Agra Metro project Archives - Daily Post Punjabi

PM ਮੋਦੀ ਨੇ ਆਗਰਾ ਮੈਟਰੋ ਪ੍ਰਾਜੈਕਟ ਦਾ ਕੀਤਾ ਉਦਘਾਟਨ, ਕਿਹਾ- ਇਹ ਪ੍ਰਾਜੈਕਟ ਪਰੰਪਰਾ ਦੇ ਨਾਲ ਆਧੁਨਿਕਤਾ ਦਾ ਪ੍ਰਤੀਕ
Agra Metro project: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਮੈਟਰੋ ਸੇਵਾਵਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ । ਆਗਰਾ ਦੇ 15ਵੇਂ ਕੋਰ ਪੀਏਸੀ ਪਰੇਡ ਗ੍ਰਾਊਂਡ ਵਿੱਚ ਇਹ ਆਯੋਜਨ ਕੀਤਾ ਗਿਆ, ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਸਣੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀਆਂ ਨੇ ਸ਼ਿਰਕਤ ਕੀਤੀ ।

Agra Metro project

ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਗਰਾ ਕੋਲ ਬਹੁਤ ਪੁਰਾਣੀ ਪਛਾਣ ਤਾਂ ਹਮੇਸ਼ਾਂ ਹੀ ਰਹੀ ਹੈ । ਹੁਣ ਇਸ ਵਿੱਚ ਆਧੁਨਿਕਤਾ ਦਾ ਇੱਕ ਨਵਾਂ ਪਹਿਲੂ ਜੋੜਿਆ ਜਾ ਰਿਹਾ ਹੈ। ਸੈਂਕੜੇ ਸਾਲਾਂ ਦੇ ਇਤਿਹਾਸ ਦੇ ਨਾਲ ਇਹ ਸ਼ਹਿਰ ਹੁਣ 21ਵੀਂ ਸਦੀ ਦੇ ਨਾਲ ਅੱਗੇ ਵਧਣ ਲਈ ਤਿਆਰ ਹੋ ਰਿਹਾ ਹੈ। ਆਗਰਾ ਮੈਟਰੋ ਰੇਲ ਪ੍ਰਾਜੈਕਟ ਦੇ ਨਿਰਮਾਣ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਅਤੇ ਆਧੁਨਿਕ ਸੰਪਰਕ ਮਿਲਣ ਕਾਰਨ ਪੱਛਮੀ ਉੱਤਰ ਪ੍ਰਦੇਸ਼ ਦੀ ਸ਼ਕਤੀ ਦਾ ਸਮਰਥਨ ਹੋਰ ਵੱਧ ਰਿਹਾ ਹੈ।

Agra Metro project

ਇਸ ਤੋਂ ਅੱਗੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਇਨਫਰਾ ਸੈਕਟਰ ਦੀ ਇੱਕ ਵੱਡੀ ਸਮੱਸਿਆ ਹਮੇਸ਼ਾਂ ਇਹ ਰਹੀ ਸੀ ਕਿ ਨਵੇਂ ਪ੍ਰਾਜੈਕਟਾਂ ਦੀ ਘੋਸ਼ਣਾ ਤਾਂ ਹੋ ਜਾਣੀ ਸੀ, ਪਰ ਉਸਦੇ ਲਈ ਪੈਸਾ ਕਿਥੋਂ ਆਵੇਗਾ, ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਸੀ । ਸਾਡੀ ਸਰਕਾਰ ਨੇ ਨਵੇਂ ਪ੍ਰਾਜੈਕਟਾਂ ਲਈ ਲੋੜੀਂਦੇ ਫੰਡਾਂ ਦੀ ਉਡੀਕ ਵਿੱਚ ਵੀ ਧਿਆਨ ਕੇਂਦਰਤ ਕੀਤਾ ਹੈ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਪ੍ਰਾਜੈਕਟ ਤਹਿਤ 100 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰਨ ਦੀ ਤਿਆਰੀ ਹੈ । ਮਲਟੀ-ਮਾਡਲ ਕੁਨੈਕਟੀਵਿਟੀ ਇਨਫਰਾਸਟਰੱਕਚਰ ਮਾਸਟਰ ਪਲਾਨ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਹੈ ਕਿ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਪੂਰੀ ਦੁਨੀਆ ਤੋਂ ਨਿਵੇਸ਼ ਨੂੰ ਆਕਰਸ਼ਿਤ ਕੀਤਾ ਜਾਵੇ।

