਿਸਾਨਾਂ ਕਈ ਅੰਦੋਲਨ ਕਰੇਗਾ ਅਕਾਲੀ ਦਲ appeared first on Daily Post Punjabi.

15 ਸਾਲ ਦੀ ਉਮਰ ‘ਚ 35 ਸਾਲਾ ਵਿਅਕਤੀ ਨਾਲ ਹੋਇਆ ਵਿਆਹ, ਨਾਬਾਲਿਗਾ ਨੇ ਕਿਹਾ…
minor said against child marriage: ਦੇਸ਼ ਵਿਚ ਬਾਲ ਵਿਆਹ ਰੋਕਣ ਵਾਲੇ ਸਾਰੇ ਕਾਨੂੰਨਾਂ ‘ਚ ਇਸ ਦੀ ਕੋਈ ਮਹੱਤਤਾ ਨਹੀਂ ਜਾਪਦੀ। ਗੁਪਤ ਵਿਆਹ ਵਾਲੀਆਂ ਲੜਕੀਆਂ ਅਤੇ ਅੱਲ੍ਹੜ ਉਮਰ ਦੀਆਂ ਲੜਕੀਆਂ ਦੇ ਮਾਮਲੇ ਸਾਹਮਣੇ ਆਉਂਦੇ ਹਨ। ਬਾਲ ਵਿਆਹ ਦੇ ਘਾਣ ਦਾ ਸ਼ਿਕਾਰ ਹੋਈ 17 ਸਾਲਾ ਨਾਬਾਲਗ ਲੜਕੀ ਨੇ ਇਸ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਸਨੇ ਚਾਈਲਡ ਲਾਈਨ ਦੇ ਸਾਹਮਣੇ ਅਰਜੋਈ ਕੀਤੀ ਕਿ ਮੈਨੂੰ ਆਪਣੀ ਸਿੱਖਿਆ ਦੇ ਨਾਲ ਅੱਗੇ ਵਧਣਾ ਹੈ, ਇਸ ਲਈ ਮੇਰਾ ਵਿਆਹ ਸਿਫ਼ਰ ਰਹਿ ਜਾਣਾ ਚਾਹੀਦਾ ਹੈ।ਚਾਈਲਡ ਲਾਈਨ ਨੇ ਆਪਣੀ ਅਰਜ਼ੀ ਜ਼ਿਲ੍ਹਾ ਬਾਲ ਵਿਆਹ ਰੋਕੂ ਅਫ਼ਸਰ ਅਤੇ ਮਹਿਲਾ ਬਾਲ ਵਿਕਾਸ ਵਿਭਾਗ ਦੀ ਬਾਲ ਭਲਾਈ ਕਮੇਟੀ ਨੂੰ ਭੇਜ ਦਿੱਤੀ ਹੈ। ਹੁਣ ਅਦਾਲਤ ਲੜਕੀ ਦੀ ਅਰਜ਼ੀ ‘ਤੇ ਫੈਸਲਾ ਲਵੇਗੀ। ਉਮਰਿਆ ਨੇ ਇਸ ਨਾਬਾਲਗ ਮਤਰੇਏ ਪਿਤਾ ਦਾ ਵਿਆਹ ਦੋ ਸਾਲ ਪਹਿਲਾਂ 15 ਸਾਲ ਦੀ ਉਮਰ ਵਿੱਚ ਗੁਨਾ ਦੇ ਮੂਸਾ ਪਿੰਡ ਵਿੱਚ ਇੱਕ 35 ਸਾਲਾ ਵਿਅਕਤੀ ਨਾਲ ਕੀਤਾ ਸੀ। ਉਹ ਵਿਆਹ ਤੋਂ ਬਾਅਦ ਸੱਤ ਦਿਨ ਹੀ ਸਹੁਰੇ ਘਰ ਰਹੀ ਅਤੇ ਫਿਰ ਆਪਣੇ ਨਾਨਕੇ ਘਰ ਪਰਤ ਗਈ। ਜਦੋਂ ਸਹੁਰਾ ਵਾਪਸ ਨਹੀਂ ਆਇਆ ਤਾਂ ਸਹੁਰਿਆਂ ਨੇ ਉਸ ਨੂੰ ਭੇਜਣ ਲਈ ਘਰ ਵਾਲਿਆਂ ਨੂੰ ਦਬਾਅ ਪਾਇਆ।

