air quality index Archives - Daily Post Punjabi

ਦਿੱਲੀ-ਐਨਸੀਆਰ ਦੀ ਹਵਾ ਫਿਰ ਹੋਈ ਜ਼ਹਿਰੀਲੀ, ਕਈ ਇਲਾਕਿਆਂ ‘ਚ AQI 400 ਤੋਂ ਪਾਰ
ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਨੋਇਡਾ-ਗੁਰੂਗ੍ਰਾਮ ਦਾ ਮਾਹੌਲ ਇਕ ਵਾਰ ਫਿਰ ਜ਼ਹਿਰੀਲਾ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਹਲਕੀ ਬਾਰਿਸ਼ ਕਾਰਨ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਪਰ ਇੱਕ ਵਾਰ ਫਿਰ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੱਧ ਗਈ ਹੈ। ਸ਼ੁੱਕਰਵਾਰ ਨੂੰ ਸਵੇਰੇ 7 ਵਜੇ, ਦਿੱਲੀ ਦੇ ਆਨੰਦ ਵਿਹਾਰ ਵਿੱਚ AQI 412, ਅਸ਼ੋਕ ਵਿਹਾਰ ਵਿੱਚ 405, ਜਹਾਂਗੀਰਪੁਰੀ ਵਿੱਚ 411, ਸੋਨੀਆ ਵਿਹਾਰ ਵਿੱਚ 395 AQI, ਸ਼੍ਰੀ ਅਰਬਿੰਦੋ ਮਾਰਗ ਵਿੱਚ AQI 361, ਸਿਰੀਫੋਰਟ ਦਿੱਲੀ ਵਿਖੇ AQI 392 ਦਰਜ ਕੀਤਾ ਗਿਆ ਹੈ।

Delhi NCR AQI Today

ਜਦੋਂ ਕਿ ਨੋਇਡਾ ਸੈਕਟਰ-116 ਵਿੱਚ AQI 355, ਸੈਕਟਰ-125 ਵਿੱਚ 342, ਗਿਆਨ ਪਾਰਕ-III ਵਿੱਚ 341, ਸੈਕਟਰ-62 ਵਿੱਚ 368 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਮੁਤਾਬਕ ਦਿੱਲੀ ਦੇ ਕਈ ਇਲਾਕਿਆਂ ‘ਚ ਹਵਾ ਗੁਣਵੱਤਾ ਸੂਚਕ ਅੰਕ ਖਤਰੇ ਦੀ ਸ਼੍ਰੇਣੀ ‘ਚ ਦਰਜ ਕੀਤਾ ਗਿਆ ਹੈ। ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਬੁੱਧਵਾਰ ਸਵੇਰੇ 9.05 ਵਜੇ 258 ਦਰਜ ਕੀਤਾ ਗਿਆ, ਜੋ ਮੰਗਲਵਾਰ ਸਵੇਰੇ 8 ਵਜੇ 365 ਸੀ। ਤੁਹਾਨੂੰ ਦੱਸ ਦੇਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI ‘ਚੰਗਾ’, 51 ਅਤੇ 100 ਦੇ ਵਿਚਕਾਰ ‘ਤਸੱਲੀਬਖਸ਼’, 101 ਤੋਂ 200 ‘ਦਰਮਿਆਨੇ’, 201 ਤੋਂ 300 ‘ਮਾੜਾ’, 301 ਤੋਂ 400 ਦੇ ਵਿਚਕਾਰ ‘ਬਹੁਤ ਮਾੜਾ’ ਹੈ। 401 ਅਤੇ 450 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ ਅਤੇ 450 ਤੋਂ ਉੱਪਰ ਨੂੰ ‘ਬਹੁਤ ਗੰਭੀਰ’ ਮੰਨਿਆ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਇਸ ਦੇ ਨਾਲ ਹੀ ਕੇਂਦਰ ਨੇ ਪੂਰੇ ਐਨਸੀਆਰ ਵਿੱਚ ਜੀਆਰਏਪੀ ਦੇ ਫੇਜ਼-3 ਤਹਿਤ ਪਾਬੰਦੀਆਂ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀਆਂ ਹਨ। ਇਸ ਫੈਸਲੇ ਤੋਂ ਬਾਅਦ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ਵਿੱਚ BS III ਪੈਟਰੋਲ ਅਤੇ BS IV ਡੀਜ਼ਲ ਚਾਰ ਪਹੀਆ ਵਾਹਨਾਂ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ। 2 ਨਵੰਬਰ ਨੂੰ, ਕੇਂਦਰ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਪੈਨਲ ਨੇ ਗੈਰ-ਜ਼ਰੂਰੀ ਉਸਾਰੀ ਦੇ ਕੰਮ, ਮਾਈਨਿੰਗ ਅਤੇ ਪੱਥਰ ਤੋੜਨ ਨੂੰ ਬੰਦ ਕਰਨ ਦੇ ਨਿਰਦੇਸ਼ ਦਿੰਦੇ ਹੋਏ ਫੇਜ਼-3 ਪਾਬੰਦੀਆਂ ਲਗਾਈਆਂ ਸਨ।

