agriculture Archives - Daily Post Punjabi

32 ਸਾਲ ਪਹਿਲਾਂ ਵੀ ਜਦੋਂ ਕਿਸਾਨਾਂ ਦੇ ਹੱਲਾ-ਬੋਲ ਨਾਲ ਠੱਪ ਹੋ ਗਈ ਸੀ ਦਿੱਲੀ…..
farmers protest agriculture mahapanchayat delhi stop: ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਫਸਲ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐਸਪੀ) ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ।ਪੰਜਾਬ ਅਤੇ ਹਰਿਆਣਾ ਤੋਂ ਆਏ ਹਜ਼ਾਰਾਂ ਕਿਸਾਨ ਪਿਛਲੇ 4 ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ।ਕਿਸਾਨਾਂ ਨੇ ਬੁਰਾੜੀ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਉਹ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨਗੇ।ਕਿਸਾਨ ਅੰਦੋਲਨ ਨਾਲ ਦਿੱਲੀ ਦੀ ਸਿਆਸਤ ਵੱਧਦੀ ਨਜ਼ਰ ਆ ਰਹੀ ਹੈ।ਅਜਿਹੇ ‘ਚ 32 ਸਾਲ ਪਹਿਲਾਂ ਕਿਸਾਨਾਂ ਨੇ ਦਿੱਲੀ ਨੂੰ ਬੇਟ ਕਲੱਬ ‘ਤੇ ਹੱਲਾ ਬੋਲ ਕੇ ਦਿੱਲੀ ਨੂੰ ਠੱਪ ਕਰ ਦਿੱਤਾ ਸੀ।ਕਿਸਾਨਾਂ ਨੇ ਇੱਕ ਵਾਰ ਫਿਰ ਦ੍ਰਿੜ ਇਰਾਦਾ ਕਰ ਲਿਆ ਹੈ ਕਿ ਜਦੋਂ ਸਰਕਾਰ ਇਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ ਉਹ ਪਿੱਛੇ ਨਹੀਂ ਹੱਟਣਗੇ।

farmers protest agriculture mahapanchayat delhi stop

ਦੱਸਣਯੋਗ ਹੈ ਕਿ ਕਰੀਬ 32 ਸਾਲ ਪਹਿਲਾਂ 25 ਅਕਤੂਬਰ 1988 ਨੂੰ ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ‘ਚ ਭਾਰਤੀ ਕਿਸਾਨ ਯੂਨੀਆਨ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ‘ਚ ਬੋਟ ਕਲੱਬ ‘ਤੇ ਰੈਲੀ ਕਰਨ ਵਾਲੇ ਸਨ।ਕਿਸਾਨ, ਬਿਜਲੀ ਸਿੰਚਾਈ ਦੀਆਂ ਦਰਾਂ ਘਟਾਉਣ ਅਤੇ ਫਸਲ ਦੇ ਉਚਿਤ ਮੁੱਲਾਂ ਸਮੇਤ 35 ਸੂਤਰੀ ਮੰਗਾਂ ਨੂੰ ਲੈ ਕੇ ਪੱਛਮੀ ਉੱਤਰ ਪ੍ਰਦੇਸ਼ ਨਾਲ ਵੱਡੀ ਗਿਣਤੀ ‘ਚ ਦਿੱਲੀ ਆ ਰਹੇ ਸਨ, ਉਨ੍ਹਾਂ ਨੂੰ ਦਿੱਲੀ ਦੇ ਲੋਨੀ ਬਾਰਡਰ ‘ਤੇ ਪੁਲਸ ਪ੍ਰਸ਼ਾਸਨ ਦੇ ਵਲੋਂ ਪੂਰੀ ਤਾਕਤ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।ਕਿਸਾਨ ਨਹੀਂ ਰੁਕੇ ਪੁਲਸ ਨੇ ਲੋਨੀ ਬਾਰਡਰ ‘ਤੇ ਫਾਇਰਿੰਗ ਕਰਨ ਨਾਲ ਦੋ ਕਿਸਾਨਾਂ ਦੀ ਜਾਨ ਚਲੀ ਗਈ।ਪੁਲਸ ਦੀ ਗੋਲੀ ਲੱਗਣ ਨਾਲ ਕੁਟਬੀ ਦੇ ਰਾਜੇਂਦਰ ਸਿੰਘ ਅਤੇ ਟਿਟੌਲੀ ਦੇ ਭੂਪ ਸਿੰਘ ਦੀ ਮੌਤ ਹੋ ਗਈ ਸੀ।ਇਸਦੇ ਬਾਵਜੂਦ ਕਿਸਾਨ ਦਿੱਲੀ ਪਹੁੰਚੇ ਸਨ।ਮਹੱਤਵਪੂਰਨ ਗੱਲ ਇਹ ਹੈ ਕਿ 32 ਸਾਲ ਪੁਰਾਣਾ ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈ।ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇਕੱ ਵਾਰ ਫਿਰ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਪਰ ਸਰਕਾਰ ਨੇ ਉਨ੍ਹਾਂ ਨੂੰ ਬਾਹਰੀ ਦਿੱਲੀ ਦੇ ਬੁਰਾੜੀ ਮੈਦਾਨ ‘ਚ ਰੈਲੀ ਕਰਨ ਦੀ ਆਗਿਆ ਦਿੱਤੀ ਹੈ।

