Air Pollution tips Archives - Daily Post Punjabi

ਦਿਲ ਦੇ ਮਰੀਜ਼ਾਂ ਲਈ ਖ਼ਤਰਨਾਕ ਹੈ Air Pollution, ਜਾਣੋ ਬਚਾਅ ਲਈ ਟਿਪਸ ?
Air Pollution tips: ਦੁਨੀਆ ਭਰ ਵਿਚ ਵੱਧ ਰਿਹਾ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇੰਡਸਟਰੀਜ਼ ਅਤੇ ਗੱਡੀਆਂ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹਨ। ਇਨ੍ਹਾਂ ਸਭ ਦੇ ਕਾਰਨ ਅੱਜ ਲੋਕ ਇਸ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹਨ। ਹਵਾ ਪ੍ਰਦੂਸ਼ਣ ਦੇ ਕਾਰਨ ਫੇਫੜਿਆਂ ਦੇ ਕੈਂਸਰ, ਇੰਫੈਕਸ਼ਨ ਵਰਗੇ ਮਰੀਜ਼ਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸ ਤੋਂ ਬਚਣ ਲਈ ਜਿਥੇ ਸਰਕਾਰ ਇੱਕ ਪਾਸੇ ਬਹੁਤ ਉਪਰਾਲੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਸਾਨੂੰ ਵੀ ਖੁਦ ਦਾ ਬਚਾਅ ਕਰਨਾ ਚਾਹੀਦਾ ਹੈ ਜੋ ਕਿ ਸਭ ਤੋਂ ਜ਼ਰੂਰੀ ਹੈ।

Air Pollution tips

ਕਿਉਂ ਘਾਤਕ ਹੈ ਹਵਾ ਪ੍ਰਦੂਸ਼ਣ: ਏਮਜ਼ ਦੇ ਇੱਕ ਡਾਕਟਰ ਦੀ ਰਿਸਰਚ ਦੇ ਅਨੁਸਾਰ ਜਿਨ੍ਹਾਂ ਇਲਾਕਿਆਂ ‘ਚ ਹਵਾ ਪ੍ਰਦੂਸ਼ਣ ਵਿੱਚ ਵਾਧਾ ਪਾਇਆ ਜਾਂਦਾ ਹੈ ਉੱਥੇ ਦਿਲ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਦੂਸ਼ਿਤ ਕਣ ਦਿਲ ਤੱਕ ਖੂਨ ਪਹੁੰਚਾਉਣ ਵਾਲੀ ਆਰਟਰੀ ਦੀ ਐਂਡੋਥੈਲੀਅਮ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਤੋਂ ਬਚਣ ਲਈ ਦਿਲ ਦੇ ਮਰੀਜ਼ਾਂ ਨੂੰ ਗੁਣਗੁਣਾ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ। ਇਸਦੇ ਨਾਲ ਹੀ ਸਮੇਂ ਸਿਰ ਦਵਾਈ ਲਓ ਅਤੇ ਕਸਰਤ ਕਰੋ।

