AIIMS director Randeep Guleria Archives - Daily Post Punjabi

ਕੋਰੋਨਾ ਦੇ ਨਵੇਂ ਸਟ੍ਰੇਨ ‘ਤੇ AIIMS ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ- ਦੇਸ਼ ‘ਚ ਹੁਣ ਤੱਕ ਕੋਈ ਕੇਸ ਨਹੀਂ
AIIMS Director Randeep Guleria: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ । ਕੋਰੋਨਾ ਦਾ ਨਵਾਂ ਸਟ੍ਰੇਨ ਪਹਿਲੇ ਵਾਲੇ ਵਾਇਰਸ ਨਾਲੋਂ ਕਾਫ਼ੀ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਵਾਲਾ ਹੈ। ਇਸ ਕਾਰਨ ਸਾਰੇ ਦੇਸ਼ ਅਲਰਟ ਹੋ ਗਏ ਹਨ। ਭਾਰਤ ਸਣੇ ਕਈ ਦੇਸ਼ਾਂ ਨੇ ਬ੍ਰਿਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਕੁਝ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ । ਇਸ ਦੌਰਾਨ ਇਸ ਵਾਇਰਸ ਨੂੰ ਲੈ ਕੇ AIIMS ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕੀਤੀ।

AIIMS Director Randeep Guleria

ਇਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬ੍ਰਿਟੇਨ ਨੇ ਕੋਰੋਨਾ ਵਾਇਰਸ ਦੇ ਨਵੇਂ ਮਿਉਟੇਸ਼ਨ ਨੂੰ ਆਬਜ਼ਰਵ ਕੀਤਾ ਹੈ । ਉਨ੍ਹਾਂ ਨੇ ਇਹ ਵੀ ਵੇਖਿਆ ਹੈ ਕਿ ਕੋਰੋਨਾ ਦਾ ਇਹ ਜੋ ਨਵਾਂ ਮਿਉਟੇਸ਼ਨ ਹੈ, ਜੋ ਲੰਡਨ ਅਤੇ ਸਾਊਥ ਬ੍ਰਿਟੇਨ ਵਿੱਚ ਪਾਇਆ ਗਿਆ ਹੈ, ਉਨ੍ਹਾਂ ਨੇ ਇਹ ਆਬਜ਼ਰਵ ਕੀਤਾ ਹੈ ਜਿੱਥੇ ਵੀ ਇਹ ਮਿਉਟੇਸ਼ਨ ਹੋਇਆ ਹੈ ਉੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ । ਜਿਸ ਕਾਰਨ ਇਸ ਤੋਂ ਇਹ ਨਤੀਜਾ ਨਿਕਲਿਆ ਹੈ ਕਿ ਇਹ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਉੱਥੇ ਮਰੀਜ਼ਾਂ ਵਿੱਚ ਗੰਭੀਰਤਾ ਨਹੀਂ ਵਧੀ ਹੈ। ਇਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਜ਼ਿਆਦਾ ਜਲਦੀ ਨਾਲ ਫੈਲਦਾ ਹੈ ਤਾਂ ਜਿੱਥੇ ਵੀ ਇਹ ਜਾਵੇਗਾ ਉੱਥੇ ਕੋਰੋਨਾ ਕੇਸ ਵੱਧ ਸਕਦੇ ਹਨ ।

