AIIMS Delhi nurses Archives - Daily Post Punjabi

AIIMS ਨਰਸ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ, ਡਾਇਰੈਕਟਰ ਗੁਲੇਰੀਆ ਨੇ ਕਿਹਾ- ਕੋਰੋਨਾ ‘ਚ ਅਜਿਹਾ ਨਾ ਕਰੋ
AIIMS Delhi nurses: ਨਵੀਂ ਦਿੱਲੀ: ਦਿੱਲੀ AIIMS ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰਨ ਵਾਲੀ ਨਰਸ ਯੂਨੀਅਨ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਮਹਾਂਮਾਰੀ ਦੇ ਸਮੇਂ ਅਜਿਹਾ ਨਾ ਕਰਨ, ਜਦੋਂ ਕਿ ਸੰਸਥਾਨ ਨੇ ਉਨ੍ਹਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।

AIIMS Delhi nurses

ਦਰਅਸਲ, ਦਿੱਲੀ ਸਥਿਤ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ (AIIMS) ਦੀ ਨਰਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ । AIIMS ਦੀ ਨਰਸ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਛੁਟਕਾਰੇ ਨੂੰ ਲੈ ਕੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ, ਜਿਸ ਵਿੱਚ 6ਵੇਂ ਕੇਂਦਰੀ ਤਨਖਾਹ ਆਯੋਗ ਨਾਲ ਸਬੰਧਿਤ ਮੰਗ ਵੀ ਸ਼ਾਮਿਲ ਹੈ।

AIIMS Delhi nurses

ਉੱਥੇ ਹੀ ਦੂਜੇ ਪਾਸੇ ਹੀ AIIMS ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਨਰਸ ਯੂਨੀਅਨ ਉਸ ਸਮੇਂ ਹੁਣ ਹੜਤਾਲ ‘ਤੇ ਚਲੀ ਗਈ ਹੈ ਜਦੋਂ ਸਿਰਫ ਕੁੱਝ ਮਹੀਨਿਆਂ ਵਿੱਚ ਕੋਰੋਨਾ ਦੀ ਵੈਕਸੀਨ ਆਉਣ ਵਾਲੀ ਹੈ । ਉਨ੍ਹਾਂ ਕਿਹਾ ਕਿ ਮੈਂ ਸਾਰੀਆਂ ਨਰਸਾਂ ਅਤੇ ਨਰਸਿੰਗ ਅਧਿਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਹੜਤਾਲ ‘ਤੇ ਨਾ ਜਾਣ, ਵਾਪਸ ਕੰਮ ‘ਤੇ ਵਾਪਸ ਆ ਜਾਣ ਅਤੇ ਕੰਮ ਕਰਨ ਅਤੇ ਸਾਨੂੰ ਮਹਾਂਮਾਰੀ ਤੋਂ ਬਚਾਉਣ ਵਿੱਚ ਮਦਦ ਕਰਨ ।

ਇਸ ਤੋਂ ਅੱਗੇ ਰਣਦੀਪ ਗੁਲੇਰੀਆ ਨੇ ਕਿਹਾ ਕਿ ਨਰਸ ਯੂਨੀਅਨ ਨੇ 23 ਮੰਗਾਂ ਰੱਖੀਆਂ ਸਨ ਅਤੇ AIIMS ਨੇ ਉਨ੍ਹਾਂ ਨੂੰ ਸਾਰੇ ਮਾਮਲਿਆਂ ਨੂੰ ਸੁਲਝਾਉਣ ਦਾ ਭਰੋਸਾ ਦਿੱਤਾ ਹੈ। ਇਸ ਮਹਾਂਮਾਰੀ ਦੇ ਦੌਰ ਵਿੱਚ ਨਰਸ ਆਪਣੀ ਡਿਊਟੀ ਤੋਂ ਇਸ ਤਰ੍ਹਾਂ ਨਹੀਂ ਜਾ ਸਕਦੀਆਂ ਹਨ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਪਲਾਨ ਮੁਤਾਬਕ ਅੱਗੇ ਵਧਣ।

ਇਹ ਵੀ ਦੇਖੋ: ਦਿੱਲੀ ਧਰਨੇ ਤੇ ਦੋਸਤ ਹੋਏ ਇਕੱਠੇ ਤਾਂ ਕੀ ਸੀ ਪਾ ਦਿੱਤੇ ਸਾਰਿਆਂ ਬਾਬਿਆਂ ਦੇ ਪੈਰਾਂ ਚ ਬੂਟ।ਕਿਹਾ ਹੋਰ ਮਜਬੂਤ ਕਰੋ ਧਰਨਾ

The post AIIMS ਨਰਸ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ, ਡਾਇਰੈਕਟਰ ਗੁਲੇਰੀਆ ਨੇ ਕਿਹਾ- ਕੋਰੋਨਾ ‘ਚ ਅਜਿਹਾ ਨਾ ਕਰੋ appeared first on Daily Post Punjabi.