air india news Archives - Daily Post Punjabi

ਏਅਰ ਇੰਡੀਆ ਨੇ ਕੀਤੀ ‘ਫੇਅਰ ਲਾਕ’ ਦੀ ਸ਼ੁਰੂਆਤ, ਹੁਣ ਕਿਰਾਏ ‘ਚ ਅਚਾਨਕ ਬਦਲਾਅ ਨਾਲ ਨਹੀਂ ਹੋਵੇਗੀ ਦਿੱਕਤ
ਏਅਰ ਇੰਡੀਆ ਨੇ ਯਾਤਰੀਆਂ ਲਈ ਇਕ ਨਵੀਂ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਇਸ ਨਵੀਂ ਸਹੂਲਤ ਨਾਲ ਯਾਤਰੀਆਂ ਨੂੰ ਹੁਣ ਕਿਰਾਏ ਵਿਚ ਅਚਾਨਕ ਹੋਣ ਵਾਲੇ ਬਦਲਾਅ ਤੋਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਵੇਗੀ। ਇਸ ਸੁਵਿਧਾ ਦਾ ਨਾਂ ‘ਫੇਅਰ ਲਾਕ ਹੈ’। ਇਸ ਨਾਲ ਯਾਤਰੀਆਂ ਨੂੰ ਆਪਣਾ ਟ੍ਰੈਵਲ ਪਲਾਨ ਬਣਾਉਣ ਵਿਚ ਆਸਾਨੀ ਰਹੇਗੀ। ਦਰਅਸਲ ਭਾਰਤ ਦੀ ਮੁੱਖ ਏੇਅਰਲਾਈਨ ‘ਏਅਰ ਇੰਡੀਆ’ ਨੇ ਆਪਣੀ ਵੈੱਬਸਾਈਟ ਤੇ ਮੋਬਾਈਲ ਐਪ ‘ਤੇ ਟਿਕਟ ਬੁਕਿੰਗ ਪ੍ਰਕਿਰਿਆ ਵਿਚ ਨਵਾਂ ਫੀਟਰ ‘ਕਿਰਾਇਆ ਲਾਕ’ ਸ਼ਾਮਲ ਕੀਤਾ ਹੈ। ਇਸ ਨਾਲ ਯਾਤਰੀ ਆਪਣੀ ਪਸੰਦ ਦੀ ਫਲਾਈਟ ਦਾ ਕਿਰਾਇਆ ਘੱਟ ਫੀਸ ਵਿਚ 48 ਘੰਟੇ ਲਈ ਰੋਕ ਸਕਦੇ ਹਨ ਜਿਸ ਨਾਲ ਉਹ ਆਰਾਮ ਨਾਲ ਆਪਣੇ ਟ੍ਰੈਵਲ ਪ੍ਰੋਗਰਾਮ ਨੂੰ ਆਖਰੀ ਰੂਪ ਦੇ ਸਕਦੇ ਹਨ।

ਇਸ ਸਹੂਲਤ ਦੇ ਚੱਲਦੇ ਹੁਣ ਯਾਤਰੀਆਂ ਨੂੰ ਆਪਣੇ ਮਨਪਸੰਦ ਫਲਾਈਟ ਦੇ ਕਿਰਾਏ ਵਿਚ ਅਚਾਨਕ ਹੋਣ ਵਾਲੇ ਬਦਲਾਅ ਜਾਂ ਸੀਟਾਂ ਦੀ ਉਪਲਬਧਤਾ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ ਧਿਆਨ ਰ4ਖੋ ਕਿ ਇਹ ਸਹੂਲਤ ਫਲਾਈਟ ਦੀ ਤਰੀਕ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਫਲਾਈਟਸ ਲਈ ਹੀ ਉਪਲਬਧ ਹੈ।

