agriculture minister jp dalal Archives - Daily Post Punjabi

ਕਿਸਾਨਾਂ ‘ਤੇ ਕੀਤੇ ਵਿਵਾਦਪੂਰਨ ਬਿਆਨ “ਜੇ ਘਰ ਵਿੱਚ ਹੁੰਦੇ ਤਾਂ ਵੀ ਮਰਦੇ” ਲਈ ਹਰਿਆਣਾ ਦੇ ਮੰਤਰੀ ਨੇ ਮੰਗੀ ਮੁਆਫ਼ੀ
Minister felt sorry for indecent remarks: ਖੇਤੀਬਾੜੀ ਮੰਤਰੀ ਜੇ ਪੀ ਦਲਾਲ ਸ਼ਨੀਵਾਰ ਦੁਪਹਿਰ ਆਪਣੇ ਰੈਸਟ ਹਾਉਸ ਪਹੁੰਚੇ ਸਨ। ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਸਾਨਾਂ ਦੇ ਅੰਦੋਲਨ ਵਿੱਚ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਬਾਰੇ ਵਿਵਾਦਪੂਰਨ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ “ਜੇ ਉਹ ਘਰ ਵਿੱਚ ਹੁੰਦੇ ਤਾਂ ਵੀ ਮਰਦੇ”। ਜਿਹੜੇ ਅੱਜ ਘਰ ਵਿੱਚ ਹਨ, ਕੀ ਉਹ ਮਰ ਨਹੀਂ ਰਹੇ? ਕਈਆਂ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਅਤੇ ਕੁਝ ਦੀ ਬਿਮਾਰੀ ਨਾਲ ਮੌਤ ਹੋ ਗਈ। ਸਾਲ ਵਿੱਚ ਔਸਤ ਮੌਤ ਦੇ ਅਨੁਸਾਰ ਹੀ ਮਰੇ ਹਨ। ਦੇਸ਼ ਵਿਚ ਕੋਈ ਵੀ ਮਰਦਾ ਹੈ, ਤਾਂ ਉਸ ਤੇ ਮੈਨੂੰ ਦੁੱਖ ਹੈ।”

Minister felt sorry for indecent remarks

ਇਸ ਬਿਆਨ ਤੋਂ ਕੁਝ ਘੰਟੇਆ ਬਾਅਦ, ਖੇਤੀਬਾੜੀ ਮੰਤਰੀ ਜੇ ਪੀ ਦਲਾਲ ਨੇ ਵੀਡੀਓ ਜਾਰੀ ਕਰਕੇ ਮਾਮਲੇ ‘ਤੇ ਅਫਸੋਸ ਕਿਤਾ। ਉਨ੍ਹਾਂ ਕਿਹਾ ਕਿ ਪ੍ਰੈਸ ਕਾਨਫਰੰਸ ‘ਚ ਚਰਚਾ ਦੌਰਾਨ ਮੈਂ ਮ੍ਰਿਤਕ ਕਿਸਾਨਾਂ ਨਾਲ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ। ਮੌਤ ਕਿਸੇ ਦੀ ਵੀ ਹੁੰਦੀ ਹੈ, ਦੁੱਖ ਹੁੰਦਾ ਹੈ। ਜਿੱਥੋਂ ਤੱਕ ਸ਼ਹੀਦ ਦਾ ਦਰਜਾ ਦੇਣ ਦੀ ਗੱਲ ਹੈ, ਸ਼ਹੀਦ ਦਾ ਦਰਜਾ ਸਾਡੇ ਫੌਜ ਦੇ ਜਵਾਨਾਂ ਨੂੰ ਹੀ ਮਿਲਦਾ ਹੈ। ਸੋਸ਼ਲ ਮੀਡੀਆ ‘ਤੇ ਮੇਰੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ ਅਤੇ ਉਸਨੂੰ ਤੋੜ ਮਰੋੜ ਕੇ ਚਲਾਇਆ ਗਿਆ। ਮਾਮਲੇ ਦੇ ਕੁਝ ਘੰਟੇ ਬਾਅਦ ਉਨ੍ਹਾਂ ਨੇ ਇਸ ਬਿਆਨ ‘ਤੇ ਅਫਸੋਸ ਜਤਾਇਆ ‘ਤੇ ਕਿਹਾ ਕਿ ਜੇ ਮੇਰੇ ਬਿਆਨਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈ ਮਾਫ਼ੀ ਮੰਗਦਾ ਹਾਂ।