ਇਹ ਵੀ ਦੇਖੋ: ਕਿਸਾਨਾਂ ਤੋਂ ਸੁਣੋ- ਭਾਰਤ ਬੰਦ ਸਮੇਂ ਕੀ ਕੁੱਝ ਖੁੱਲ੍ਹੇਗਾ, ਕਿੰਨੇ ਵਜੇ ਤੱਕ ਹੋਵੇਗਾ ਬੰਦ

The post PM ਮੋਦੀ ਨੇ ਆਗਰਾ ਮੈਟਰੋ ਪ੍ਰਾਜੈਕਟ ਦਾ ਕੀਤਾ ਉਦਘਾਟਨ, ਕਿਹਾ- ਇਹ ਪ੍ਰਾਜੈਕਟ ਪਰੰਪਰਾ ਦੇ ਨਾਲ ਆਧੁਨਿਕਤਾ ਦਾ ਪ੍ਰਤੀਕ appeared first on Daily Post Punjabi.

PM ਮੋਦੀ ਅੱਜ ਆਗਰਾ ਮੈਟਰੋ ਪ੍ਰਾਜੈਕਟ ਦਾ ਕਰਨਗੇ ਉਦਘਾਟਨ, ਜਾਣੋ ਖ਼ਾਸੀਅਤ….
PM Narendra Modi to inaugurate: ਪ੍ਰਧਾਨ ਮੰਤਰੀ ਮੋਦੀ ਸੋਮਵਾਰ ਯਾਨੀ ਕਿ ਅੱਜ ਵੁਰਚੁਅਲ ਮਾਧਿਅਮ ਰਾਹੀਂ ਆਗਰਾ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕਰਨਗੇ । ਦੋ ਕੋਰੀਡੋਰ ਵਾਲਾ ਇਹ ਪ੍ਰਾਜੈਕਟ ਸੈਲਾਨੀਆਂ ਦੀ ਮਦਦ ਕਰੇਗਾ । ਇਸ ਪ੍ਰਾਜੈਕਟ ਰਾਹੀਂ ਟੂਰਿਸਟ ਸਪਾਟ ਜਿਵੇਂ ਕਿ ਤਾਜ ਮਹਿਲ, ਆਗਰਾ ਕਿਲ੍ਹਾ, ਸਿਕੰਦਰਾ ਨੂੰ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨਾਲ ਜੋੜਿਆ ਜਾਵੇਗਾ । ਇਸ ਸਬੰਧੀ ਪੀਐੱਮ ਵੱਲੋਂ ਇੱਕ ਟਵੀਟ ਕਰ ਕੇ ਵੀ ਜਾਣਕਾਰੀ ਦਿੱਤੀ ਗਈ।  PM ਮੋਦੀ ਨੇ ਟਵੀਟ ਕਰਦਿਆਂ ਲਿਖਿਆ, “ਆਗਰਾ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਸੋਮਵਾਰ ਦੁਪਹਿਰ 12 ਵਜੇ ਕੀਤਾ ਜਾਵੇਗਾ। ਇਸ ਨਾਲ ਆਗਰਾ ਵਿੱਚ ਲੋਕਾਂ ਦੇ ਜੀਵਨ ਵਿੱਚ ਵਧੇਰੇ ਪਹੁੰਚ ਹੋਵੇਗੀ ਅਤੇ ਆਗਰਾ ਨੂੰ ਸੈਰ ਸਪਾਟੇ ਦਾ ਫਾਇਦਾ ਮਿਲੇਗਾ।”

At 12 noon tomorrow, 7th December, construction work of the Agra Metro Project will commence. This project is spread across two corridors and will boost ‘Ease of Living’ for the people of Agra as well as benefit tourists who visit this vibrant city. https://t.co/ifMl23WqVY
— Narendra Modi (@narendramodi) December 6, 2020

ਦਰਅਸਲ, ਉਦਘਾਟਨ ਪ੍ਰੋਗਰਾਮ ਆਗਰਾ ਦੇ 15 ਬਟਾਲੀਅਨ ਪੀਏਸੀ ਪਰੇਡ ਗ੍ਰਾਊਂਡ ਵਿਖੇ ਆਯੋਜਿਤ ਕੀਤਾ ਜਾਵੇਗਾ । ਇਸ ਪ੍ਰੋਗਰਾਮ ਵਿੱਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸ਼ਾਮਿਲ ਹੋਣਗੇ । ਪੀਐਮ ਮੋਦੀ ਵੀਡਿਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