farmers protest agriculture mahapanchayat delhi stop

ਕਿਸਾਨ ਸੰਗਠਨ ਬਿਨਾਂ ਸ਼ਰਤ ਦੇ ਗੱਲਬਾਤ ਕਰਨਾ ਚਾਹੁੰਦੇ ਹਨ।ਉਨ੍ਹਾਂ ਨੇ ਕਿਹਾ ਕਿ ਬੁਰਾੜੀ ਓਪਨ ਜੇਲ ਦੀ ਤਰ੍ਹਾਂ ਹੈ ਅਤੇ ਉਹ ਅੰਦੋਲਨ ਦੀ ਥਾਂ ਨਹੀਂ ਹੈ।ਕਿਸਾਨਾਂ ਨੇ ਕਿਹਾ ਕਿ ਸਾਡੇ ਕੋਲ ਲੋੜੀਂਦਾ ਰਾਸ਼ਨ, ਅਸੀਂ 4 ਮਹੀਨਿਆਂ ਤੱਕ ਰੋਡ ‘ਤੇ ਬੈਠ ਸਕਦੇ ਹਾਂ।ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ 5 ਮੇਨਨ ਐਂਟਰੀ ਪੁਆਇੰਟ ਨੂੰ ਬਲੌਕ ਕਰ ਕੇ ਦਿੱਲੀ ਦਾ ਘੇਰਾਵ ਕਰਾਂਗੇ।ਭਾਰਤੀ ਕਿਸਾਨ ਯੂਨੀਅਨ ਦੇ ਸਕੱਤਰ ਧਮੇਂਦਰ ਸਿੰਘ ਮਲਿਕ ਦਾ ਕਹਿਣਾ ਹੈ ਕਿ ਸਰਕਾਰ ਪਿਛਲ਼ੇ ਕੁਝ ਸਾਲਾਂ ‘ਚ ਕਿਸਾਨ ਸੰਗਠਨਾਂ ਦੀ ਤਾਕਤ ਨੂੰ ਕਾਫੀ ਹਲਕੇ ‘ਚ ਲੈ ਰਹੀ ਹੈ।ਇਸਦਾ ਕਾਰਨ ਸੀ ਕਿ ਪਿਛਲ਼ੇ ਧਰਨੇ-ਪ੍ਰਦਰਸ਼ਨਾਂ ‘ਚ ਕਿਸਾਨਾਂ ਦੀ ਉਨੀ ਤਾਕਤ ਨਹੀਂ ਦਿਸੀ।ਪਰ ਦਿੱਲੀ ਦੇ ਦਰਵਾਜੇ ‘ਤੇ ਪਹੁੰਚੀ ਇਸ ਯਾਤਰਾ ‘ਚ ਕਿਸਾਨਾਂ ਦੀ ਵੱਡੀ ਤਾਦਾਦ ਵੱਧਦੀ ਜਾ ਰਹੀ ਹੈ।ਅਸੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਰੈਲੀ ਕਰ ਕੇ ਆਪਣੀ ਗੱਲ ਰੱਖਾਂਗੇ।ਕਿਸਾਨ ਤਿੰਨਾਂ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਐੱਮਐੱਸਪੀ ਦੀ ਗਾਰੰਟੀ ਦੇਵੇ।

