AI Impact Summit Delhi Archives - Daily Post Punjabi

ਦਿੱਲੀ ਦੇ AI ਸਮਿਟ ‘ਚ ਛਾਇਆ ‘ਨੰਨ੍ਹਾ ਸਰਦਾਰ’, 8 ਸਾਲ ਦਾ ਰਣਵੀਰ ਸਚਦੇਵਾ ਬਣਿਆ ਸੱਭ ਤੋਂ ਘੱਟ ਉਮਰ ਦਾ ਕੀਨੋਟ ਸਪੀਕਰ
ਨਵੀਂ ਦਿੱਲੀ ਦੇ ਭਾਰਤ ਮੰਡਪ ਵਿਚ ਚੱਲ ਰਹੇ AI Impact Summit ਈਵੈਂਟ ਵਿਚ ਇਸ ਵਾਰ ਸਭ ਤੋਂ ਜ਼ਿਆਦਾ ਚਰਚਾ ਕਿਸੇ ਵੱਡੀ ਕੰਪਨੀ ਦੇ ਸੀਈਓ ਨਹੀਂ ਸਗੋਂ 8 ਸਾਲ ਦੇ ਕੀਨੋਟ ਸਪੀਕਰ ਰਣਵੀਰ ਸਿੰਘ ਸਚਦੇਵਾ ਦੀ ਹੋ ਰਹੀ ਹੈ। ਦੁਨੀਆ ਭਰ ਦੇ ਟੈੱਕ ਮਾਹਿਰਾਂ ਵਿਚ ਇਕ ਬੱਚਾ ਜਦੋਂ ਮੰਚ ਸੰਭਾਲਦਾ ਹੈ ਤਾਂ ਹੈਰਾਨ ਹੋਣਾ ਲਾਜ਼ਮੀ ਹੈ।

2017 ਵਿਚ ਪੈਦਾ ਹੋਏ ਰਣਵੀਰ ਸਿੰਘ ਸਚਦੇਵਾ ਸਿਰਫ 8 ਸਾਲ ਦੀ ਉਮਰ ਵਿਚ ਚਾਈਲਡ ਪ੍ਰੋਡੀਜੀ, ਟੈਕਨੋਲੋਜਿਟਸ ਤੇ ਗਲੋਬਲ ਲੇਖ ਵਜੋਂ ਪਛਾਣ ਬਣਾ ਚੁੱਕੇ ਹਨ। ਇਸ ਸੰਮੇਲਨ ਦੌਰਾਨ ਉਨ੍ਹਾਂ ਨੇ ਪ੍ਰਾਚੀਨ ਭਾਰਤੀ ਦਰਸ਼ਨ ਤੇ ਆਧੁਨਿਕ ਤਕਨਾਲੋਜੀ ਦੇ ਸੁਮੇਲ, ਇੰਡੀਅਨ AI ਮਾਡਲ ਤੇ ਭਾਰਤ ਵਿਚ AI ਸਾਖਰਤਾ ਵਰਗੇ ਗੰਭੀਰ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਰਣਵੀਰ ਨੇ ਦਾਅਵਾ ਕੀਤਾ ਕਿ ਉਸ ਵੱਲੋਂ ਤਿਆਰ ਕੀਤਾ AI ਮਾਡਲ ਭਾਰਤ ਦੀ GDP ਨੂੰ ਮਜ਼ਬੂਤ ਕਰਨ ‘ਚ ਮਦਦਗਾਰ ਸਾਬਤ ਹੋ ਸਕਦੈ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਬਜਟ, CM ਮਾਨ ਨੇ ਗੁਜਰਾਤ ਦੌਰੇ ਦੌਰਾਨ ਕੀਤਾ ਐਲਾਨ

ਰਣਵੀਰ 2023 ਵਿਚ ਸਿਰਫ 5 ਸਾਲ ਦੀ ਉਮਰ ਵਿਚ Apple Swift Programmer ਬਣਨ ਵਾਲੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਪ੍ਰੋਗਰਾਮਰ ਦੱਸੇ ਜਾਂਦੇ ਹਨ। ਐਪਲ ਦੇ ਸੀਈਓ ਟਿਮ ਕੁੱਕ ਨੇ ਉਨ੍ਹਾਂ ਨੂੰ ਕੈਲੀਫੋਰਨੀਆ ਸਥਿਤ ਹੈਡਕੁਆਰਟਰ ਵਿਖੇ WWDC ਈਵੈਂਟ ਲਈ ਸੱਦਾ ਦਿੱਤਾ ਸੀ। ਇਸ ਤੋਂ ਇਲਾਵਾ ਰਣਵੀਰ ਸਤੰਬਰ 2024 ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਸੈਸ਼ਨ ਵਿਚ ਹਿੱਸਾ ਲੈਣ ਵਾਲੇ ਸਭ ਤੋਂ ਘੱਟ ਉਮਰ ਦੇ ਪ੍ਰਤੀਭਾਗੀਆਂ ਵਿਚ ਵੀ ਸ਼ਾਮਲ ਰਹੇ ਹਨ। AI Impact Summit ਵਿਚ ਰਣਵੀਰ ਸਚਦੇਵਾ ਦੀ ਮੌਜੂਦਗੀ ਇਹ ਸਾਬਤ ਕਰਦੀ ਹੈ ਕਿ ਹੁਨਰ ਉਮਰ ਦੀ ਮੁਥਾਜ ਨਹੀਂ ਹੁੰਦਾ। ਜੇਕਰ ਹੌਸਲਾ ਤੇ ਜਜ਼ਬਾ ਹੋਵੇ ਤਾਂ ਦੁਨੀਆ ਦਾ ਕੋਈ ਮੰਚ ਵੀ ਦੂਰ ਨਹੀਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦਿੱਲੀ ਦੇ AI ਸਮਿਟ ‘ਚ ਛਾਇਆ ‘ਨੰਨ੍ਹਾ ਸਰਦਾਰ’, 8 ਸਾਲ ਦਾ ਰਣਵੀਰ ਸਚਦੇਵਾ ਬਣਿਆ ਸੱਭ ਤੋਂ ਘੱਟ ਉਮਰ ਦਾ ਕੀਨੋਟ ਸਪੀਕਰ appeared first on Daily Post Punjabi.