ਕਿਰਾਇਆ ਲਾਕ ਦਾ ਇਸਤੇਮਾਲ ਕਰਨ ਲਈ ਏਅਰ ਇੰਡੀਆ ਦੇ ਯਾਤਰੀਆਂ ਨੂੰ ਬਸ ਆਪਣੀ ਮਨਪਸੰਦ ਫਲਾਈਟ ਚੁਣਨੀ ਹੋਵੇਗੀ। ਇਸ ਦੇ ਬਾਅਦ ਬੁਕਿੰਗ ਪ੍ਰਕਿਰਿਆ ਦੌਰਾਨ ਕਿਰਾਇਆ ਲਾਕ ਬਦਲ ਨੂੰ ਚੁਣਨਾ ਹੋਵੇਗਾ। ਹੁਣ ਇਕ ਵਾਰ ਗੈਰ-ਵਾਪਸੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਇਸ ਦੇ ਬਾਅਦ ਵੈੱਬਸਾਈਟ ਜਾਂ ਮੋਬਾਈਲ ਐਪ ‘ਤੇ ‘ਬੁਕਿੰਗ ਪ੍ਰਤੀਬੰਧਤ ਕਰੋ’ ਬਦਲ ਦੀ ਚੋਣ ਕਰਕੇ ਚੁਣੇ ਹੋਏ ਕਿਰਾਏ ‘ਤੇ ਆਪਣੀ ਬੁਕਿੰਗ ਦੀ ਪੁਸ਼ਟੀ ਕਰ ਸਕਦੇ ਹੋ।

ਇਸ ਸਹੂਲਤ ਦਾ ਫਾਇਦਾ ਚੁੱਕਣ ਲਈ ਤੁਹਾਨੂੰ ਕੁਝ ਪੇਮੈਂਟ ਕਰਨਾ ਹੋਵੇਗਾ। ਇਹ ਕਿਰਾਇਆ ਲਾਕ ਫੀਸ ਵੱਖ-ਵੱਖ ਰੂਟ ਦੇ ਹਿਸਾਬ ਨਾਲ ਤੈਅ ਹੁੰਦਾ ਹੈ ਤੇ ਹਰੇਕ ਯਾਤਰੀ ਪ੍ਰਤੀ ਟਿਕਟ ‘ਤੇ ਲਾਗੂ ਹੁੰਦਾ ਹੈ। ਹਾਲਾਂਕਿ ਇਹ ਫੀਸ ਗੈਰ-ਵਾਪਸੀ ਯੋਗ ਹੈ। ਫੇਅਰ ਲਾਕ ਏਅਰ ਇੰਡੀਆ ਦੀ ਵਧਦੀ ਹੋਈ ਸੇਵਾਵਾਂ ਵਿਚ ਇਕ ਨਵਾਂ ਵਾਧਾ ਹੈ, ਜਿਸ ਦਾ ਟੀਚਾ ਯਾਤਰੀਆਂ ਨੂੰ ਬੇਹਤਰ ਯਾਤਰਾ ਦਾ ਤਜਰਬਾ ਦੇਣਾ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਏਅਰ ਇੰਡੀਆ ਨੇ ਕੀਤੀ ‘ਫੇਅਰ ਲਾਕ’ ਦੀ ਸ਼ੁਰੂਆਤ, ਹੁਣ ਕਿਰਾਏ ‘ਚ ਅਚਾਨਕ ਬਦਲਾਅ ਨਾਲ ਨਹੀਂ ਹੋਵੇਗੀ ਦਿੱਕਤ appeared first on Daily Post Punjabi.