The post ਦਿੱਲੀ-ਐਨਸੀਆਰ ਦੀ ਹਵਾ ਫਿਰ ਹੋਈ ਜ਼ਹਿਰੀਲੀ, ਕਈ ਇਲਾਕਿਆਂ ‘ਚ AQI 400 ਤੋਂ ਪਾਰ appeared first on Daily Post Punjabi.

ਸਾਫ ਹੋਈ ਉਦਯੋਗਿਕ ਨਗਰੀ ਦੀ ਆਬੋ ਹਵਾ, ਪਰ ਆਗਾਮੀ ਦਿਨਾਂ ਲਈ ਮਾਹਰਾਂ ਦੀ ਚਿਤਾਵਨੀ!
improvement aqi expert warning: ਲੁਧਿਆਣਾ (ਤਰਸੇਮ ਭਾਰਦਵਾਜ)- ਉਦਯੋਗਿਕ ਨਗਰੀ ਭਾਵ ਲੁਧਿਆਣਾ ‘ਚ ਪਰਾਲੀ ਸਾੜਨ ਦੀ ਘਟਨਾਵਾਂ ‘ਚ ਗਿਰਾਵਟ ਆਉਣ ਨਾਲ ਏਅਰ ਕੁਆਲਿਟੀ ਇੰਡੈਕਸ ‘ਚ ਵੀ ਕਾਫੀ ਸੁਧਾਰ ਆਇਆ ਹੈ, ਜਿਸ ਨਾਲ ਸ਼ਹਿਰਵਾਸੀਆਂ ਨੂੰ ਸਾਹ ਲੈਣ ਲਈ ਸਾਫ ਹਵਾ ਮਿਲੀ ਹੈ। ਦੱਸ ਦੇਈਏ ਕਿ ਪਹਿਲਾਂ ਜਿੱਥੇ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਬੇਹੱਦ ਖਰਾਬ ਸਥਿਤੀ ‘ਚ ਚੱਲ ਰਿਹਾ ਸੀ, ਹੁਣ ਉਹ ਮਾਡਰੇਟ ਭਾਵ ਮੱਧਮ ਦਰਜੇ ‘ਚ ਪਹੁੰਚ ਗਿਆ ਹੈ, ਜਿਸ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ ਹੈ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ 15 ਨਵੰਬਰ ਤੋਂ ਲੈ ਕੇ ਹੁਣ ਤਕ ਲੁਧਿਆਣਾ ‘ਚ 88 ਥਾਵਾਂ ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਬੀਤੇ ਦਿਨ ਸ਼ਨੀਵਾਰ ਭਾਵ 21 ਨਵੰਬਰ ਨੂੰ ਲੁਧਿਆਣਾ ‘ਚ 18 ਥਾਵਾਂ ਤੇ ਪਰਾਲੀ ਸਾੜੀ ਗਈ। ਇਸ ਦੇ ਨਾਲ ਏਅਰ ਕੁਆਲਿਟੀ ਇੰਡੈਕਸ 105 ਦਰਜ ਕੀਤਾ ਗਿਆ, ਜੋ ਕਿ ਮਾਡਰੇਟ ਭਾਵ ਮੱਧਮ ਦਰਜੇ ‘ਚ ਹੈ। ਇਸ ਦੇ ਨਾਲ ਹੀ ਹੁਣ ਫਿਰ ਮਾਹਰਾਂ ਵੱਲੋਂ ਖਦਸ਼ਾ ਜਾਹਿਰ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਪ੍ਰਦੂਸ਼ਣ ਦਾ ਪੱਧਰ ਫਿਰ ਤੋਂ ਵੱਧ ਸਕਦਾ ਹੈ।