minor said against child marriage

ਜਦੋਂ ਮਤਰੇਈ ਪਿਤਾ ਉਸ ਨੂੰ ਭੇਜਣਾ ਚਾਹੁੰਦਾ ਸੀ, ਤਾਂ ਨਾਬਾਲਿਗ ਨੇ ਸਹੁਰੇ ਘਰ ਨਾ ਜਾਣ ਦੀ ਜ਼ਿੱਦ ਕੀਤੀ। ਘਰ ਦੇ ਬਾਕੀ ਲੋਕਾਂ ਨੇ ਵੀ ਉਸ ਦਾ ਸਮਰਥਨ ਕੀਤਾ। ਕੁਝ ਦਿਨਾਂ ਬਾਅਦ ਉਹ ਮਾਂ ਅਤੇ ਭਰਾ ਨਾਲ ਭੋਪਾਲ ਆ ਗਈ। ਇਥੇ ਉਹ ਕੱਪੜਿਆਂ ਦੀ ਦੁਕਾਨ ‘ਤੇ ਖੁਦ ਪੜ੍ਹ ਰਹੀ ਹੈ ਅਤੇ ਆਈਟੀਆਈ ਵਿਚ ਆਪਣੇ ਭਰਾ ਨੂੰ ਵੀ ਪੜ੍ਹਾ ਰਹੀ ਹੈ। ਮਾਂ ਦੂਜਿਆਂ ਦੇ ਘਰਾਂ ਵਿਚ ਖਾਣਾ ਪਕਾਉਣ ਅਤੇ ਘਰ ਚਲਾਉਣ ਵਿਚ ਵੀ ਸਹਾਇਤਾ ਕਰ ਰਹੀ ਹੈ।ਨਾਬਾਲਿਗ ਲੜਕੀ ਨੇ ਇਸ ਸਾਲ ਦਸਵੀਂ ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ।ਹੁਣ ਉਸਦਾ ਇੱਕ ਹੀ ਉੁਦੇਸ਼ ਹੈ ਖੁਦ ਵੀ ਪੜ੍ਹਨਾ ਅਤੇ ਭਰਾ ਨੂੰ ਪੜਾਉਣਾ।ਬਾਲ ਵਿਆਹ ਨੂੰ ਲੈ ਕੇ ਉਸਦਾ ਕਹਿਣਾ ਹੈ ਕਿ ਦੋ ਸਾਲ ਤੋਂ ਉਹ ਸ਼ਿਕਾਇਤ ਕਰਨ ਦੀ ਹਿੰਮਤ ਨਹੀਂ ਕਰ ਪਾਈ ਪਰ ਹੁਣ ਉਹ ਇਸ ਬੰਧਨ ਤੋਂ ਆਜ਼ਾਦ ਹੋਣਾ ਚਾਹੁੰਦੀ ਹੈ।ਭੋਪਾਲ ਸਥਿਤ ਚਾਈਲਡ ਲਾਈਨ ਦੀ ਡਾਇਰੈਕਟਰ ਅਰਚਨਾ ਸਹਾਏ ਨੇ ਦੱਸਿਆ ਕਿ ਨਾਬਾਲਿਗ ਲੜਕੀ ਨੇ ਹਿੰਮਤ ਦਾ ਕੰਮ ਕੀਤਾ ਹੈ।ਸਾਡੇ ਕੋਲ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਆਇਆ ਹੈ, ਜਦੋਂ ਕਿਸੇ ਨੇ ਇਸ ਤਰ੍ਹਾਂ ਬਾਲ ਵਿਆਹ ਸਿਫਰ ਕਰਨ ਦੀ ਮੰਗ ਕੀਤੀ ਹੈ।ਸੇਵਾ ਮੁਕਤ ਜੱਜ ਰੇਣੂ ਸ਼ਰਮਾ ਦਾ ਕਹਿਣਾ ਹੈ ਕਿ ਬਾਲ ਵਿਆਹ ਅਪਰਾਧ ਦੀ ਸ਼੍ਰੇਣੀ ‘ਚ ਆਉਂਦਾ ਹੈ।ਇਸ ‘ਚ ਵਿਆਹ ਕਰਵਾਉਣ ਵਾਲਾ ਵੀ ਅਪਰਾਧੀ ਹੁੰਦਾ ਹੈ।ਪੁੂਰੀ ਜਾਂਚ ਪੜਤਾਲ ਦੇ ਬਾਅਦ ਇਸ ਤਰ੍ਹਾਂ ਦਾ ਮਾਮਲਾ ਕੋਰਟ ‘ਚ ਸਿਫਰ ਐਲਾਨ ਹੋ ਜਾਂਦਾ ਹੈ।