PM Narendra Modi to inaugurate

ਦੱਸ ਦੇਈਏ ਕਿ ਕੇਂਦਰ ਸਰਕਾਰ ਦਾ ਇਹ ਪ੍ਰਾਜੈਕਟ ਆਗਰਾ ਦੀ 26 ਲੱਖ ਆਬਾਦੀ ਦੇ ਨਾਲ-ਨਾਲ ਹਰ ਸਾਲ ਆਗਰਾ ਆਉਣ ਵਾਲੇ 60 ਲੱਖ ਤੋਂ ਵੱਧ ਸੈਲਾਨੀਆਂ ਦੀ ਮਦਦ ਕਰੇਗਾ । ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 8,379.62 ਕਰੋੜ ਹੈ । 5 ਸਾਲਾਂ ਵਿੱਚ ਪੂਰਾ ਹੋਣ ਵਾਲੇ ਇਸ ਪ੍ਰਾਜੈਕਟ ਨਾਲ ਆਗਰਾ ਵਿੱਚ ਤਕਰੀਬਨ 29 ਕਿਲੋਮੀਟਰ ਦੇ ਘੇਰੇ ਵਿੱਚ ਮੈਟਰੋ ਰੇਲ ਸੇਵਾ ਮਿਲਣੀ ਸ਼ੁਰੂ ਹੋਵੇਗੀ । ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਸਿਕੰਦਰਾ ਤੋਂ ਤਾਜ ਈਸਟ ਗੇਟ ਕੋਰੀਡੋਰ ਤਿਆਰ ਕੀਤਾ ਜਾਵੇਗਾ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਹਿਲੇ ਪੜਾਅ ਵਿੱਚ ਸਿਕੰਦਰਾ ਤੋਂ ਤਾਜ ਈਸਟ ਗੇਟ ਤੱਕ ਦਸੰਬਰ 2022 ਤੱਕ ਮੈਟਰੋ ਸੇਵਾ ਸ਼ੁਰੂ ਹੋ ਜਾਵੇਗੀ ।

ਉੱਥੇ ਹੀ ਆਗਰਾ ਕੈਂਟ ਤੋਂ ਕਾਲਿੰਦੀ ਵਿਹਾਰ ਵਿਚਕਾਰ ਦੂਜੇ ਕੋਰੀਡੋਰ ਦਾ ਨਿਰਮਾਣ ਕੀਤਾ ਜਾਵੇਗਾ । ਇਸ ਕੋਰੀਡੋਰ ਦੀ ਲੰਬਾਈ 15.4 ਕਿਲੋਮੀਟਰ ਹੋਵੇਗੀ ਅਤੇ ਇਸ ਦੇ ਹੇਠਾਂ ਕੁੱਲ 14 ਸਟੇਸ਼ਨ ਹੋਣਗੇ । ਇਸ ਵਿੱਚ ਆਗਰਾ ਕੈਂਟ, ਸਦਰ ਬਾਜ਼ਾਰ, ਕੁਲੈਕਟਰੇਟ, ਸੁਭਾਸ਼ ਪਾਰਕ, ਆਗਰਾ ਕਾਲਜ, ਹਰੀਪ੍ਰਵਤ ਚੌਕ, ਸੰਜੇ ਪਲੇਸ, ਐਮਜੀ ਰੋਡ, ਸੁਲਤਾਨਗੰਜ ਕਰਾਸਿੰਗ, ਕਮਲਾ ਨਗਰ, ਰਾਮਬਾਗ, ਫਾਉਂਡਰੀ ਨਗਰ, ਆਗਰਾ ਮੰਡੀ ਅਤੇ ਕਲਿੰਡੀ ਵਿਹਾਰ ਮੈਟਰੋ ਸਟੇਸ਼ਨ ਬਣਾਏ ਜਾਣਗੇ ।

ਇਹ ਵੀ ਦੇਖੋ: ਕਿਸਾਨਾਂ ਤੋਂ ਸੁਣੋ- ਭਾਰਤ ਬੰਦ ਸਮੇਂ ਕੀ ਕੁੱਝ ਖੁੱਲ੍ਹੇਗਾ, ਕਿੰਨੇ ਵਜੇ ਤੱਕ ਹੋਵੇਗਾ ਬੰਦ

The post PM ਮੋਦੀ ਅੱਜ ਆਗਰਾ ਮੈਟਰੋ ਪ੍ਰਾਜੈਕਟ ਦਾ ਕਰਨਗੇ ਉਦਘਾਟਨ, ਜਾਣੋ ਖ਼ਾਸੀਅਤ…. appeared first on Daily Post Punjabi.