improvement aqi expert warning

ਦੱਸਣਯੋਗ ਹੈ ਕਿ ਦੀਵਾਲੀ ਤੋਂ ਬਾਅਦ ਬਾਰਿਸ਼ ਹੋਣ ਨਾਲ ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਦੀ ਆਬੋਹਵਾ ਲਗਾਤਾਰ ਬਿਹਤਰ ਬਣੀ ਹੋਈ ਹੈ। ਦੀਵਾਲੀ ਦੇ ਅਗਲੇ ਦਿਨ ਤੋਂ ਹੀ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ) ਲਗਾਤਾਰ ਹਰੇ ਅਤੇ ਪੀਲੇ ਰੰਗ ‘ਚ ਨਜ਼ਰ ਆ ਰਿਹਾ ਹੈ। ਇਸ ਤੋਂ ਸਪੱਸ਼ਟ ਹੈ ਕਿ ਬਾਰਿਸ਼ ਤੋਂ ਬਾਅਦ ਮੌਸਮ ਸਾਫ ਹੋਇਆ ਅਤੇ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਨਵੰਬਰ ‘ਚ ਹੀ ਚੰਗੀ ਸਰਦੀ ਦਾ ਅਹਿਸਾਸ ਕਰਵਾ ਦਿੱਤਾ ਹੈ। ਦੂਜੇ ਪਾਸੇ ਏਅਰ ਕੁਆਲਿਟੀ ਇੰਡੈਕਸ ਵੀ ਇਕ ਦਾਇਰੇ ‘ਚ ਘੁੰਮ ਰਿਹਾ ਹੈ।

improvement aqi expert warning

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਥਾਪਿਤ ਏਅਰ ਕੁਆਲਿਟੀ ਇੰਡੈਕਸ ਦੇ ਅੰਕੜਿਆਂ ਮੁਤਾਬਕ ਲੁਧਿਆਣਾ ‘ਚ ਦੀਵਾਲੀ ਦੀ ਰਾਹਤ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਬੇਹੱਦ ਖਤਰਨਾਕ ਪੱਧਰ ਭਾਵ 500 ਤੋਂ ਪਾਰ ਪਹੁੰਚ ਗਿਆ ਸੀ, ਇਸ ਤੋਂ ਬਾਅਦ 15 ਨਵੰਬਰ ਦੀ ਸ਼ਾਮ ਸ਼ਹਿਰ ‘ਚ ਜ਼ੋਰਦਾਰ ਬਾਰਿਸ਼ ਹੋਈ, ਜਿਸ ਨਾਲ ਆਸਮਾਨ ‘ਚ ਚੜ੍ਹੀ ਧੂੜ ਦਾ ਗੁਬਾਰ ਬਾਰਿਸ਼ ਦੇ ਪਾਣੀ ਨਾਲ ਜ਼ਮੀਨ ‘ਤੇ ਆ ਗਿਆ। ਸਾਰਾ ਆਸਮਾਨ ਸਾਫ ਹੋ ਗਿਆ। ਇਸ ਦਾ ਅਸਰ ਏਅਰ ਕੁਆਲਿਟੀ ਇੰਡੈਕਸ ‘ਚ ਵੀ ਦੇਖਣ ਨੂੰ ਮਿਲਿਆ।

ਇਹ ਵੀ ਦੇਖੋ-–

The post ਸਾਫ ਹੋਈ ਉਦਯੋਗਿਕ ਨਗਰੀ ਦੀ ਆਬੋ ਹਵਾ, ਪਰ ਆਗਾਮੀ ਦਿਨਾਂ ਲਈ ਮਾਹਰਾਂ ਦੀ ਚਿਤਾਵਨੀ! appeared first on Daily Post Punjabi.

