Air India sale Archives - Daily Post Punjabi

ਕੀ TATA ਦੀ ਹੋ ਗਈ ਏਅਰ ਇੰਡੀਆ? ਸਰਕਾਰ ਨੇ ਦੱਸੀ ਇਸਦੀ ਸੱਚਾਈ
ਏਅਰ ਇੰਡੀਆ ਨੂੰ ਖਰੀਦਣ ਲਈ ਟਾਟਾ ਗਰੁੱਪ ਦੀ ਬੋਲੀ ਮਨਜ਼ੂਰ ਹੋਣ ਦੀ ਖਬਰ ਨੂੰ ਸਰਕਾਰ ਨੇ ਖਾਰਿਜ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਗਲਤ ਹਨ, ਹਾਲੇ ਕੁਝ ਵੀ ਤੈਅ ਨਹੀਂ ਕੀਤਾ ਗਿਆ ਹੈ।

Air India sale

ਜਦੋਂ ਵੀ ਇਸ ਬਾਰੇ ਕੁਝ ਫੈਸਲਾ ਹੋਵੇਗਾ ਉਸਦੀ ਜਾਣਕਾਰੀ ਮੀਡੀਆ ਨੂੰ ਆਪਣੇ ਆਪ ਦੇ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁਝ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟਾਟਾ ਵੱਲੋਂ ਏਅਰ ਇੰਡੀਆ ਖਰੀਦਣ ਦੇ ਪ੍ਰਸਤਾਵ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਕੈਪਟਨ ‘ਤੇ ਰਾਵਤ ਦਾ ਵੱਡਾ ਵਾਰ, ਕਿਹਾ – ‘ਫ਼ੋਨ ਕਰ ਕੀਤੀ ਸੀ ਮਨਾਉਣ ਦੀ ਕੋਸ਼ਿਸ਼, ਹੁਣ ਕਿਸਾਨ ਵਿਰੋਧੀ ਭਾਜਪਾ ਦੀ ਨਾ ਕਰਨ ਮਦਦ’

ਸਰਕਾਰ ਨੇ ਏਅਰ ਇੰਡੀਆ ਵਿੱਚ ਪੂਰੀ 100 ਫ਼ੀਸਦੀ ਹਿੱਸੇਦਾਰੀ ਵੇਚਣ ਲਈ ਟੈਂਡਰ ਬੁਲਾਇਆ ਸੀ। ਏਅਰ ਇੰਡੀਆ ਦੀ ਦੂਜੀ ਕੰਪਨੀ  ਏਅਰ ਇੰਡੀਆ ਸੈਟਸ (AISATS) ਵਿੱਚ ਸਰਕਾਰ ਇਸਦੇ ਨਾਲ 50 ਫ਼ੀਸਦੀ ਹਿੱਸੇਦਾਰੀ ਵੇਚੇਗੀ।

Air India sale

ਰਿਪੋਰਟ ਅਨੁਸਾਰ ਟਾਟਾ ਗਰੁੱਪ ਨੇ ਸਪਾਈਸ ਜੈੱਟ ਦੇ ਚੇਅਰਮੈਨ ਅਜੇ ਸਿੰਘ ਤੋਂ ਲਗਭਗ 3 ਹਜ਼ਾਰ ਕਰੋੜ ਰੁਪਏ ਜ਼ਿਆਦਾ ਬੋਲੀ ਲਗਾਈ ਸੀ । ਏਅਰ ਇੰਡੀਆ ਦੇ ਲਈ ਬੋਲੀ ਲਗਾਉਣ ਦੀ ਆਖਰੀ ਤਾਰੀਕ 15 ਸਤੰਬਰ ਸੀ ।

ਇਹ ਵੀ ਦੇਖੋ: ਹੁਣ ਤੁਹਾਡੇ ਵਲੋਂ ਕੀਤੀ ਮਦਦ ਹੀ ਬਚਾ ਸਕਦੀ ਹੈ ਇਸ ਰੌਂਦੀ ਮਾਂ ਦਾ ਜਵਾਨ ਪੁੱਤ… | CMC Hospital | Help Story

The post ਕੀ TATA ਦੀ ਹੋ ਗਈ ਏਅਰ ਇੰਡੀਆ? ਸਰਕਾਰ ਨੇ ਦੱਸੀ ਇਸਦੀ ਸੱਚਾਈ appeared first on Daily Post Punjabi.