ਇਹ ਵੀ ਦੇਖੋ:ਇਕੱਲਿਆਂ ਨਹੀਂ ਜਿੱਤਿਆ ਜਾਣਾ ਕਿਸਾਨੀ ਸੰਘਰਸ਼, ਇਕੱਠ ‘ਚ ਆਏ ਲੋਕਾਂ ਦਾ ਨਹੀਂ ਹੋਣਾ ਚਾਹੀਦਾ ਵਿਰੋਧ

The post 32 ਸਾਲ ਪਹਿਲਾਂ ਵੀ ਜਦੋਂ ਕਿਸਾਨਾਂ ਦੇ ਹੱਲਾ-ਬੋਲ ਨਾਲ ਠੱਪ ਹੋ ਗਈ ਸੀ ਦਿੱਲੀ….. appeared first on Daily Post Punjabi.

ਦਿੱਲੀ ਕੂਚ ਕਰ ਰਹੇ ਕਿਸਾਨਾਂ ‘ਤੇ ਕੀਤੀਆਂ ਪਾਣੀ ਦੀਆਂ ਬੌਛਾਰਾਂ ,ਕਈ ਪੁਲਸ ਹਿਰਾਸਤ ‘ਚ
agriculture bill farmers protest: ਕਿਸਾਨ ਬਿੱਲ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਪੱਛਮੀ ਉੱਤਰ ਪ੍ਰਦੇਸ਼ ਤੋਂ ਲੈ ਕੇ ਹਰਿਆਣਾ ਅਤੇ ਪੰਜਾਬ ‘ਚ ਕਿਸਾਨ ਸੜਕਾਂ ‘ਤੇ ਹਨ ਅਤੇ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ।ਹਰਿਆਣਾ ਦੇ ਪਾਣੀਪਤ ‘ਚ ਦਿੱਲੀ ਕੂਚ ਕਰ ਰਹੇ ਹਨ ਕਿਸਾਨਾਂ ‘ਤੇ ਹਰਿਆਣਾ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਹਨ ਅਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ ਗਈਆਂ ਹਨ।ਇਸਦੇ ਨਾਲ ਹੀ ਕਿਸਾਨਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।ਪ੍ਰਦਰਸ਼ਨ ਕਰ ਕਿਸਾਨਾਂ ਦਾ ਕਹਿਣਾ ਹੈ ਕਿ ਬਿੱਲ ਕਿਸਾਨਾਂ ਦਾ ਡੈੱਥ ਵਾਰੰਟ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ।ਜੋ ਪਹਿਲਾਂ ਤੋਂ ਉਨ੍ਹਾਂ ਨੂੰ ਮਿਲ ਰਿਹਾ ਹੈ।ਉਹ ਉਸਨੂੰ ਲੈ ਕੇ ਖੁਸ਼ ਹੈ।ਸਰਕਾਰ ਹੋਰ ਜਿਆਦਾ ਦੇਣ ਦਾ ਯਤਨ ਨਾ ਕਰੇ।ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਨੂੰ ਅੰਬਾਨੀ ਨੂੰ ਵੇਚਣ ਦਾ ਕੰਮ ਕਰ ਰਹੀ ਹੈ।

