Air India travellers Archives - Daily Post Punjabi

AirAsia India ਨੇ ਪਾਇਲਟਾਂ ਨੂੰ ਦਿੱਤਾ ਵੱਡਾ ਝਟਕਾ !
AirAsia India deduct salary: ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਹਰ ਕੋਈ ਆਰਥਕ ਤੌਰ ਕਟੌਤੀ ਦਾ ਸ਼ਿਕਾਰ ਹੋ ਰਿਹਾ। ਅਜਿਹੇ ‘ਚ ਏਅਰ ਏਸ਼ੀਆ ਇੰਡੀਆ ਨੇ ਵੀ ਆਪਣੇ ਪਾਇਲਟਾਂ ਵੱਡਾ ਝਟਕਾ ਦੇਂਦਿਆਂ  ਮਈ ਤੇ ਜੂਨ ਮਹੀਨੇ ਦੀ ਤਨਖ਼ਾਹ ‘ਚ ਔਸਤਨ 40 ਫੀਸਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਏਅਰਲਾਈਨ ਦੇ ਇਕ ਸੂਤਰ ਮੁਤਾਬਕ ਇਸ ਤੋਂ ਇਲਾਵਾ ਵੀ ਹਜੇ ਹੋਰ ਕਈ ਹੋਰ ਸ਼੍ਰੇਣੀਆਂ ਤੇ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ ਕਟੌਤੀ ਵੀ ਕੀਤੀ ਜਾ ਸਕਦੀ ਹੈ ਜੋ ਅਪ੍ਰੈਲ ਬਰਾਬਰ ਹੀ ਹੋਵੇਗੀ।

ਦੱਸ ਦੇਈਏ ਕਿ ਅਪ੍ਰੈਲ ‘ਚ ਕਈ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ 20 ਫੀਸਦੀ ਦੀ ਕਟੌਤੀ ਕੀਤੀ ਗਈ ਸੀ ਅਤੇ ਕਈ ਸ਼੍ਰੇਣੀਆ ਦੇ ਕਾਰਜਕਾਰੀਆਂ ਦੀ ਤਨਖ਼ਾਹ ‘ਚ 7-17 ਫੀਸਦੀ ਕਟੌਤੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹਨਾਂ ‘ਚ ਉਹ ਕਾਰਜਕਾਰੀ ਨਹੀਂ ਸ਼ਾਮਿਲ ਕੀਤੇ ਗਏ ਸਨ ਜਿਹਨਾਂ ਦੀ ਦੀ ਤਨਖਾਹ 50,000 ਰੁਪਏ ਤੋਂ ਘੱਟ ਹੈ।

ਖਾਸ ਗੱਲ ਹੈ ਕਿ ਟਾਟਾ-ਐੱਸਆਈਏ ਦੇ ਸੰਯੁਕਤ ਉਦਮ ਵਾਲੀ ਜਹਾਜ਼ ਕੰਪਨੀ ਜਲਦ ਹੀ ਆਪਣੇ ਸੰਚਾਲਨ ਦੇ ਛੇ ਸਾਲ ਪੂਰੇ ਕਰਨ ਵਾਲੀ ਹੈ , ਕੁੱਲ 2500 ਕਰਮਚਾਰੀ ਇਸ ਹੇਠ ਕੰਮ ਕਰਦੇ ਹਨ। ਇਸ ਕਟੌਤੀ ਦੇ ਨਾਲ ਨਾਲ ਹੁਣ ਪਾਇਲਟ ਦੇ ਉਡਾਨ ਸੰਚਾਲਨ ਦੇ ਨਿਸ਼ਚਿਤ ਸਮੇਂ 70 ਘੰਟੇ ਨੂੰ ਘਟਾਕੇ ਸਿਰਫ 20 ਘੰਟੇ ਕਰ ਦਿੱਤਾ ਗਿਆ ਹੈ। ਜਿਸ ਕਾਰਨ ਫਸਟ ਅਫ਼ਸਰ (ਯੂਨੀਅਨ ਪਾਇਲਟ) ਦੀ ਤਨਖ਼ਾਹ 1.40 ਲੱਖ ਰੁਪਏ ਤੋਂ ਘੱਟ ਕੇ ਮਹਿਜ਼ 40,000 ਰੁਪਏ ਰਹਿ ਗਈ ਹੈ। ਇਸ ਦੇ ਨਾਲ ਨਾਲ ਸੀਨੀਅਰ ਪਾਇਲਟ ਦੀ ਤਨਖ਼ਾਹ 3.45 ਲੱਖ ਤੋਂ ਘਟਕੇ ਇਕ ਲੱਖ ਰੁਪਏ ਰਹਿ ਗਈ ਹੈ। ਜਦੋਂ ਇਸ ਸਬੰਧੀ ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਸਵਾਲ ਪੁੱਛੇ ਗਏ ਤਾਂ ਉਸਨੇ ਇਸ ‘ਤੇ ਕੋਈ ਟਿਪਣੀ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਹਜੇ ਨਵੇਂ ਜਹਾਜ਼ ਨੂੰ ਬੇੜੇ ‘ਚ ਸ਼ਾਮਲ ਕਰਨ ਦੀ ਯੋਜਨਾ ਨੂੰ ਟਾਲ ਦਿੱਤਾ ਗਿਆ ਹੈ।

The post AirAsia India ਨੇ ਪਾਇਲਟਾਂ ਨੂੰ ਦਿੱਤਾ ਵੱਡਾ ਝਟਕਾ ! appeared first on Daily Post Punjabi.

