Agni-Prime missile Archives - Daily Post Punjabi

ਭਾਰਤ ਨੂੰ ਮਿਲੀ ਇੱਕ ਹੋਰ ਸਫਲਤਾ, ਅਗਨੀ ਪ੍ਰਾਈਮ ਮਿਜ਼ਾਈਲ ਦਾ ਓਡੀਸ਼ਾ ‘ਚ ਕੀਤਾ ਗਿਆ ਸਫਲਤਾਪੂਰਵਕ ਪ੍ਰੀਖਣ
ਭਾਰਤ ਨੇ ਸੋਮਵਾਰ ਨੂੰ ਮਿਜ਼ਾਈਲ ਤਕਨਾਲੋਜੀ ਵਿੱਚ ਨਵੀਂ ਸਫਲਤਾ ਹਾਸਿਲ ਕਰ ਕੇ ਅਸਮਾਨ ਨੂੰ ਛੂਹ ਲਿਆ ਹੈ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਵੱਲੋਂ ਵਿਕਸਤ ਕੀਤੀ ਗਈ ਮਿਜ਼ਾਈਲ ਅਗਨੀ ਪ੍ਰਾਈਮ ਦਾ ਅੱਜ ਸਵੇਰੇ ਪ੍ਰੀਖਣ ਕੀਤਾ ਗਿਆ ।

India test fires new generation nuclear

ਅਗਨੀ ਸੀਰੀਜ਼ ਦੀਆਂ ਮਿਜ਼ਾਈਲਾਂ ਵਿੱਚ ਸਭ ਤੋਂ ਉੱਨਤ ਅਗਨੀ ਪ੍ਰਾਈਮ ਦੀ ਰੇਂਜ 1,000 ਤੋਂ 1,500 ਕਿਲੋਮੀਟਰ ਹੈ। ਭਾਰਤ ਨੇ ਅੱਜ ਸਵੇਰੇ 10:55 ਵਜੇ ਓਡੀਸ਼ਾ ਦੇ ਤੱਟ ਤੋਂ ਅਗਨੀ ਸੀਰੀਜ਼ ਦੀ ਇੱਕ ਨਵੀਂ ਮਿਜ਼ਾਈਲ ਅਗਨੀ-ਪ੍ਰਾਈਮ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ।

ਇਹ ਵੀ ਪੜ੍ਹੋ: ਮਿਸ਼ਨ 2022 ਦਾ AAP ਦਾ ਆਗਾਜ਼ ! ਭਲਕੇ ਚੰਡੀਗੜ੍ਹ ਦਾ ਦੌਰਾ ਕਰਨਗੇ ਕੇਜਰੀਵਾਲ, ਔਰਤਾਂ ਲਈ ਕਰ ਸਕਦੇ ਹਨ ਵੱਡੇ ਐਲਾਨ

ਸੂਤਰਾਂ ਨੇ ਕਿਹਾ ਕਿ ਨਵੀਂ ਪ੍ਰਮਾਣੂ-ਸਮਰੱਥ ਮਿਜ਼ਾਈਲ ਪੂਰੀ ਤਰ੍ਹਾਂ ਮਿਸ਼ਰਿਤ ਸਮੱਗਰੀ ਦੀ ਬਣੀ ਹੋਈ ਹੈ ਅਤੇ ਇਹ ਪ੍ਰੀਖਣ ਬਿਲਕੁਲ ਯੋਜਨਾ ਅਨੁਸਾਰ ਹੋਇਆ । ਅਗਨੀ ਪ੍ਰਾਈਮ ਨੂੰ ਮੋਬਾਇਲ ਲਾਂਚ ਤੋਂ ਵੀ ਫਾਇਰ ਕੀਤਾ ਜਾ ਸਕਦਾ ਹੈ। ਨਿਊਜ਼ ਏਜੇਂਸੀ ਅਨੁਸਾਰ ਪੂਰਬੀ ਤੱਟ ਦੇ ਕੰਢੇ ਸਥਿਤ ਟੈਲੀਮੈਟਰੀ ਅਤੇ ਰਾਡਾਰ ਸਟੇਸ਼ਨਾਂ ਨੇ ਮਿਜ਼ਾਈਲ ਨੂੰ ਟਰੈਕ ਕੀਤਾ ਅਤੇ ਨਿਗਰਾਨੀ ਕੀਤੀ । ਪੂਰੀ ਲਾਂਚਿੰਗ ਯੋਜਨਾ ਦੇ ਅਨੁਸਾਰ ਹੋਈ।