ਇਹ ਵੀ ਦੇਖੋ: ਨਗਰ ਕੌਂਸਲ ਚੋਣਾਂ ਦੌਰਾਨ ਪੰਜਾਬ ਦਾ ਮਾਹੌਲ ਗਰਮ, ਚੱਲੀਆਂ ਗੋਲੀਆਂ ਹੋਏ ਲਾਠੀਚਾਰਜ !

The post ਕਿਸਾਨਾਂ ‘ਤੇ ਕੀਤੇ ਵਿਵਾਦਪੂਰਨ ਬਿਆਨ “ਜੇ ਘਰ ਵਿੱਚ ਹੁੰਦੇ ਤਾਂ ਵੀ ਮਰਦੇ” ਲਈ ਹਰਿਆਣਾ ਦੇ ਮੰਤਰੀ ਨੇ ਮੰਗੀ ਮੁਆਫ਼ੀ appeared first on Daily Post Punjabi.

ਹਰਿਆਣੇ ਦੇ ਖੇਤੀਬਾੜੀ ਮੰਤਰੀ ਵੀ ਨਿਕਲੇ ਕੋਰੋਨਾ ਪੌਜੇਟਿਵ, ਰਾਜ ਦੇ ਕਈ ਵਿਧਾਇਕ, MP ‘ਤੇ ਮੰਤਰੀ ਹੋਏ ਸੰਕਰਮਿਤ
agriculture minister jp dalal tests positive: ਚੰਡੀਗੜ੍ਹ: ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਸੱਤਾਧਾਰੀ ਭਾਜਪਾ ਦੇ ਅੱਠਵੇਂ ਵਿਧਾਇਕ ਹਨ ਜੋ ਕਿ ਰਾਜ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਸ ਨੇ ਤਿੰਨ ਦਿਨ ਪਹਿਲਾਂ ਜਾਂਚ ਕਰਵਾਈ ਸੀ, ਜਿਸ ਵਿੱਚ ਉਸ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਨਹੀਂ ਹੋਈ ਸੀ। ਹਾਲਾਂਕਿ, ਇਸ ਦੇ ਬਾਅਦ ਉਨ੍ਹਾਂ ਨੇ ਦੁਬਾਰਾ ਜਾਂਚ ਕਰਵਾਈ ਜਿਸ ਵਿੱਚ ਉਨ੍ਹਾਂ ਨੂੰ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਮੇਂ ਖੇਤੀਬਾੜੀ ਮੰਤਰੀ ਨੇ ਆਪਣੇ ਆਪ ਨੂੰ ਘਰ ਵਿੱਚ ਏਕਾਂਤਵਾਸ ਕਰ ਲਿਆ ਹੈ। ਅਤੇ ਖੁਦ ਨਾਲ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਜਾਂਚ ਕਰਵਾਉਣ ਲਈ ਅਪੀਲ ਕੀਤੀ ਹੈ। ਸੋਮਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸੀ। ਖੱਟਰ ਨੂੰ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਤੋਂ ਇਲਾਵਾ ਭਾਜਪਾ ਵਿਧਾਇਕ ਲਕਸ਼ਮਣ ਨਪਾ, ਰਾਮ ਕੁਮਾਰ ਕਸ਼ਯਪ ਅਤੇ ਅਸੀਮ ਗੋਇਲ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।

The post ਹਰਿਆਣੇ ਦੇ ਖੇਤੀਬਾੜੀ ਮੰਤਰੀ ਵੀ ਨਿਕਲੇ ਕੋਰੋਨਾ ਪੌਜੇਟਿਵ, ਰਾਜ ਦੇ ਕਈ ਵਿਧਾਇਕ, MP ‘ਤੇ ਮੰਤਰੀ ਹੋਏ ਸੰਕਰਮਿਤ appeared first on Daily Post Punjabi.