ਲਾਕਡਾਊਨ ਦੌਰਾਨ ਰੱਦ ਹੋਈਆਂ ਟਿਕਟਾਂ ‘ਤੇ Air India ਨੇ ਦਿੱਤੀ ਵੱਡੀ ਰਾਹਤ…
Air India travellers: ਨਵੀਂ ਦਿੱਲੀ: ਏਅਰ ਇੰਡੀਆ ਨੇ ਆਪਣੇ ਉਨ੍ਹਾਂ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਦੀ ਉਡਾਣ ਲਾਕਡਾਊਨ ਕਾਰਨ ਰੱਦ ਕੀਤੀ ਗਈ ਸੀ । ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀ ਟਿਕਟ 23 ਮਾਰਚ ਤੋਂ 31 ਮਈ 2020 ਦੇ ਵਿਚਕਾਰ ਬੁੱਕ ਕੀਤੀ ਗਈ ਸੀ। ਜੇ ਉਨ੍ਹਾਂ ਦੀ ਫਲਾਈਟ ਰੱਦ ਕੀਤੀ ਜਾਂਦੀ ਹੈ, ਤਾਂ ਉਹ ਦੁਬਾਰਾ ਟਿਕਟ ਬੁੱਕ ਕਰਵਾ ਸਕਦੇ ਹਨ । ਹੁਣ ਉਹ ਯਾਤਰੀ 25 ਮਈ ਤੋਂ 24 ਅਗਸਤ ਤੱਕ ਕਿਸੇ ਵੀ ਸਮੇਂ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਦੇ ਹਨ । ਉਨ੍ਹਾਂ ਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ ।

Air India travellers

ਇਸ ਤੋਂ ਇਲਾਵਾ ਏਅਰ ਇੰਡੀਆ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਯਾਤਰੀ ਤਰੀਕ ਦੇ ਨਾਲ ਹੀ ਆਪਣਾ ਮਾਰਗ ਵੀ ਬਦਲਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਵੀ ਉਨ੍ਹਾਂ ਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ । ਬਾਕੀ ਜੋ ਕਿਰਾਏ ਦਾ ਅੰਤਰ ਹੋਵੇਗਾ, ਉਹ ਉਸਨੂੰ ਦੇਣਾ ਪਵੇਗਾ । ਜੇਕਰ ਕਿਸੇ ਯਾਤਰੀ ਨੇ ਆਪਣਾ ਮਾਰਗ ਬਦਲਣਾ  ਹੈ ਜਾਂ ਤਰੀਕ ਬਦਲਣੀ ਪੈਂਦੀ ਹੈ, ਤਾਂ ਉਹ ਏਅਰ ਇੰਡੀਆ ਕਾਲ ਸੈਂਟਰ, ਏਆਈ ਬੁਕਿੰਗ ਦਫਤਰ ਅਤੇ ਅਧਿਕਾਰਤ ਏਆਈ ਟਰੈਵਲ ਏਜੰਟਾਂ ਦੇ ਜ਼ਰੀਏ ਅਜਿਹਾ ਕਰ ਸਕਦਾ ਹੈ ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਲਾਕਡਾਊਨ ਲਾਗੂ ਕੀਤਾ ਗਿਆ ਹੈ । ਜਿਸਦੇ ਮੱਦੇਨਜ਼ਰ ਬੱਸਾਂ, ਉਡਾਣਾਂ ਅਤੇ ਟ੍ਰੇਨਾਂ ‘ਤੇ ਪਾਬੰਦੀ ਲਗਾਈ ਗਈ ਸੀ, ਪਰ ਸਰਕਾਰ ਨੇ ਲਾਕਡਾਊਨ-4 ਵਿੱਚ ਢਿੱਲ ਦਿੰਦਿਆਂ ਦੇਸ਼ ਦੇ 2 ਰਾਜਾਂ ਨੂੰ ਛੱਡ ਕੇ 25 ਮਈ ਤੋਂ ਦੇਸ਼ ਵਿੱਚ ਉਡਾਣ ਸੇਵਾਵਾਂ ਸ਼ੁਰੂ ਕਰ ਦਿੱਤੀ ਹੈ । ਆਂਧਰਾ ਪ੍ਰਦੇਸ਼ ਵਿੱਚ 26 ਮਈ ਤੋਂ ਉਡਾਣ ਸੇਵਾ ਸ਼ੁਰੂ ਹੋਈ ਤੇ ਜਦਕਿ ਪੱਛਮੀ ਬੰਗਾਲ ਵਿੱਚ ਇਹ ਸੇਵਾ 28 ਮਈ ਤੋਂ ਸ਼ੁਰੂ ਹੋਣ ਦੀ ਉਮੀਦ ਹੈ ।

The post ਲਾਕਡਾਊਨ ਦੌਰਾਨ ਰੱਦ ਹੋਈਆਂ ਟਿਕਟਾਂ ‘ਤੇ Air India ਨੇ ਦਿੱਤੀ ਵੱਡੀ ਰਾਹਤ… appeared first on Daily Post Punjabi.