The post 15 ਸਾਲ ਦੀ ਉਮਰ ‘ਚ 35 ਸਾਲਾ ਵਿਅਕਤੀ ਨਾਲ ਹੋਇਆ ਵਿਆਹ, ਨਾਬਾਲਿਗਾ ਨੇ ਕਿਹਾ… appeared first on Daily Post Punjabi.

ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ, ਐੱਸ.ਬੀ.ਆਈ.ਦੇ 1200 ਕਰੋੜ ਦੇ ਕਰਜ਼ੇ ਦਾ ਮਾਮਲਾ
against anil ambani sbi debt 1200 crores : ਅਨਿਲ ਅੰਬਾਨੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ।ਨੈਸ਼ਨਲ ਕੰਪਨੀ ਲਾ-ਟ੍ਰਾਈਬਿਊਨਲ ਨੇ ਅਨਿਲ ਅੰਬਾਨੀ ਵਿਰੁੱੱਧ ਕਾਰਵਾਈ ਅੱਗੇ ਵਧਾਉਣ ਦੀ ਆਗਿਆ ਦੇ ਦਿੱਤੀ ਹੈ।ਭਾਰਤੀ ਸਟੇਟ ਬੈਂਕ ਦਾ 1200 ਕਰੋੜ ਰੁਪਏ ਦਾ ਕਰਜ਼ ਨਾ ਦੇਣ ਕਾਰਨ ਉਨ੍ਹਾਂ ਵਿਰੁੱਧ ਇਹ ਹੁਕਮ ਆਇਆ ਹੈ।ਦੱਸਣਯੋਗ ਹੈ ਕਿ ਸਟੇਟ ਬੈਂਕ ਨੇ ਸਾਲ 2016 ‘ਚ ਅਨਿਲ ਅੰਬਾਨੀ ਨੇ ਅਗਵਾਈ ਵਾਲੀਆਂ ਕੰਪਨੀਆਂ ਰਿਲਾਇੰਸ ਕਮਿਊਨੀਕੇਸ਼ਨ ਅਤੇ ਰਿਲਾਇੰਸ ਇੰਫਰਾਟੇਲ ਨੂੰ ਇਹ ਲੋਨ ਦਿੱਤੇ ਸਨ।

