AIG ashish kumar wife Archives - Daily Post Punjabi

AIG ਆਸ਼ੀਸ਼ ਕਪੂਰ ਦੀ ਪਤਨੀ ਅੱਜ ਵਿਜੀਲੈਂਸ ਦੀ ਜਾਂਚ ‘ਚ ਹੋਵੇਗੀ ਸ਼ਾਮਲ, 35 ਸਵਾਲਾਂ ਦੇ ਦੇਵੇਗੀ ਜਵਾਬ
ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਪੰਜਾਬ ਪੁਲਸ ਦੇ ਏਆਈਜੀ ਆਸ਼ੀਸ਼ ਕਪੂਰ ਦੀ ਪਤਨੀ ਕੋਮਲ ਕਪੂਰ ਸ਼ੁੱਕਰਵਾਰ ਨੂੰ ਵਿਜੀਲੈਂਸ ਦੀ ਜਾਂਚ ‘ਚ ਸ਼ਾਮਲ ਹੋਣ ਲਈ ਪਹੁੰਚੇਗੀ। ਵਿਜੀਲੈਂਸ ਵੱਲੋਂ ਕੋਮਲ ਤੋਂ ਉਸ ਦੇ ਵੱਖ-ਵੱਖ ਦੇਸ਼ਾਂ ਦੇ ਦੌਰੇ, ਪੈਸਿਆਂ ਦੇ ਪ੍ਰਬੰਧ ਸਮੇਤ ਇਕ ਤੋਂ ਬਾਅਦ ਇਕ 35 ਸਵਾਲ ਪੁੱਛੇ ਗਏ ਹਨ। ਇਨ੍ਹਾਂ ਦਾ ਜਵਾਬ ਦੇਣ ਲਈ ਉਹ ਵਿਜੀਲੈਂਸ ਤੋਂ ਦੋ ਵਾਰ ਸਮਾਂ ਲੈ ਚੁੱਕੀ ਹੈ ਅਤੇ ਅੱਜ ਉਸ ਨੂੰ ਸਾਰੇ ਜਵਾਬ ਦੇਣੇ ਪੈਣਗੇ।

AIG ashish kumar wife

ਏਆਈਜੀ ਆਸ਼ੀਸ਼ ਕਪੂਰ ਆਪਣੀ ਪਤਨੀ ਕੋਮਲ ਨਾਲ ਅਮਰੀਕਾ-ਕੈਨੇਡਾ ਅਤੇ ਹੋਰ ਕਈ ਦੇਸ਼ਾਂ ਦੇ ਦੌਰੇ ‘ਤੇ ਗਏ ਸਨ। ਵਿਜੀਲੈਂਸ ਨੇ ਕੋਮਲ ਤੋਂ ਟਿਕਟ ਦੇ ਪੈਸੇ ਕਿੱਥੋਂ ਅਤੇ ਕਿਵੇਂ ਲਏ, ਉਸ ਦੇ ਉੱਥੇ ਰਹਿਣ ਦੇ ਦਿਨ ਅਤੇ ਹੋਰ ਖਰਚੇ ਪੁੱਛੇ। ਜੇਕਰ ਕੋਮਲ ਅੱਜ ਵੀ ਸਵਾਲਾਂ ਦੇ ਜਵਾਬ ਨਹੀਂ ਦਿੰਦੀ ਤਾਂ ਜਾਂਚ ਟੀਮ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਵਿਜੀਲੈਂਸ ਟੀਮ ਨੇ ਕੋਮਲ ਤੋਂ ਜਦੋਂ ਉਹ ਪਹਿਲੀ ਵਾਰ ਜਾਂਚ ਵਿੱਚ ਸ਼ਾਮਲ ਹੋਈ ਤਾਂ ਉਸ ਤੋਂ 25 ਲਿਖਤੀ ਸਵਾਲ ਪੁੱਛੇ ਗਏ ਸਨ। ਪਰ ਉਸ ਨੇ ਜਵਾਬ ਦੇਣ ਲਈ ਸਮਾਂ ਮੰਗਿਆ, ਜਦੋਂ ਕਿ ਅਗਲੀ ਵਾਰ ਉਹ ਦੁਬਾਰਾ ਜਾਂਚ ਵਿਚ ਸ਼ਾਮਲ ਹੋਏ ਤਾਂ ਉਸ ਨੇ ਜਵਾਬ ਦੇਣ ਦੀ ਬਜਾਏ ਹੋਰ ਸਮਾਂ ਮੰਗਿਆ। ਅਜਿਹੇ ‘ਚ ਜਾਂਚ ਟੀਮ ਨੇ ਉਸ ਤੋਂ 11-12 ਹੋਰ ਸਵਾਲ ਪੁੱਛੇ ਸਨ। ਕੋਮਲ ਕਪੂਰ ਨੂੰ ਅੱਜ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣੇ ਹਨ।

The post AIG ਆਸ਼ੀਸ਼ ਕਪੂਰ ਦੀ ਪਤਨੀ ਅੱਜ ਵਿਜੀਲੈਂਸ ਦੀ ਜਾਂਚ ‘ਚ ਹੋਵੇਗੀ ਸ਼ਾਮਲ, 35 ਸਵਾਲਾਂ ਦੇ ਦੇਵੇਗੀ ਜਵਾਬ appeared first on Daily Post Punjabi.