ਨਿਯਮਾਂ ਦਾ ਪਾਲਣ ਨਾ ਕਰਨ ‘ਤੇ ਏਅਰ ਇੰਡੀਆ ‘ਤੇ ਲੱਗਾ 10 ਲੱਖ ਦਾ ਜੁਰਮਾਨਾ, DGCA ਨੇ ਕੀਤੀ ਕਾਰਵਾਈ
ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀਜੀਸੀਏ ਨੇ ਯਾਤਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਨਾਲ ਸਬੰਧਤ ਮਾਪਦੰਡਾਂ ਦੀ ਪਾਲਣਾ ਨਾ ਕਰਨ ਲਈ ਏਅਰ ਇੰਡੀਆ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਕਿਹਾ ਕਿ ਦਿੱਲੀ, ਕੋਚੀ ਤੇ ਬੇਂਗਲੁਰੂ ਦੇ ਹਵਾਈ ਅੱਡਿਆਂ ‘ਤੇ ਏਅਰ ਇੰਡੀਆ ਦੀਆਂ ਇਕਾਈਆਂ ਦਾ ਨਿਰੀਖਣ ਕਰਨ ਦੇ ਬਾਅਦ ਦੇਖਿਆ ਗਿਆ ਕਿ ਏਅਰਲਾਈਨ ਸਿਵਲ ਏਵੀਏਸ਼ਨ ਪ੍ਰੋਵਿਜ਼ਨ (CAR) ਦਾ ਸਹੀ ਢੰਗ ਨਾਲ ਪਾਲਣ ਨਹੀਂ ਕਰ ਰਹੀ ਹੈ।

ਇਸ ਸਬੰਧੀ ਏਅਰ ਇੰਡੀਆ ਨੂੰ 3 ਨਵੰਬਰ ਨੂੰ ਰੈਗੂਲੇਟਰੀ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਡੀਜੀਸੀਏ ਨੇ ਕਿਹਾ ਕਿ ਨੋਟਿਸ ‘ਤੇ ਏਅਰ ਇੰਡੀਆ ਤੋਂ ਮਿਲੇ ਜਵਾਬ ਦੇ ਆਧਾਰ ‘ਤੇ ਇਹ ਦੇਖਿਆ ਗਿਆ ਕਿ ਉਹ ਯਾਤਰੀਆਂ ਨੂੰ ਸਹੂਲਤਾਂ ਦੇਣ ਲਈ ਮਾਪਦੰਡਾਂ ਨਾਲ ਸਬੰਧਤ CAR ਦਾ ਪਾਲਣ ਨਹੀਂ ਕਰ ਰਹੀ ਹੈ।ਇਸੇ ਲਈ ਏਅਰਲਾਈਨ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਵੱਡੀ ਰਾਹਤ, RDX ਮਾਮਲੇ ‘ਚ ਹੋਏ ਬਰੀ

ਏਅਰ ਇੰਡੀਆ ‘ਤੇ ਉਡਾਣਾਂ ਵਿਚ ਦੇਰੀ ਹੋਣ ‘ਤੇ ਯਾਤਰੀਆਂ ਨੂੰ ਹੋਟਲ ਵਿਚ ਠਹਿਰਾਉਣ, ਕੌਮਾਂਤਰੀ ਉਡਾਣਾਂ ਵਿਚ ਸੁਵਿਧਾਨਜਕ ਸੀਟਾਂ ਨਾ ਮਿਲ ਸਕਣ ਵਾਲੇ ਯਾਤਰੀਆਂ ਨੂੰ ਮੁਆਵਜ਼ਾ ਦੇਣ ਤੇ ਗਰਾਊਂਡ ਸਟਾਫ ਦੀ ਉਚਿਤ ਸਿਖਲਾਈ ਨਾਲ ਸਬੰਧਤ ਮਿਆਰਾਂ ਵੱਲ ਧਿਆਨ ਦੀ ਘਾਟ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਨਿਯਮਾਂ ਦਾ ਪਾਲਣ ਨਾ ਕਰਨ ‘ਤੇ ਏਅਰ ਇੰਡੀਆ ‘ਤੇ ਲੱਗਾ 10 ਲੱਖ ਦਾ ਜੁਰਮਾਨਾ, DGCA ਨੇ ਕੀਤੀ ਕਾਰਵਾਈ appeared first on Daily Post Punjabi.