against anil ambani sbi debt 1200 crores

ਅਨਿਲ ਅੰਬਾਨੀ ਨੇ ਇਨ੍ਹਾਂ ਕਰਜ਼ਿਆਂ ਲਈ 1200 ਕਰੋੜ ਰੁਪਏ ਦੀ ਨਿੱਜੀ ਗਾਰੰਟੀ ਦਿੱਤੀ ਸੀ।ਹੁਣ ਦੋਵੇਂ ਕੰਪਨੀਆਂ ਬੰਦ ਹੋ ਗਈਆਂ ਹਨ।ਇਸ ਕਰ ਕੇ ਐੱਸ.ਬੀ.ਆਈ. ਨੂੰ ਮੁੰਬਈ ਐੱਨ.ਸੀ.ਐੱਲ.ਟੀ. ‘ਚ ਅਪੀਲ ਕਰਨੀ ਪਈ।ਬੈਂਕ ਨੇ ਮੰਗ ਕੀਤੀ ਕਿ ਦਿਵਾਲੀਆ ਕਾਨੂੰਨ ਮੁਤਾਬਕ ਅਨਿਲ ਅੰਬਾਨੀ ਤੋਂ ਇਹ ਰਕਮ ਵਸੂਲਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਨੇ ਇਸ ਲੋਨ ਲਈ ਨਿੱਜੀ ਗਾਰੰਟੀ ਦਿੱਤੀ ਸੀ।ਐੱਨ.ਸੀ.ਐੱਲ.ਟੀ. ਮੁੰਬਈ ਨੇ ਆਪਣੀ ਟਿੱਪਣੀ ‘ਚ ਕਿਹਾ ਕਿ, ਆਰ.ਸੀ.ਓ.ਐੱਮ. ਅਤੇ ਆਰ.ਆਈ.ਟੀ.ਐੱਲ. ਨੇ ਦਿਵਾਲੀਆ ਹੋਣ ਦੀ ਅਰਜ਼ੀ ਦਿੱਤੀ ਹੈ ਅਤੇ ਦੱਸਿਆ ਕਿ ਉਸ ‘ਤੇ ਕਰੀਬ ਲਈ 1200 ਕਰੋੜ ਰੁਪਏ ਦਾ ਕਰਜ਼ਾ ਹੈ।ਹਾਲਾਂਕਿ, ਬੈਂਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਗਸਤ 2019 ਤਕ 49,000 ਕਰੋੜ ਤਕ ਦਾ ਬਕਾਇਆ ਹੈ।ਇਸੇ ਸਾਲ ਸੀ.ਬੀ.ਆਈ ਬੋਰਡ ਨੇ ਆਰ.ਸੀ.ਓ.ਐੱਮ. ਲਈ ਇੱਕ ਯੋਜਨਾ ਪੇਸ਼ ਕੀਤੀ ਹੈ।ਜਿਸ ‘ਚ ਕਿਹਾ ਗਿਆ ਹੈ ਕਿ ਕਰੀਬ 50 ਫੀਸਦੀ ਛੋਟ ਦਿੰਦੇ ਹੋਏ ਬੈਂਕ ਆਪਣਾ 23,000 ਕਰੋੜ ਰੁਪਏ ਵਸੂਲ ਲੈਣਗੇ।

The post ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ, ਐੱਸ.ਬੀ.ਆਈ.ਦੇ 1200 ਕਰੋੜ ਦੇ ਕਰਜ਼ੇ ਦਾ ਮਾਮਲਾ appeared first on Daily Post Punjabi.

ਕੋਵਿਡ-19 ਦੀ ਡਿਊਟੀ ਦੌਰਾਨ ਵਿਘਨ ਪਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ
strict action against-those disturb kovid-19 duty ਲੁਧਿਆਣਾ, (ਤਰਸੇਮ ਭਾਰਦਵਾਜ)-ਕੋਵਿਡ-19 ਡਿਊਟੀ ਦੌਰਾਨ ਸਿਹਤ ਵਿਭਾਗ ਦੇ ਮੁਲਾਜ਼ਮ ‘ਤੇ ਹਮਲੇ ‘ਚ ਜਖਮੀ ਸਿਹਤ ਕਰਮਚਾਰੀ ਮਸਤਾਨ ਸਿੰਘ ਦਾ ਹਾਲ ਪੁੱਛਣ ਸਿਹਤ ਮੰਤਰ ਬਲਬੀਰ ਸਿੰਘ ਸਿੱਧੂ ਕਮਿਊਨਿਟੀ ਹੈਲਥ ਸੈਂਟਰ ਡੇਹਲੋਂ ਪਹੁੰਚੇ।