agriculture bill farmers protest

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਦੇ ਨਾਲ ਧੋਖਾ ਕਰ ਰਹੀ ਹੈ।ਕਿਉਂਕਿ 3 ਆਰਡੀਨੈਂਸ ਪੂੰਜੀਵਾਦੀ ਦੇ ਲਈ ਹੈ ਅਤੇ ਪੂੰਜੀਵਾਦੀ ਕਿਸਾਨ ਦੀ ਫਸਲ ਦਾ ਮਨਪਸੰਦ ਐੱਮ.ਐੱਸ.ਸੀ. ਲਗਾਉਣਗੇ।ਜਿਸ ਨਾਲ ਕਿਸਾਨ ਦੀ ਹਾਲਾਤ ਹੋਰ ਵੀ ਜਿਆਦਾ ਖਰਾਬ ਹੋ ਗਈ।ਅੱਜ ਪੂਰੇ ਦੇਸ਼ ਦਾ ਕਿਸਾਨ ਰੋਡ ‘ਤੇ ਆ ਕੇ ਇਸਦਾ ਵਿਰੋਧ ਕਰ ਰਿਹਾ ਹੈ।ਭਾਰਤੀ ਕਿਸਾਨ ਯੂਨੀਅਨ ਅਤੇ ਅਖਿਲ ਭਾਰਤੀ ਕਿਸਾਨ ਯੂਨੀਅਨ ਵਲੋਂ 25 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਦੱਸਿਆ ਕਿ ਦੇਸ਼ਭਰ ਦੇ ਕਿਸਾਨ 25 ਸਤੰਬਰ ਨੂੰ ਖੇਤੀ ਸੁਧਾਰ ਬਿੱਲ 2020 ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਅਤੇ ਚੱਕਾ ਜਾਮ ਕਰਨਗੇ।ਯੂ.ਪੀ. ਦੇ ਕਿਸਾਨ ਆਪਣੇ-ਆਪਣੇ ਪਿੰਡ,ਕਸਬੇ ਅਤੇ ਹਾਈਵੇ ਦਾ ਚੱਕਾ ਜਾਮ ਕਰਨ ਦਾ ਕੰਮ ਕਰਨਗੇ।ਕਿਸਾਨ ਯੂਨੀਅਨ ਦੇ ਸਕੱਤਰ ਮਲਿਕ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਇਸ ਹੱਕ ਦੀ ਲੜਾਈ ਨੂੰ ਮਜ਼ਬੂਤੀ  ਨਾਲ ਲੜਨਗੇ।

The post ਦਿੱਲੀ ਕੂਚ ਕਰ ਰਹੇ ਕਿਸਾਨਾਂ ‘ਤੇ ਕੀਤੀਆਂ ਪਾਣੀ ਦੀਆਂ ਬੌਛਾਰਾਂ ,ਕਈ ਪੁਲਸ ਹਿਰਾਸਤ ‘ਚ appeared first on Daily Post Punjabi.

MSP ਜਾਰੀ ਰਹੇਗਾ, ਅਫਵਾਹ ਫੈਲਾ ਰਿਹਾ ਵਿਰੋਧੀ ਪੱਖ-ਕਿਸਾਨ ਬਿੱਲ ‘ਤੇ ਬੋਲੇ PM ਮੋਦੀ
agriculture bills farmers protest : ਕਿਸਾਨਾਂ ਨਾਲ ਜੁੜੇ 3 ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਭਾਰੀ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਆਪਣੇ ਕਦਮ ਪਿੱਛੇ ਖਿੱਚਣ ਨੂੰ ਤਿਆਰ ਨਹੀਂ ਹੈ।ਸ਼ੁੱਕਰਵਾਰ ਨੂੰ ਬਿਹਾਰ ਨੂੰ ਕਈ ਯੋਜਨਾਵਾਂ ਦੀ ਸੌਗਾਤ ਦੇਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਬਿੱਲ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੁਝ ਦਲ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।ਇਨ੍ਹਾਂ ਆਰਡੀਨੈਸਾਂ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ।ਪੀ.ਐੱਮ. ਨਰਿੰਦਰ ਮੋਦੀ ਨੇ ਕਿਹਾ ਕਿ ਕਲ ਵਿਸ਼ਵਕਰਮ ਜਯੰਤੀ ਦੇ ਦਿਨ ਲੋਕਸਭਾ ‘ਚ ਇਤਿਹਾਸਕ ਖੇਤੀ ਸੁਧਾਰ ਬਿੱਲ ਪਾਸ ਕੀਤੇ ਗਏ ਹਨ।ਇਨ੍ਹਾਂ ਬਿੱਲਾਂ ਨੇ ਸਾਡੇ ਅੰਨਦਾਤਾ ਕਿਸਾਨਾਂ ਨੂੰ ਅਨੇਕ ਬੰਧਨਾਂ ਤੋਂ ਮੁਕਤੀ ਦਿਵਾਈ ਗਈ ਹੈ।ਇਨ੍ਹਾਂ ਸੁਧਾਰਾਂ ‘ਚ ਕਿਸਾਨਾਂ ਨੂੰ ਆਪਣੀ ਉਪਜ (ਫਸਲ) ਵੇਚਣ ਤੋੋਂ ਜਿਆਦਾ ਵਿਕਲਪ ਅਤੇ ਵੱਧ ਮੌਕੇ ਮਿਲਣਗੇ।ਮੈਂ ਦੇਸ਼ ਦੇ ਕਿਸਾਨਾਂ ਨੂੰ ਇਨ੍ਹਾਂ ਬਿੱਲਾਂ ਲਈ ਵਧਾਈ ਦਿੰਦਾ ਹਾਂ।ਮੋਦੀ ਦਾ ਕਹਿਣਾ ਹੈ ਕਿ ਕਿਸਾਨ ਅਤੇ ਗਾਹਕ ਦਰਮਿਆਨ ਜੋ ਵੀ ਦਲਾਲ ਹੁੰਦੇ ਹਨ।ਜੋ ਕਿਸਾਨਾਂ ਦੀ ਕਮਾਈ ਦਾ ਵੱਡਾ ਹਿੱਸਾ ਆਪ ਲੈ ਲੈਂਦੇ ਹਨ।

