aids stricken bride arranges 8 marriages Archives - Daily Post Punjabi

ਏਡਜ਼ ਪੀੜਤ ਨਿਕਲੀ ਪੰਜਾਬ-ਹਰਿਆਣਾ ਦੇ ਨੌਜਵਾਨਾਂ ਨਾਲ 8 ਵਿਆਹ ਕਰਵਾਉਣ ਵਾਲੀ ਲੁਟੇਰੀ ਲਾੜੀ, ਹੁਣ ਲਾੜਿਆਂ ਦੀ ਜਾਨ ਵੀ ਆਈ ਖਤਰੇ ‘ਚ
ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਫੜੀ ਗਈ ਲੁਟੇਰੀ ਲਾੜੀ ਨੇ ਲਾੜੇ ਅਤੇ ਉਸ ਦੇ ਪਰਿਵਾਰ ਤੋਂ ਲੈ ਕੇ ਪੁਲਿਸ ਤੱਕ ਦੇ ਹੋਸ਼ ਉਡਾ ਦਿੱਤੇ ਹਨ। ਇੰਨਾ ਹੀ ਨਹੀਂ ਫੜੀ ਗਈ ਲੁਟੇਰੀ ਲਾੜੀ ਨੇ ਪਹਿਲਾ 8 ਵਿਆਹ ਕਰਵਾਏ ਸਨ ਅਤੇ 9 ਦੀ ਤਿਆਰੀ ਵਿੱਚ ਸੀ।

aids stricken bride arranges 8 marriages

ਲਾੜੀ ਨੂੰ ਲੈ ਕੇ ਹੋਏ ਖੁਲਾਸਿਆਂ ਤੋਂ ਬਾਅਦ ਸਚਾਈ ਸੁਣਨ ਵਾਲੇ ਸਾਰੇ ਲੋਕ ਹੈਰਾਨ ਹਨ, ਇਸ ਤੋਂ ਇਲਾਵਾ ਲਾੜੀ ਏਡਜ਼ ਵਰਗੀ ਗੰਭੀਰ ਬਿਮਾਰੀ ਤੋਂ ਵੀ ਪੀੜਤ ਨਿਕਲੀ ਹੈ, ਜਿਸ ਕਾਰਨ ਹੁਣ ਲਾੜਿਆਂ ‘ਤੇ ਵੀ ਏਡਜ਼ ਦਾ ਖ਼ਤਰਾ ਮੰਡਰਾ ਰਿਹਾ ਹੈ। ਜਾਣਕਰੀ ਅਨੁਸਾਰ ਇਸ ਲੁਟੇਰੀ ਲਾੜੀ ਨੇ ਹੁਣ ਤੱਕ ਪੰਜਾਬ ਅਤੇ ਹਰਿਆਣਾ ਵਿੱਚ 8 ਵਿਆਹ ਕਰਵਾਏ ਹਨ। ਇਸ ਲੁਟੇਰੀ ਲਾੜੀ ਦੀ ਉਮਰ 30 ਸਾਲ ਹੈ ਅਤੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀ ਵਾਸੀ ਦੱਸੀ ਜਾਂ ਰਹੀ ਹੈ। ਸਾਹਮਣੇ ਆਈ ਜਾਣਕਰੀ ਦੇ ਅਨੁਸਾਰ ਲੁਟੇਰੀ ਲਾੜੀ ਦਾ 2010 ਵਿੱਚ ਪਟਿਆਲਾ ਵਿੱਚ ਵਿਆਹ ਹੋਇਆ ਸੀ, ਜਿਸ ਤੋਂ ਉਸ ਦੇ ਤਿੰਨ ਬੱਚੇ ਸਨ। ਜਿਨ੍ਹਾਂ ਬੱਚਿਆਂ ਦੀ ਉਮਰ ਹੁਣ 7 ਤੋਂ 9 ਸਾਲ ਦੇ ਵਿਚਕਾਰ ਹੈ। ਫਿਰ ਅਚਾਨਕ ਉਸਦਾ ਪਤੀ ਗਾਇਬ ਹੋ ਗਿਆ। ਇਸ ਲਾੜੀ ਨੇ ਆਪਣੇ ਪਤੀ ਨੂੰ ਤਲਾਕ ਵੀ ਨਹੀਂ ਦਿੱਤਾ। ਚਾਰ ਸਾਲ ਪਹਿਲਾਂ ਉਸ ਨੇ ਵਿਆਹ ਕਰਵਾ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਜਿਸ ਤੋਂ ਬਾਅਦ, ਪੰਜਾਬ ਅਤੇ ਹਰਿਆਣਾ ਵਿੱਚ, ਕੁਆਰੇ, ਤਲਾਕਸ਼ੁਦਾ ਪੁਰਸ਼ਾਂ ਨੂੰ ਫਸਾ ਕੇ ਉਨ੍ਹਾਂ ਨਾਲ ਠੱਗੀ ਮਾਰੀ।