ਹਵਾ ਪ੍ਰਦੂਸ਼ਣ ਤੋਂ ਇਸ ਤਰ੍ਹਾਂ ਕਰੋ ਬਚਾਅ

ਬਾਹਰ ਜਾਣ ਤੋਂ ਪਹਿਲਾਂ ਹਵਾ ਪ੍ਰਦੂਸ਼ਣ ਦੇ ਪੱਧਰ ਦੀ ਜਾਂਚ ਕਰੋ ਅਤੇ ਮਾਸਕ ਜ਼ਰੂਰ ਪਹਿਨੋ।

ਲੱਕੜ ਜਾਂ ਕੂੜਾ ਨੂੰ ਨਾ ਸਾੜੋ ਕਿਉਂਕਿ ਇਸ ਨਾਲ ਵੀ ਹਵਾ ਪ੍ਰਦੂਸ਼ਣ ਫੈਲਦਾ ਹੈ।

ਜ਼ਿਆਦਾ ਹਵਾ ਪ੍ਰਦੂਸ਼ਣ ਦੇ ਪੱਧਰ ਦੇ ਦੌਰਾਨ ਬਾਹਰ ਕੰਮ ਕਰਨ ਤੋਂ ਪ੍ਰਹੇਜ ਕਰੋ।

ਜੇ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ।

ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ ਤਾਂ ਜੋ ਸਰੀਰ ਹਾਈਡਰੇਟਿਡ ਰਹੇ।

ਆਪਣੀ ਖੁਰਾਕ ਵਿਚ ਹਰੀਆਂ ਸਬਜ਼ੀਆਂ ਦਾ ਜੂਸ, ਨਾਰੀਅਲ ਪਾਣੀ ਸ਼ਾਮਲ ਕਰੋ ਤਾਂ ਜੋ ਸਰੀਰ ਡੀਟੌਕਸ ਹੋਵੇ।

ਅੱਖਾਂ ‘ਤੇ ਐਨਕਾਂ ਜ਼ਰੂਰ ਲਗਾਓ ਤਾਂ ਜੋ ਤੁਸੀਂ ਪ੍ਰਦੂਸ਼ਣ ਤੋਂ ਹੋਣ ਵਾਲੀ ਇਰੀਟੇਸ਼ਨ ਤੋਂ ਬਚੇ ਰਹੋ।

ਘਰ ਦੇ ਖਿੜਕੀ-ਦਰਵਾਜ਼ੇ ਬੰਦ ਰੱਖੋ ਅਤੇ ਏਅਰ ਪਿਯੂਰੀਫਾਇਰ ਦੀ ਵਰਤੋਂ ਕਰੋ ਤਾਂ ਜੋ ਘਰ ਦੀ ਹਵਾ ਦੂਸ਼ਿਤ ਨਾ ਹੋਵੇ।

ਕਾਰ, ਘਰ ਅਤੇ ਹੋਰ ਚੀਜ਼ਾਂ ਦੀ ਸਫਾਈ ਲਈ ਖਤਰਨਾਕ ਕੈਮੀਕਲ-ਅਧਾਰਤ ਉਤਪਾਦਾਂ ਦੀ ਬਜਾਏ ਈਕੋ-ਫ੍ਰੈਂਡਲੀ ਉਤਪਾਦਾਂ ਦੀ ਵਰਤੋਂ ਕਰੋ।

ਇਨ੍ਹਾਂ ਬਿਮਾਰੀਆਂ ਦਾ ਬਣਦਾ ਹੈ ਕਾਰਨ: ਹਵਾ ਪ੍ਰਦੂਸ਼ਣ ਫੇਫੜਿਆਂ ਦਾ ਕੈਂਸਰ, ਅਸਥਮਾ, ਸੀਓਪੀਡੀ (Chronic obstructive pulmonary disease) ਅਤੇ ਐਲਰਜੀ ਦਾ ਕਾਰਨ ਬਣ ਸਕਦਾ ਹੈ। ਸਿਰਫ ਇਹ ਹੀ ਨਹੀਂ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਸਾਹ ਦੀ ਬਿਮਾਰੀ ਨੂੰ ਵੀ ਵਧਾ ਸਕਦਾ ਹੈ। ਇਹ ਉਨ੍ਹਾਂ ਲਈ ਖ਼ਤਰਨਾਕ ਹੈ ਜੋ ਪਹਿਲਾਂ ਹੀ ਸਾਹ ਦੀ ਬਿਮਾਰੀ ਨਾਲ ਜੂਝ ਰਹੇ ਹਨ।

The post ਦਿਲ ਦੇ ਮਰੀਜ਼ਾਂ ਲਈ ਖ਼ਤਰਨਾਕ ਹੈ Air Pollution, ਜਾਣੋ ਬਚਾਅ ਲਈ ਟਿਪਸ ? appeared first on Daily Post Punjabi.