agriculture bills farmers protest

ਉਨ੍ਹਾਂ ਤੋਂ ਬਚਣ ਲਈ ਇਹ ਬਿੱਲ ਲਿਆਂਦੇ ਜਾਣੇ ਬਹੁਤ ਜ਼ਰੂਰੀ ਹੈਇਹ ਬਿੱਲ ਕਿਸਾਨਾਂ ਲਈ ਰੱਖਿਆ ਬਣ ਕੇ ਆਏ ਹਨ। ਪਰ ਕੁਝ ਲੋਕ ਜੋ ਦਹਾਕਿਆਂ ਤੋਂ ਸੱਤਾ ਵਿੱਚ ਹਨ, ਨੇ ਦੇਸ਼ ਉੱਤੇ ਰਾਜ ਕੀਤਾ ਹੈ, ਉਹ ਇਸ ਵਿਸ਼ੇ ‘ਤੇ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਲੋਕ ਕਿਸਾਨਾਂ ਨਾਲ ਝੂਠ ਬੋਲ ਰਹੇ ਹਨ। ਚੋਣਾਂ ਸਮੇਂ, ਉਹ ਕਿਸਾਨਾਂ ਨੂੰ ਲੁਭਾਉਣ ਲਈ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ, ਲਿਖਤ ਵਿਚ ਇਸਤੇਮਾਲ ਕਰਦੇ ਸਨ, ਉਨ੍ਹਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਰੱਖਦੇ ਸਨ ਅਤੇ ਚੋਣ ਤੋਂ ਬਾਅਦ ਭੁੱਲ ਜਾਂਦੇ ਸਨ। ਅੱਜ ਜਦੋਂ ਭਾਜਪਾ-ਐਨਡੀਏ ਦੀ ਸਰਕਾਰ ਉਹੀ ਕੰਮ ਕਰ ਰਹੀ ਹੈ, ਉਹ ਹਰ ਤਰਾਂ ਦੇ ਭਰਮ ਫੈਲਾ ਰਹੇ ਹਨ। ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਬਾਰੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਐਮਐਸਪੀ ਦਾ ਲਾਭ ਸਰਕਾਰ ਵੱਲੋਂ ਕਿਸਾਨਾਂ ਨੂੰ ਨਹੀਂ ਦਿੱਤਾ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਝੋਨਾ, ਕਣਕ ਆਦਿ ਕਿਸਾਨਾਂ ਤੋਂ ਨਹੀਂ ਖਰੀਦੇਗੀ। ਇਹ ਇੱਕ ਝੂਠਾ ਝੂਠ ਹੈ, ਗਲਤ ਹੈ, ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਸਾਡੀ ਸਰਕਾਰ ਐਮਐਸਪੀ ਰਾਹੀਂ ਕਿਸਾਨਾਂ ਨੂੰ ਵਾਜਬ ਭਾਅ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪਹਿਲਾਂ ਵੀ, ਅੱਜ ਵੀ ਹਨ ਅਤੇ ਹੁੰਦੇ ਰਹਿਣਗੇ। ਸਰਕਾਰੀ ਖਰੀਦ ਵੀ ਪਹਿਲਾਂ ਵਾਂਗ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਉਤਪਾਦਾਂ ਨੂੰ ਦੁਨੀਆਂ ਵਿੱਚ ਕਿਤੇ ਵੀ ਵੇਚ ਸਕਦਾ ਹੈ, ਉਹ ਜਿੱਥੇ ਵੀ ਕਰ ਸਕਦਾ ਹੈ, ਪਰ ਸਿਰਫ ਕਿਸਾਨ ਭਰਾ-ਭੈਣਾਂ ਨੂੰ ਹੀ ਇਸ ਅਧਿਕਾਰ ਤੋਂ ਇਨਕਾਰ ਕੀਤਾ ਗਿਆ। ਹੁਣ, ਨਵੀਆਂ ਵਿਵਸਥਾਵਾਂ ਲਾਗੂ ਹੋਣ ਕਾਰਨ, ਕਿਸਾਨ ਆਪਣੀ ਫਸਲ ਨੂੰ ਆਪਣੀ ਮਰਜ਼ੀ ਕੀਮਤ ਤੇ, ਦੇਸ਼ ਦੀ ਕਿਸੇ ਵੀ ਮੰਡੀ ਵਿੱਚ ਵੇਚ ਸਕੇਗਾ।