strict action against-those disturb kovid-19 duty

ਸਿੱਧੂ ਨੇ ਕਿਹਾ ਕਿ ਕੋਵਿਡ-19 ਦੀ ਡਿਊਟੀ ਦੌਰਾਨ ਵਿਘਨ ਪਾਉਣ ਵਾਲੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ।ਉਨ੍ਹਾਂ ਦੇ ਨਾਲ ਗਿੱਲ ਦੇ ਐੱਮ.ਐੱਲ.ਏ. ਕੁਲਦੀਪ ਸਿੰਘ ਵੈਦ, ਸਿਵਿਲ ਸਰਜਨ ਡਾ. ਰਾਜੇਸ਼ ਬੱਗਾ ਵੀ ਮੌਜੂਦ ਰਹੇ।ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਅਤੇ ਮੌਤ ਦੇ ਵੱਧ ਰਹੇ ਅੰਕੜਿਆਂ ‘ਤੇ ਮੰਤਰੀ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਲੱਛਣ ਦਿਖਾਈ ਦੇ ਰਹੇ ਹਨ ਉਹ ਹਸਪਤਾਲ ਕਾਫੀ ਦੇਰ ਨਾਲ ਪਹੁੰਚ ਰਹੇ ਹਨ ਅਤੇ ਟੈਸਟ ਕਰਾਉਣ ‘ਚ ਵੀ ਸੰਕੋਚ ਕਰ ਰਹੇ ਹਨ।ਜਿਸ ਕਾਰਨ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਲੱਛਣਾਂ ਵਾਲੇ ਲੋਕਾਂ ਨੂੰ ਲੱਭਣ ਲਈ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ।
ਉਥੇ ਹੀ ਸਿੱਧੂ ਨੇ ਕਿਹਾ ਕਿ ਕਮਿਊਨਿਟੀ ਹੈਲਥ ਸੈਂਟਰ ‘ਚ ਪੀੜਤ ਮਸਤਾਨ ਸਿੰਘ ਨੇ ਪ੍ਰਭੂ ਦਾ ਡੇਰਾ ਪਿੰਡ ਖਾਨਪੁਰ ‘ਚ ਸਕਰੀਨਿੰਗ ਲਈ ਪਹੁੰਚੇ ਸੀ।ਜਿਥੇ ਉਨ੍ਹਾਂ ਨੂੰ ਸ਼ੱਕੀ ਮਰੀਜਾਂ ਦੀ ਜਾਣਕਾਰੀ ਮਿਲੀ ਸੀ।ਸਾਧੂਆਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੇ ਮਸਤਾਨ ਸਿੰਘ ਨੂੰ ਬੰਦੀ ਬਣਾ ਕੇ ਮਾਰਕੁੱਟ ਕੀਤੀ ਸੀ, ਜਿਸਦੀ ਵੀਡੀਓ ਵੀ ਬਣਾਈ ਗਈ ਸੀ।ਉਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਹੈਲਥ ਕੇਅਰ ਵਰਕਰ ਦਿਨ ਰਾਤ ਕੰਮ ਕਰ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ।ਐੱਮ.ਐੱਲ.ਏ. ਕੁਲਦੀਪ ਵੈਦ ਨੇ ਕਿਹਾ ਕਿ ਪੁਲਸ ਦੋਸ਼ੀਆਂ ਦੀ ਤਲਾਸ਼ ‘ਚ ਕਰ ਰਹੀ ਹੈ।

The post ਕੋਵਿਡ-19 ਦੀ ਡਿਊਟੀ ਦੌਰਾਨ ਵਿਘਨ ਪਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ appeared first on Daily Post Punjabi.

ਕੈਪਟਨ ਸਰਕਾਰ ਵਿਰੁੱਧ ਦੂਜੀ ਵਾਰ ਲੁਧਿਆਣਾ ਬਣਿਆ ਵਿਦਰੋਹੀ ਗੜ੍ਹ
stronghold against Captain Sarkar  :   2002 ‘ਚ ਕਾਂਗਰਸੀਆਂ ਵਲੋਂ ਬਣਾਈ ਗਈ ਸਰਕਾਰ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਸਨ। ਉਦੋਂ ਅਤੇ ਇਸ ਵਾਰ ਵੀ ਕੋਈ ਵਿਰੋਧੀ ਕੋਈ, ਸਗੋਂ ਆਪਣੇ ਹੀ ਭਾਵ ਕਿ ਕਾਂਗਰਸੀਆਂ ਨੇ ਹੀ ਕਾਂਗਰਸ ਦੇ ਵਿਰੁੱਧ ਮੋਰਚਾ ਖੋ ਖੋਲਿਆ ਹੈ।ਹੁਣ ਕੈਪਟਨ ਸਰਕਾਰ ਕੈਬਿਨੇਟ ਮੰਤਰੀ ਹਰਨਾਮ ਦਾਸ ਜ਼ੌਹਰ ਹੁਣ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਨਿਸ਼ਾਨੇ ‘ਤੇ ਹੈ।