ਇਹ ਵੀ ਪੜ੍ਹੋ : ਕੀ ਸਿੱਧੂ ਤੋਂ ਨਾਰਾਜ਼ ਹੋਈ ਕਾਂਗਰਸ ਹਾਈਕਮਾਨ ? ਦਿੱਲੀ ‘ਚ ਮੁਲਾਕਾਤ ਦਾ ਨਹੀਂ ਮਿਲਿਆ ਸਮਾਂ, ਪਰਤਣਾ ਪਿਆ ਪੰਜਾਬ

ਲੁਟੇਰੀ ਲਾੜੀ ਆਪਣੇ 3 ਸਾਥੀਆਂ ਨਾਲ ਗਿਰੋਹ ਬਣਾ ਕੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫ਼ਸਾਉਂਦੀ ਸੀ। ਵਿਆਹ ਤੋਂ ਬਾਅਦ ਕੁੜੀ ਕੁੱਟਮਾਰ ਅਤੇ ਦਾਜ ਮੰਗਣ ਦਾ ਦੋਸ਼ ਲਾ ਕੇ ਝਗੜਾ ਕਰਦੀ ਸੀ ਅਤੇ ਫਿਰ ਪੰਚਾਇਤ ਸੱਦ ਲੈਂਦੀ ਸੀ। ਰਾਜੀਨਾਵੇਂ ਤੋਂ ਬਾਅਦ ਉਹ ਮੌਕਾ ਪਾ ਕੇ ਸਹੁਰੇ ਪਰਿਵਾਰ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਜਾਂਦੀ ਸੀ। ਇਸ ਕੰਮ ਵਿੱਚ ਉਸ ਦੀ ਮਾਂ ਵੀ ਉਸਦਾ ਸਾਥ ਦਿੰਦੀ ਸੀ। ਠੱਗੇ ਗਏ 8 ਨੌਜਵਾਨਾਂ ਵਿੱਚੋਂ 3 ਨੌਜਵਾਨਾਂ ਹਰਿਆਣਾ ਦੇ ਹਨ। ਜਿਥੇ ਵੀ ਉਸ ਦਾ ਵਿਆਹ ਹੋਇਆ, ਉਥੇ ਵਿਆਹ ਤੋਂ ਬਾਅਦ ਇੱਕ ਹਫ਼ਤਾ ਰਹਿ ਕੇ ਆਈ। ਅਜਿਹੇ ਵਿੱਚ ਉਸ ਵੱਲੋਂ ਠੱਗੇ ਲਾੜਿਆਂ ‘ਤੇ ਵੀ ਏਡਜ਼ ਦਾ ਖਤਰਾ ਮੰਡਰਾਅ ਰਿਹਾ ਹੈ। ਇਹ ਲੁਟੇਰੀ ਲਾੜੀ ਪਟਿਆਲਾ ਦੇ ਜੁਲਕਾ ਇਲਾਕੇ ਵਿੱਚ 9ਵੇਂ ਲਾੜੇ ਦੀ ਤਲਾਸ਼ ਦੌਰਾਨ ਪੁਲਿਸ ਦੇ ਅੜਿੱਕੇ ਚੜ੍ਹੀ ਹੈ।

ਇਹ ਵੀ ਦੇਖੋ : 12 ਸਾਲ ਹਜ਼ੂਰ ਸਾਹਿਬ ਸੇਵਾ ਕਰਨ ਵਾਲਾ ਗੁਰਸਿੱਖ ਪਰਿਵਾਰ, ਪੰਜਾਬ ‘ਚ ਛੋਲੇ-ਭਟੂਰੇ ਵੇਚ ਕਰਦੈ ਗੁਜ਼ਾਰਾ, ਸਬਰ ਤਾਂ ਵੇਖੋ !

The post ਏਡਜ਼ ਪੀੜਤ ਨਿਕਲੀ ਪੰਜਾਬ-ਹਰਿਆਣਾ ਦੇ ਨੌਜਵਾਨਾਂ ਨਾਲ 8 ਵਿਆਹ ਕਰਵਾਉਣ ਵਾਲੀ ਲੁਟੇਰੀ ਲਾੜੀ, ਹੁਣ ਲਾੜਿਆਂ ਦੀ ਜਾਨ ਵੀ ਆਈ ਖਤਰੇ ‘ਚ appeared first on Daily Post Punjabi.