The post MSP ਜਾਰੀ ਰਹੇਗਾ, ਅਫਵਾਹ ਫੈਲਾ ਰਿਹਾ ਵਿਰੋਧੀ ਪੱਖ-ਕਿਸਾਨ ਬਿੱਲ ‘ਤੇ ਬੋਲੇ PM ਮੋਦੀ appeared first on Daily Post Punjabi.

ਛੋਟੇ ਕਿਸਾਨ ਪਰਿਵਾਰਾਂ ਨੂੰ ਕੇਂਦਰੀ ਯੋਜਨਾ ਅਧੀਨ ਮਿਲਣਗੇ ਸਾਲਾਨਾ 6000 ਰੁਪਏ
Small farmer families will get : ਕਿਸਾਨਾਂ ਦੀ ਭਲਾਈ ਲਈ ਯਤਨਸ਼ੀਲ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਵਿੱਤੀ ਸਹਾਇਤਾ ਲਈ ਅਧੀਨ ਖੇਤੀਬਾੜੀ ਜ਼ਮੀਨ ਦੀ ਮਲਕੀਅਤ ਵਾਲੇ ਕਿਸਾਨ ਪਰਿਵਾਰ ਨੂੰ ਸਾਲਾਨਾ 6000 ਰੁਪਏ ਦੀ ਰਾਸ਼ੀ ਉਨਾਂ ਦੇ ਖਾਤਿਆਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਸਕੀਮ ਅਧੀਨ ਸਰਕਾਰ ਵੱਲੋਂ ਸਵੈ-ਘੋਸ਼ਣਾ ਪੱਤਰ ਦੀ ਮੰਗ ਕੀਤੀ ਗਈ ਹੈ।ਇਸ ਲਈ ਕਿਸਾਨ 1 ਜੂਨ 2020 ਤੱਕ ਸਵੈ-ਘੋਸ਼ਣਾ ਪੱਤਰ ਭਰ ਕੇ ਜਮਾਂ ਕਰਵਾ ਸਕਦੇ ਹਨ। ਇਸ ਦੀ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਸ. ਮਨਜੀਤ ਸਿੰਘ ਨੇ ਦਿੰਦਿਆਂ ਦੱਸਿਆ ਕਿ ਜਿਹੜੇ ਕਿਸਾਨ ਪਰਿਵਾਰ ਪਹਿਲਾਂ ਇਸ ਸਕੀਮ ਅਧੀਨ ਲਾਭ ਪ੍ਰਾਪਤ ਨਹੀਂ ਕਰ ਸਕੇ ਉਨਾਂ ਲਈ ਸਵੈ ਘੋਸ਼ਣਾ ਪੱਤਰ ਦੀ ਮੰਗ ਕੀਤੀ ਗਈ ਹੈ। ਕਿਸਾਨ ਪਰਿਵਾਰਾਂ ਜਿਨ੍ਹਾਂ ਕੋਲ ਖੇਤੀਬਾੜੀ ਜ਼ਮੀਨ ਦੀ ਮਲਕੀਅਤ ਹੈ, ਨੂੰ ਸਾਲਾਨਾ 6000 ਰੁਪਏ (ਹਰ ਚਾਰ ਮਹੀਨੇ ਬਾਅਦ 2000 ਰੁਪਏ) ਉਨ੍ਹਾਂ ਦੇ ਬੱਚਤ ਖਾਤਿਆ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣੇ ਹਨ।ਉਨਾਂ ਕਿਹਾ ਕਿ ਲਾਭ ਲੈਣ ਵਾਲੇ ਲਾਭਪਾਤਰੀ (ਪਤੀ, ਪਤਨੀ ਅਤੇ ਸਾਰੇ ਬੱਚੇ) ਦੀ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ 01 ਫਰਵਰੀ 2019 ਨੂੰ ਖੇਤੀ ਯੋਗ ਜਮੀਨ ਦੀ ਮਲਕੀਅਤ ਹੋਣੀ ਚਾਹੀਦੀ ਹੈ।

