Air India Security Staff Archives - Daily Post Punjabi

AirAsia India ਨੇ ਪਾਇਲਟਾਂ ਨੂੰ ਦਿੱਤਾ ਵੱਡਾ ਝਟਕਾ !
AirAsia India deduct salary: ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਹਰ ਕੋਈ ਆਰਥਕ ਤੌਰ ਕਟੌਤੀ ਦਾ ਸ਼ਿਕਾਰ ਹੋ ਰਿਹਾ। ਅਜਿਹੇ ‘ਚ ਏਅਰ ਏਸ਼ੀਆ ਇੰਡੀਆ ਨੇ ਵੀ ਆਪਣੇ ਪਾਇਲਟਾਂ ਵੱਡਾ ਝਟਕਾ ਦੇਂਦਿਆਂ  ਮਈ ਤੇ ਜੂਨ ਮਹੀਨੇ ਦੀ ਤਨਖ਼ਾਹ ‘ਚ ਔਸਤਨ 40 ਫੀਸਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਏਅਰਲਾਈਨ ਦੇ ਇਕ ਸੂਤਰ ਮੁਤਾਬਕ ਇਸ ਤੋਂ ਇਲਾਵਾ ਵੀ ਹਜੇ ਹੋਰ ਕਈ ਹੋਰ ਸ਼੍ਰੇਣੀਆਂ ਤੇ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ ਕਟੌਤੀ ਵੀ ਕੀਤੀ ਜਾ ਸਕਦੀ ਹੈ ਜੋ ਅਪ੍ਰੈਲ ਬਰਾਬਰ ਹੀ ਹੋਵੇਗੀ।

ਦੱਸ ਦੇਈਏ ਕਿ ਅਪ੍ਰੈਲ ‘ਚ ਕਈ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ 20 ਫੀਸਦੀ ਦੀ ਕਟੌਤੀ ਕੀਤੀ ਗਈ ਸੀ ਅਤੇ ਕਈ ਸ਼੍ਰੇਣੀਆ ਦੇ ਕਾਰਜਕਾਰੀਆਂ ਦੀ ਤਨਖ਼ਾਹ ‘ਚ 7-17 ਫੀਸਦੀ ਕਟੌਤੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹਨਾਂ ‘ਚ ਉਹ ਕਾਰਜਕਾਰੀ ਨਹੀਂ ਸ਼ਾਮਿਲ ਕੀਤੇ ਗਏ ਸਨ ਜਿਹਨਾਂ ਦੀ ਦੀ ਤਨਖਾਹ 50,000 ਰੁਪਏ ਤੋਂ ਘੱਟ ਹੈ।

ਖਾਸ ਗੱਲ ਹੈ ਕਿ ਟਾਟਾ-ਐੱਸਆਈਏ ਦੇ ਸੰਯੁਕਤ ਉਦਮ ਵਾਲੀ ਜਹਾਜ਼ ਕੰਪਨੀ ਜਲਦ ਹੀ ਆਪਣੇ ਸੰਚਾਲਨ ਦੇ ਛੇ ਸਾਲ ਪੂਰੇ ਕਰਨ ਵਾਲੀ ਹੈ , ਕੁੱਲ 2500 ਕਰਮਚਾਰੀ ਇਸ ਹੇਠ ਕੰਮ ਕਰਦੇ ਹਨ। ਇਸ ਕਟੌਤੀ ਦੇ ਨਾਲ ਨਾਲ ਹੁਣ ਪਾਇਲਟ ਦੇ ਉਡਾਨ ਸੰਚਾਲਨ ਦੇ ਨਿਸ਼ਚਿਤ ਸਮੇਂ 70 ਘੰਟੇ ਨੂੰ ਘਟਾਕੇ ਸਿਰਫ 20 ਘੰਟੇ ਕਰ ਦਿੱਤਾ ਗਿਆ ਹੈ। ਜਿਸ ਕਾਰਨ ਫਸਟ ਅਫ਼ਸਰ (ਯੂਨੀਅਨ ਪਾਇਲਟ) ਦੀ ਤਨਖ਼ਾਹ 1.40 ਲੱਖ ਰੁਪਏ ਤੋਂ ਘੱਟ ਕੇ ਮਹਿਜ਼ 40,000 ਰੁਪਏ ਰਹਿ ਗਈ ਹੈ। ਇਸ ਦੇ ਨਾਲ ਨਾਲ ਸੀਨੀਅਰ ਪਾਇਲਟ ਦੀ ਤਨਖ਼ਾਹ 3.45 ਲੱਖ ਤੋਂ ਘਟਕੇ ਇਕ ਲੱਖ ਰੁਪਏ ਰਹਿ ਗਈ ਹੈ। ਜਦੋਂ ਇਸ ਸਬੰਧੀ ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਸਵਾਲ ਪੁੱਛੇ ਗਏ ਤਾਂ ਉਸਨੇ ਇਸ ‘ਤੇ ਕੋਈ ਟਿਪਣੀ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਹਜੇ ਨਵੇਂ ਜਹਾਜ਼ ਨੂੰ ਬੇੜੇ ‘ਚ ਸ਼ਾਮਲ ਕਰਨ ਦੀ ਯੋਜਨਾ ਨੂੰ ਟਾਲ ਦਿੱਤਾ ਗਿਆ ਹੈ।

The post AirAsia India ਨੇ ਪਾਇਲਟਾਂ ਨੂੰ ਦਿੱਤਾ ਵੱਡਾ ਝਟਕਾ ! appeared first on Daily Post Punjabi.