India test fires new generation nuclear

ਅੰਕੜਿਆਂ ਦੇ ਅਨੁਸਾਰ ਅਗਨੀ ਪ੍ਰਾਈਮ ਇੱਕ ਛੋਟੀ ਜਿਹੀ ਰੇਂਜ ਵਾਲੀ ਬੈਲਿਸਟਿਕ ਮਿਜ਼ਾਈਲ ਹੈ ਜਿਸ ਦੀ ਰੇਂਜ 1000 ਕਿਲੋਮੀਟਰ ਤੋਂ 1500 ਕਿਲੋਮੀਟਰ ਤੱਕ ਹੈ। ਇਹ ਇੱਕ ਸਤਹਿ ਤੋਂ ਸਤਹਿ ‘ਤੇ ਹਮਲਾ ਕਰਨ ਵਾਲੀ ਮਿਜ਼ਾਈਲ ਹੈ ਜੋ ਲਗਭਗ 1000 ਕਿਲੋਗ੍ਰਾਮ ਦਾ ਪੇਲੋਡ ਜਾਂ ਪ੍ਰਮਾਣੂ ਦੇ ਸਿਰਲੇਖ ਦਾ ਭਾਰ ਲੈ ਸਕਦੀ ਹੈ। ਇਹ ਡਬਲ ਸਟੇਡ ਵਾਲੀ ਮਿਜ਼ਾਈਲ ‘ਅਗਨੀ -1’ ਨਾਲੋਂ ਹਲਕੀ  ਅਤੇ ਪਤਲੀ ਹੋਵੇਗੀ।

ਇਹ ਵੀ ਪੜ੍ਹੋ: ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ

ਦੱਸ ਦੇਈਏ ਕਿ ਭਾਰਤ ਨੇ ਪਹਿਲੀ ਵਾਰ ਸਾਲ 1989 ਵਿੱਚ ਅਗਨੀ ਦਾ ਪ੍ਰੀਖਣ ਕੀਤਾ ਸੀ । ਉਸ ਸਮੇਂ ਇਸ ਮਿਜ਼ਾਈਲ ਦੀ ਰੇਂਜ 700 ਤੋਂ 900 ਕਿਲੋਮੀਟਰ ਸੀ । ਇਸ ਨੂੰ ਸਾਲ 2004 ਵਿੱਚ ਫੌਜ ਵਿੱਚ ਸ਼ਾਮਿਲ ਕੀਤਾ ਗਿਆ ਸੀ। ਭਾਰਤ ਨੇ ਹੁਣ ਤੱਕ ਅਗਨੀ ਸੀਰੀਜ਼ ਦੀਆਂ 5 ਮਿਜ਼ਾਈਲਾਂ ਵਿਕਸਿਤ ਕੀਤੀਆਂ ਹਨ।

ਇਹ ਵੀ ਦੇਖੋ: ਲਾਲ ਕਿਲ੍ਹਾ ਹਿੰਸਾ ਮਾਮਲੇ ਚ ਇਕ ਹੋਰ ਗਿਰਫਤਾਰੀ, 1 ਲੱਖ ਦਾ ਇਨਾਮੀ Gurjot Singh ਗ੍ਰਿਫ਼ਤਾਰ

The post ਭਾਰਤ ਨੂੰ ਮਿਲੀ ਇੱਕ ਹੋਰ ਸਫਲਤਾ, ਅਗਨੀ ਪ੍ਰਾਈਮ ਮਿਜ਼ਾਈਲ ਦਾ ਓਡੀਸ਼ਾ ‘ਚ ਕੀਤਾ ਗਿਆ ਸਫਲਤਾਪੂਰਵਕ ਪ੍ਰੀਖਣ appeared first on Daily Post Punjabi.