Small farmer families will get

ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਅਧੀਨ ਸਹਾਇਤਾ ਪ੍ਰਾਪਤ ਕਰਨ ਵਾਲੇ ਲਾਭਪਾਤਰੀ ਵੱਲੋਂ ਸਵੈ ਘੋਸ਼ਣਾ ਦਿੱਤੀ ਜਾਣੀ ਹੈ ਕਿ ਉਹ ਅਤੇ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਸਰਕਾਰੀ/ਅਰਧ ਸਰਕਾਰੀ/ ਪਬਲਿਕ ਸੈਕਟਰ ਅਦਾਰੇ ਵਿੱਚ ਨੌਕਰੀ ਨਹੀਂ ਕਰਦਾ ਅਤੇ ਨਾ ਹੀ ਇਨਾਂ ਥਾਵਾਂ ਤੋਂ ਸੇਵਾ ਮੁਕਤ ਹੋਇਆ ਹੈ (ਇਹ ਸ਼ਰਤ ਦਰਜਾ 4 ਦੇ ਸੇਵਾ ਕਰ ਰਹੇ ਜਾਂ ਸੇਵਾ ਮੁਕਤ ਕਰਮਚਾਰੀਆਂ ਤੇ ਲਾਗੂ ਨਹੀਂ ਹੈ।ਇਹ ਸ਼ਰਤ ਬਾਕੀ ਉਨਾਂ ਸੇਵਾ ਮੁਕਤ ਮੁਲਾਜ਼ਮਾਂ ਤੇ ਵੀ ਲਾਗੂ ਨਹੀਂ ਹੈ ਜਿਨਾਂ ਦੀ ਮਹੀਨਾਵਾਰ ਪੈਨਸ਼ਨ 10,000 ਰੁਪਏ ਤੋਂ ਘੱਟ ਹੈ)। ਉਹ ਅਤੇ ਉਸ ਦੇ ਪਰਿਵਾਰ ਦਾ ਮੈਂਬਰ ਆਮਦਨ ਕਰ ਦਾਤਾ ਨਹੀਂ ਹਨ।ਕਿਸੇ ਵੀ ਸੰਵਿਧਾਨਿਕ ਅਦਾਰੇ ਤੇ ਅਤੇ ਸਰਕਾਰ ਦੇ ਮੰਤਰੀ ਐਮ.ਪੀ/ਐਮ.ਐਲ.ਏ/ਮੇਅਰ/ਚੇਅਰਮੈਨ ਜਿਲਾ ਪ੍ਰੀਸ਼ਦ ਤੇ ਨਹੀਂ ਹਨ ਅਤੇ ਨਾ ਹੀ ਪਹਿਲਾ ਕਦੇ ਰਹੇ ਹਨ, ਡਾਕਟਰ/ ਇੰਜੀਨੀਅਰ/ ਵਕੀਲ/ ਆਰਕੀਟੈਕਟ/ਚਾਰਟਰਡ ਅਕਾਊਂਟੈਂਟ ਦੀ ਪੇਸ਼ੇਵਰ ਸੰਸਥਾ ਦੇ ਮੈਂਬਰ ਨਹੀਂ ਹਨ ਅਤੇ ਨਾ ਹੀ ਇਹ ਪੇਸ਼ਾ ਕਰਦੇ ਹਨ।