Air India ਦੀ ਦਿੱਲੀ-ਲੁਧਿਆਣਾ ਉਡਾਣ ‘ਚ ਸਿਕਊਰਿਟੀ ਸਟਾਫ ਦਾ ਕਰਮਚਾਰੀ ਕੋਰੋਨਾ ਪਾਜ਼ੀਟਿਵ
Air India Security Staff: ਲੁਧਿਆਣਾ: ਏਅਰ ਇੰਡੀਆ ਦਾ 50 ਸਾਲਾਂ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਦਿੱਲੀ ਤੋਂ ਲੁਧਿਆਣਾ ਆ ਰਹੀ ਉਡਾਣ ਵਿੱਚ ਏਅਰ ਇੰਡੀਆ ਦੇ 11 ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ । ਹਾਲਾਂਕਿ, ਹੋਰ ਸਾਰੇ ਕਰਮਚਾਰੀ ਕੋਰੋਨਾ ਨੈਗੇਟਿਵ ਪਾਏ ਗਏ ਹਨ । ਇਸ ਸਬੰਧੀ ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਸੋਮਵਾਰ ਨੂੰ 166 ਨਮੂਨੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 114 ਵਿਅਕਤੀਆਂ ਦੀ ਰਿਪੋਰਟ ਮਿਲ ਚੁੱਕੀ ਹੈ, ਜਿਨ੍ਹਾਂ ਵਿਚੋਂ 1 ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਕੋਰੋਨਾ ਸੰਕਟ ਵਿਚਕਾਰ ਲਾਗੂ ਲਾਕਡਾਊਨ ਵਿੱਚ 2 ਮਹੀਨਿਆਂ ਬਾਅਦ ਸੋਮਵਾਰ ਨੂੰ ਇੱਕ ਵਾਰ ਫਿਰ ਘਰੇਲੂ ਹਵਾਈ ਯਾਤਰਾ ਸ਼ੁਰੂ ਹੋਈ ।

Air India Security Staff

ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਪੀੜਤ ਵਿਅਕਤੀ ਦਿੱਲੀ ਦਾ ਵਸਨੀਕ ਹੈ ਅਤੇ ਏਅਰ ਇੰਡੀਆ ਨਾਲ ਸੁਰੱਖਿਆ ਕਰਮਚਾਰੀ ਵਜੋਂ ਕੰਮ ਕਰਦਾ ਹੈ । ਉਹ ਘਰੇਲੂ ਫਲਾਈਟ ਰਾਹੀਂ 25 ਮਈ ਨੂੰ ਸਾਹਨੇਵਾਲ ਹਵਾਈ ਅੱਡੇ ‘ਤੇ ਪਹੁੰਚਿਆ ਸੀ । ਉਨ੍ਹਾਂ ਦੱਸਿਆ ਕਿ ਪੀੜਤ ਕਰਮਚਾਰੀ ਨੂੰ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ, ਜਦੋਂ ਕਿ ਦੂਜੇ ਕਰਮਚਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ।

ਇਸ ਦੌਰਾਨ ਚੇੱਨਈ ਤੋਂ ਕੋਇੰਬਟੂਰ ਜਾਣ ਵਾਲੀ ਇੰਡੀਗੋ ਫਲਾਈਟ ਵਿੱਚ ਵੀ ਇੱਕ ਯਾਤਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇੰਡੀਗੋ ਨੇ ਪੂਰੇ ਸਟਾਫ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ । ਗੌਰਤਲਬ ਹੈ ਕਿ ਹੈ ਕਿ ਕੇਂਦਰ ਨੇ ਪਿਛਲੇ ਹਫਤੇ 25 ਮਈ ਤੋਂ ਘਰੇਲੂ ਉਡਾਣਾਂ ਦਾ ਤੀਜਾ ਹਿੱਸਾ ਚਲਾਉਣ ਦੀ ਆਗਿਆ ਦਿੱਤੀ ਸੀ ।

The post Air India ਦੀ ਦਿੱਲੀ-ਲੁਧਿਆਣਾ ਉਡਾਣ ‘ਚ ਸਿਕਊਰਿਟੀ ਸਟਾਫ ਦਾ ਕਰਮਚਾਰੀ ਕੋਰੋਨਾ ਪਾਜ਼ੀਟਿਵ appeared first on Daily Post Punjabi.