AIIMS Director Randeep Guleria

ਦਰਅਸਲ, ਨਵੇਂ ਸਟ੍ਰੇਨ ਨੂੰ ਲੈ ਕੇ ਭਾਰਤ ਦੀ ਤਿਆਰੀ ਨਾਲ ਜੁੜੇ ਸਵਾਲ ‘ਤੇ ਡਾਕਟਰ ਗੁਲੇਰੀਆ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਪਰ ਹੁਣ ਜੋ ਕੇਸ ਆ ਰਹੇ ਹਨ ਉਨ੍ਹਾਂ ਦੀ ਟੈਸਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਹੁਣੇ ਤੱਕ ਅਸੀਂ ਸਿਰਫ ਇਹ ਵੇਖ ਰਹੇ ਸੀ ਕਿ ਕੋਈ ਪਾਜ਼ੀਟਿਵ ਹੈ ਜਾਂ ਨਹੀਂ ਹੈ। ਹੁਣ ਸਾਨੂੰ ਕੁੱਝ ਹੱਦ ਤੱਕ ਵਾਇਰਸ ਦੀ ਜੈਨੇਟਿਕ ਸੀਕਵੈਂਸ ਦੇਖਣ ਦੀ ਵੀ ਜ਼ਰੂਰਤ ਪਵੇਗੀ । ਖਾਸਕਰ ਜਿਹੜੇ ਲੋਕ ਯੂ.ਕੇ. ਤੋਂ ਆ ਰਹੇ ਹਨ ਕਿ ਉਨ੍ਹਾਂ ਵਿੱਚ ਕਿਸੇ ਦੇ ਅੰਦਰ ਨਵੇਂ ਸਟ੍ਰੇਨ ਦਾ ਜੈਨੇਟਿਕ ਸੀਕਵੈਂਸ ਤਾਂ ਨਹੀਂ ਹੈ ਅਤੇ ਜੇਕਰ ਹੈ ਤਾਂ ਉਨ੍ਹਾਂ ਲੋਕਾਂ ਨੂੰ ਅਸੀਂ ਆਇਸੋਲੇਟ ਕਰੋ, ਉਨ੍ਹਾਂ ਲੋਕਾਂ ਦੀ ਸਰਵਿਲਾਂਸ ਜ਼ਿਆਦਾ ਕਰੋ, ਉਨ੍ਹਾਂ ਦੀ ਕਾਂਟੈਕਟ ਟ੍ਰੇਸਿੰਗ ਜ਼ਿਆਦਾ ਕਰੋ ਤਾਂ ਜੋ  ਕਮਿਊਨਟੀ ਵਿੱਚ ਇਹ ਸਟ੍ਰੇਨ ਜ਼ਿਆਦਾ ਨਾ ਫੈਲੇ।

ਦੱਸ ਦੇਈਏ ਕਿ ਡਾਕਟਰ ਗੁਲੇਰੀਆ ਨੇ ਅੱਗੇ ਕਿਹਾ ਕਿ ਕੋਰੋਨਾ ਦੇ ਵਧੇਰੇ ਕੇਸ ਹੋਣ ਦੇ ਹੋਰ ਕਾਰਨ ਹੋ ਸਕਦੇ ਹਨ, ਉਥੇ ਜ਼ਿਆਦਾ ਭੀੜ ਹੋ ਸਕਦੀ ਹੈ, ਹੋ ਸਕਦਾ ਹੈ ਲੋਕਾਂ ਨੇ ਮਾਸਕ ਨਾ ਪਾਏ ਹੋਣ, ਅਤੇ ਹੋਰ ਕਾਰਨ ਹੋ ਸਕਦੇ ਹਨ। ਇਸ ਲਈ ਸਾਨੂੰ ਇਹ ਦੱਸਣ ਲਈ ਵਧੇਰੇ ਅੰਕੜਿਆਂ ਦੀ ਜ਼ਰੂਰਤ ਹੈ ਕਿ ਇਸ ਸਟ੍ਰੇਨ ਨਾਲ ਹੀ ਕੇਸਾਂ ਵਿੱਚ ਵਾਧਾ ਹੋਇਆ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਅਗਲੇ ਕੁਝ ਦਿਨਾਂ ਵਿੱਚ ਇਹ ਸਪਸ਼ਟ ਹੋ ਜਾਵੇਗਾ ਕਿ ਇਹ ਕਿਸ ਕਾਰਨ ਹੋ ਰਿਹਾ ਹੈ।

ਇਹ ਵੀ ਦੇਖੋ: ਕਿਸਾਨਾਂ ਦੇ ਸਮਰਥਕਾਂ ਵੱਲੋਂ ਭੁੱਖ ਹੜਤਾਲ ਲਗਾਤਾਰ ਜਾਰੀ, 23 ਦਸੰਬਰ ਤੋਂ ਮਰਨ ਵਰਤ ‘ਚ ਬਦਲਣਗੇ ਭੁੱਖ ਹੜਤਾਲ

The post ਕੋਰੋਨਾ ਦੇ ਨਵੇਂ ਸਟ੍ਰੇਨ ‘ਤੇ AIIMS ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ- ਦੇਸ਼ ‘ਚ ਹੁਣ ਤੱਕ ਕੋਈ ਕੇਸ ਨਹੀਂ appeared first on Daily Post Punjabi.