stronghold against Captain Sarkar

ਦੋਨਾਂ ਪਾਸਿਆਂ ਤੋਂ ਲੁਧਿਆਣਾ ਹੀ ਵਿਰੋਧ ‘ਚ ਰਿਹਾ ਹੈ।ਪਰ ਮੌਜੂਦਾ ਸਮੇਂ ‘ਚ ਜ਼ਿਲੇ ਦਾ ਜ਼ਿਆਦਾਤਰ ਕਾਂਗਰਸੀ ਨੇਤਾ ਦੇਖਣ ਅਤੇ ਉਡੀਕ ਕਰਨ ਦੀ ਨੀਤੀ ‘ਤੇ ਜ਼ਿਆਦਾ ਅਮਨ ਕਰ ਰਹੇ ਹਨ।ਪਾਰਟੀ ਦੀ ਮੰਨੀਏ ਤਾਂ ਪਿਛਲੀ ਵਾਰ ਮੰਤਰੀ ਜੌਹਰ ਦਾ ਮਿਸ਼ਨ-ਬਗਾਵਤ ਸਿਰੇ ਨਹੀਂ ਚੜ੍ਹ ਸਕਿਆ ਸੀ।ਇਸ ਵਾਰ ਹਾਰੇ ਹੋਏ ਕਾਂਗਰਸੀ ਨੇਤਾ,ਸੰਸਦ ਮੈਂਬਰ ਦੂਲੋ ਦੇ ਨਾਲ ਇਕਜੁੱਟ ਹੋਣ ‘ਚ ਕੋਈ ਜਲਦਬਾਜ਼ੀ ਨਹੀਂ ਕਰਨਗੇ।
ਸ਼ਮਸ਼ੇਰ ਸਿੰਘ ਦੂਲੋ ਨੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਨੂੰ ਹੀ ਬਗਾਵਤੀ ਮੁੱਦਾ ਬਣਾ ਕੇ ਉਹ ਕੈਪਟਨ ਸਰਕਾਰ ਦਾ ਵਿਰੋਧ ਕਰਨਗੇ।ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨਾਲ ਸਵਾਲ-ਜਵਾਬ ਕਰਨ ਦੀ ਬਜਾਏ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਵਿਕਾਸ ਵਲ ਧਿਆਨ ਦੇਣ।ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਮੁਖੀ ਸੁਪਰੀਮੋ ਕਹਿਣ ਤਾਂ ਉਹ ਸਭ ਕੁਝ ਛੱਡਣ ਨੂੰ ਤਿਆਰ ਹਨ।6 ਵਾਰ ਵਿਧਾਇਕ ਬਣਨ ਵਾਲੇ ਸਾਬਕਾ ਮੰਤਰੀ ਰਾਕੇਸ਼ ਪਾਂਡੇ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨਾਲ ਨੇੜਤਾ ਸਭ ਨੂੰ ਪਤਾ ਹੈ।ਸੂਤਰਾਂ ਦਾ ਕਹਿਣਾ ਹੈ ਕਿ ਵਿਧਾਇਕ ਸੁਰਿੰਦਰ ਸਿੰਘ ਡਾਵਰ ਇਸ ਵਾਰ ਕੋਈ ਪੋਰਟਫੋਲਿਓ ਨਾ ਮਿਲਣ ਕਾਰਨ ਖੁਸ਼ ਤਾਂ ਨਹੀਂ ਹੈ, ਪਰ ਖੁਲ ਕੇ ਬੋਲਣਾ ਵੀ ਨਹੀਂ ਚਾਹੁੰਦੇ।ਉਨ੍ਹਾਂ ਨੇ ਵਿਵਾਦਾਂ ਤੋਂ ਬਚਣ ਲਈ ਪੱਲਾ ਝਾੜਦੇ ਹੋਏ ਕਿਹਾ ਕਿ ਸੀਨੀਅਰ ਲੀਡਰਸ਼ਿਪ ਦਾ ਮਾਮਲਾ ਹੈ।

The post ਕੈਪਟਨ ਸਰਕਾਰ ਵਿਰੁੱਧ ਦੂਜੀ ਵਾਰ ਲੁਧਿਆਣਾ ਬਣਿਆ ਵਿਦਰੋਹੀ ਗੜ੍ਹ appeared first on Daily Post Punjabi.