Small farmer families will get

ਉਨ੍ਹਾਂ ਕਿਹਾ ਕਿ ਉਕਤ ਸਬੰਧੀ ਸੂਚਨਾ ਸਵੈ ਘੋਸਣਾ ਪੱਤਰ ਪਿੰਡ ਪੱਧਰੀ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਵਿੱਚ ਉਪਲੱਬਧ ਹਨ, ਜਿੱਥੇ ਕਿ ਇਹ ਫਾਰਮ ਭਰ ਕੇ ਦਿੱਤੇ ਜਾ ਸਕਦੇ ਹਨ। ਜੇਕਰ ਕੋਈ ਲਾਭਪਾਤਰੀ ਪਿੰਡ ਵਿੱਚ ਨਹੀਂ ਵੀ ਰਹਿੰਦਾ ਤਾਂ ਉਸ ਦੇ ਪਰਿਵਾਰ ਦਾ ਕੋਈ ਵੀ ਬਾਲਗ ਮੈਂਬਰ ਸਵੈ ਘੋਸਣਾ ਪੱਤਰ ਭਰਕੇ ਪਿੰਡ ਨਾਲ ਸਬੰਧਤ ਸਹਿਕਾਰੀ ਸਭਾ ਵਿਖੇ ਜਮਾਂ ਕਰਵਾ ਸਕਦਾ ਹੈ। ਕਿਸੇ ਕਾਰਨ ਇਸ ਘੋਸਣਾ ਪੱਤਰ ਦੀ ਕਾਪੀ ਸਭਾ ਰਾਹੀ ਉਪਲੱਬਧ ਨਹੀਂ ਹੁੰਦੀ ਤਾਂ www.agri.punjab.gov.in ਵੈਬਸਾਈਟ ਤੋਂ ਇਹ ਫਾਰਮ ਡਾਊਨਲੋਡ ਕਰਕੇ ਸਾਦੇ ਕਾਗਜ ਤੇ ਭਰ ਕੇ ਪਿੰਡ ਦੀ ਸਹਿਕਾਰੀ ਸਭਾ ਵਿੱਚ ਜਮਾਂ ਕਰਵਾਏ ਜਾ ਸਕਦੇ ਹਨ। ਸਵੈ-ਘੋਸਣਾ ਪੱਤਰ ਨੂੰ ਧਿਆਨ ਨਾਲ ਭਰ ਕੇ ਜਮ੍ਹਾ ਕਰਵਾਇਆ ਜਾਵੇ ਅਤੇ ਇਸ ਦੀ ਕੋਈ ਫੀਸ ਨਹੀਂ ਹੈ। ਮਾਲ ਵਿਭਾਗ ਦੀ ਵੈਬਸਾਈਟ www.plrs.org.in, ., www.jamabandi.punjab.gov.in ਜਾਂ www.revenue.punjab.gov.in ਤੋਂ ਆਪਣੀ ਵਾਹੀਯੋਗ ਜਮੀਨ ਦਾ ਖਸਰਾ ਨੰਬਰ ਦੇਖਿਆ ਜਾ ਸਕਦਾ ਹੈ।ਜਿਹੜੇ ਕਿਸਾਨ ਪਹਿਲਾਂ ਹੀ ਇਸ ਸਕੀਮ ਦਾ ਲਾਭ ਲੈ ਰਹੇ ਹਨ ਉਨਾਂ ਨੂੰ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਹੈ।ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲੇ ਦੇ ਖੇਤੀਬਾੜੀ ਵਿਭਾਗ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

The post ਛੋਟੇ ਕਿਸਾਨ ਪਰਿਵਾਰਾਂ ਨੂੰ ਕੇਂਦਰੀ ਯੋਜਨਾ ਅਧੀਨ ਮਿਲਣਗੇ ਸਾਲਾਨਾ 6000 ਰੁਪਏ appeared first on Daily Post Punjabi.