AIIMS ਦੇ ਡਾਇਰੇਕਟਰ ਨੇ ਦਿੱਤੀ ਚੇਤਾਵਨੀ, ਕੋਰੋਨਾ ਦਾ ਪੀਕ ਆਉਣਾ ਹਾਲੇ ਬਾਕੀ
AIIMS director Randeep Guleria: ਨਵੀਂ ਦਿੱਲੀ: AIIMS ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਨੇ ਕੋਰੋਨਾ ਦੀ ਲਾਗ ਦੇ ਫੈਲਣ ‘ਤੇ ਚਿੰਤਾ ਜ਼ਾਹਰ ਕੀਤੀ ਹੈ । ਡਾਕਟਰ ਗੁਲੇਰੀਆ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਅਜੇ ਸਿਖਰ ‘ਤੇ ਨਹੀਂ ਆਇਆ ਹੈ । ਕੋਰੋਨਾ ਵਾਇਰਸ ਦੇ ਕੇਸ ਵੱਖ-ਵੱਖ ਰਾਜਾਂ ਵਿੱਚ ਵੱਖੋ ਵੱਖਰੇ ਸਮੇਂ ਵੱਧ ਸਕਦੇ ਹਨ । ਕਮਿਊਨਿਟੀ ਟ੍ਰਾਂਸਫਰ ਬਾਰੇ ਏਮਜ਼ ਦੇ ਡਾਇਰੇਕਟਰ ਨੇ ਕਿਹਾ ਕਿ ਦਿੱਲੀ-ਮੁੰਬਈ ਦੇ ਕੁਝ ਖੇਤਰ ਹਾਟਸਪਾਟ ਹਨ । ਉਨ੍ਹਾਂ ਖੇਤਰਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲੋਕਲ ਟ੍ਰਾਂਸਮਿਸ਼ਨ ਹੋ ਰਿਹਾ ਹੈ । ਇਹ ਸਥਿਤੀ ਸਾਰੇ ਦੇਸ਼ ਵਿੱਚ ਵੇਖਣ ਨੂੰ ਨਹੀਂ ਮਿਲਦੀ । ਦੇਸ਼ ਵਿੱਚ ਅਜਿਹੇ 10 ਤੋਂ 12 ਅਜਿਹੇ ਸ਼ਹਿਰ ਹਨ ਜਿੱਥੇ ਲੋਕਲ ਟ੍ਰਾਂਸਮਿਸ਼ਨ ਦੀ ਸੰਭਾਵਨਾ ਹੈ ਅਤੇ 70 ਤੋਂ 80 ਪ੍ਰਤੀਸ਼ਤ ਕੇਸ ਉਥੋਂ ਆ ਰਹੇ ਹਨ।

AIIMS director Randeep Guleria

ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਲਾਗੂ ਲਾਕਡਾਊਨ ਹੁਣ ਹੌਲੀ-ਹੌਲੀ ਅਨਲੌਕ ਵੱਲ ਵੱਧ ਰਿਹਾ ਹੈ । ਉਨ੍ਹਾਂ ਕਿਹਾ ਕਿ ਲਾਕਡਾਊਨ ਤੋਂ ਕੁਝ ਫਾਇਦਾ ਹੋਇਆ ਹੈ, ਪਰ ਕੇਸ ਬਿਲਕੁਲ ਘੱਟ ਨਹੀਂ ਹੋਏ ਹਨ । ਅਜਿਹੀ ਸਥਿਤੀ ਵਿੱਚ ਗਰੀਬਾਂ ਦੀ ਸਹਾਇਤਾ ਲਈ ਲਾਕਡਾਊਨ ਖੋਲ੍ਹਣਾ ਜਾਇਜ਼ ਹੈ । ਡਾਕਟਰ ਗੁਲੇਰੀਆ ਨੇ ਕਿਹਾ ਕਿ ਲਾਕਡਾਊਨ ਖੁੱਲ੍ਹ ਰਿਹਾ ਹੈ ਤਾਂ ਹਰ ਵਿਅਕਤੀ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਲਈ ਸਮਾਜਿਕ ਦੂਰੀ ਅਤੇ ਮਾਸਕ ਪਾਉਣਾ ਜ਼ਰੂਰੀ ਹੋਏਗਾ ।

AIIMS director Randeep Guleria

ਕੋਰੋਨਾ ਦੇ ਮਰੀਜ਼ਾਂ ਲਈ ਬੈੱਡ ਅਤੇ ਵੈਂਟੀਲੇਟਰਾਂ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਬੈੱਡ ਅਤੇ ਵੈਂਟੀਲੇਟਰਾਂ ਦੀ ਦੇਖਭਾਲ ਕਰਦੇ ਹੋਏ ਸਾਨੂੰ ਯੋਜਨਾਬੰਦੀ ਵਿੱਚ ਤਬਦੀਲੀਆਂ ਕਰਨੀਆਂ ਪੈਣਗੀਆਂ । ਜਿਨ੍ਹਾਂ ਲੋਕਾਂ ਨੂੰ ਸੰਕਰਮਣ ਦੇ ਲੱਛਣ ਹਨ ਉਨ੍ਹਾਂ ਨੂੰ ਘਰ ਰਹਿਣਾ ਚਾਹੀਦਾ ਹੈ, ਉਨ੍ਹਾਂ ਨੂੰ ਦਾਖਲ ਨਹੀਂ ਹੋਣਾ ਚਾਹੀਦਾ । ਡਾਕਟਰ ਗੁਲੇਰੀਆ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਹਲਕੇ ਮਰੀਜ਼ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ । ਉਨ੍ਹਾਂ ਨੂੰ ਬਹੁਤੇ ਇਲਾਜ ਦੀ ਜ਼ਰੂਰਤ ਨਹੀਂ ਹੁੰਦੀ ।

ਡਾ: ਗੁਲੇਰੀਆ ਨੇ ਕਿਹਾ ਕਿ ਸਾਡੇ ਕੋਲ ਸਿਰਫ ਵੀਆਈਪੀ ਮਰੀਜ਼ ਨਹੀਂ ਹਨ । ਅਸੀਂ ਸਾਰਿਆਂ ਦਾ ਇਲਾਜ ਕਰ ਰਹੇ ਹਾਂ । ਜੇ ਕਿਸੇ ਵਿੱਚ ਕੋਈ ਲੱਛਣ ਨਹੀਂ ਹੈ, ਤਾਂ ਅਸੀਂ ਇਸ ਦੀ ਜਾਂਚ ਕਿਵੇਂ ਕਰ ਸਕਦੇ ਹਾਂ? ਕੇਵਲ ਦਿੱਲੀ ਦੇ ਮਰੀਜ਼ਾਂ ਦੇ ਇਲਾਜ ਬਾਰੇ ਡਾ: ਗੁਲੇਰੀਆ ਨੇ ਕਿਹਾ ਕਿ ਜਿਹੜੇ ਲੋਕ ਬਿਮਾਰ ਹਨ ਉਹ ਸਭ ਭਾਰਤ ਦੇ ਨਾਗਰਿਕ ਹਨ । ਜਿਹੜੇ ਐਨਸੀਆਰ ਵਿੱਚ ਹਨ, ਜੇ ਉਨ੍ਹਾਂ ਨੂੰ ਬਾਹਰਲੇ ਰਾਜਾਂ ਵਿੱਚ ਸਹੂਲਤਾਂ ਨਹੀਂ ਮਿਲ ਰਹੀਆਂ, ਉਹ ਦਿੱਲੀ ਵਿੱਚ ਮਿਲ ਰਹੀਆਂ ਹਨ ਤਾਂ ਸਾਨੂੰ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ ।

The post AIIMS ਦੇ ਡਾਇਰੇਕਟਰ ਨੇ ਦਿੱਤੀ ਚੇਤਾਵਨੀ, ਕੋਰੋਨਾ ਦਾ ਪੀਕ ਆਉਣਾ ਹਾਲੇ ਬਾਕੀ appeared first on Daily Post Punjabi.