ਦੀਵਾਲੀ’ਤੇ ਹੋਈ ਆਤਿਸ਼ਬਾਜੀ ਕਾਰਨ 1 ਸਾਲ ਘਟੀ 68 ਕਰੋੜ ਲੋਕਾਂ ਦੀ ਜ਼ਿੰਦਗੀ…..
air quality index cross 900 level diwali night: ਸਾਰੇ ਆਦੇਸ਼ਾਂ ਅਤੇ ਅਪੀਲਾਂ ਨੂੰ ਛਿੱਕੇ ਟੰਗ ਕੇ ਦਿੱਲੀ ਅਤੇ ਉਸਦੇ ਆਸਪਾਸ ਦੀਆਂ ਗਗਨਚੁੰਬੀ ਇਮਾਰਤਾਂ ‘ਚ ਰਹਿਣ ਵਾਲੇ ਲੋਕਾਂ ਨੇ ਦੀਵਾਲੀ ‘ਤੇ ਇੰਨੀਆਂ ਆਤਿਸ਼ਬਾਜੀਆਂ ਚਲਾਈਆਂ ਕਿ ਹਵਾ ਦੇ ਜ਼ਹਿਰੀਲੇ ਹੋਣ ਦਾ ਬੀਤੇ ਚਾਰ ਸਾਲਾਂ ਦਾ ਰਿਕਾਰਡ ਟੁੱਟ ਗਿਆ।ਦੀਵਾਲੀ ਦੀ ਰਾਤ ਦਿੱਲੀ ‘ਚ ਕਈ ਥਾਵਾਂ ‘ਤੇ ਹਵਾ ਦੀ ਗੁਣਵੱਤਾ ਭਾਵ ਏਅਰ ਕੁਆਲਿਟੀ ਇੰਡੈਕਸ 900 ਤੋਂ ਪਾਰ ਸੀ।ਬੀਤੇ ਇਕ ਮਹੀਨੇ ਤੋਂ ਐੱਨਜੀਟੀ ਤੋਂ ਲੈ ਕੇ ਸੁਪਰੀਮ ਕੋਰਟ ਤੱਕ ‘ਚ ਜ਼ਹਿਰੀਲੀ ਹਵਾ ਤੋਂ ਬਚਣ ਦੇ ਤਰੀਕਿਆਂ ‘ਤੇ ਸਖਤ ਆਦੇਸ਼ ਦਿੱਤੇ ਗਏ ਸਨ।ਆਤਿਸ਼ਬਾਜੀ ਨਾ ਕਰਨ ਦੀ ਅਪੀਲ ਵਾਲੇ ਕਈ ਵਿਗਿਆਪਨ ਦਿੱਤੇ ਗਏ ਸੀ।

air quality index cross 900 level diwali night

ਦਾਅਵੇ ਤਾਂ ਇਹ ਵੀ ਸੀ ਕਿ ਪਟਾਕੇ ਵਿਕਣ ਹੀ ਨਹੀਂ ਦਿੱਤੇ ਜਾ ਰਹੇ ਹਨ।ਪਰ ਸਮੁੱਚੇ ਦਿੱਲੀ ਐੱਨ ਸੀ ਆਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਸਾਰੇ ਦਿਸ ਰਹੇ ਸਨ।ਇਕੱਲੁ ਗਾਜ਼ੀਆਬਾਦ ਦੇ ਜ਼ਿਲਾ ਹਸਪਤਾਲ ‘ਚ ਉਸ ਰਾਤ ਸਾਹ ਲੈਣ ‘ਚ ਅਖਿਆਈ ਵਾਲੇ ਲੋਕ ਪਹੁੰਚੇ ਸਨ।ਇਹ ਗੱਲ ਮੌਸਮ ਵਿਭਾਗ ਦੱਸ ਚੁੱਕਿਆ ਸੀ ਕਿ ਪੱਛਮੀ ਗੜਬੜ ਕਾਰਨ ਬਣ ਰਹੇ ਕੰਮ ਦਬਾਅ ਦੇ ਚੱਲਦਿਆਂ ਦੀਵਾਲੀ ਤੋਂ ਅਗਲੇ ਦਿਨ ਬਰਸਾਤ ਹੋਵੇਗੀ।ਹਾਲਾਂਕਿ ਦਿੱਲੀ ਐੱਨਸੀਆਰ ‘ਚ ਕੁਝ ਬੂੰਦਾਂ ਬਾਂਦੀ ਹੋਈ।ਅਸਲ ‘ਚ ਇਹ ਵਾਯੂਮੰਡਲ ‘ਚ ਉੱਚਾਈ ਤੱਕ ਛਾਏ ਅਜਿਹੇ ਧੂਲ-ਮਿੱਟੀ ਦੇ ਕਣਾਂ ਦਾ ਕਿੱਚੜ ਸੀ ਜੋ ਲੋਕਾਂ ਦਾ ਸਾਹ ਘੁੱਟ ਰਿਹਾ ਸੀ।ਜੇਕਰ ਦਿੱਲੀ ‘ਚ ਬਰਸਾਤ ਜਿਆਦਾ ਹੁੰਦੀ ਹੈ ਤਾਂ ਹਾਲਾਤ ਹੋਰ ਗੰਭੀਰ ਬਣ ਜਾਂਦੇ।ਪਟਾਕੇ ਸਲਫਰਾਡਾਈ ਆਕਸਾਈਡ ਅਤੇ ਮੈਗਨੀਸ਼ੀਅਮ ਕਲੋਰੇਟ ਦੇ ਰਸਾਇਣਾਂ ਤੋਂ ਬਣਦੇ ਹਨ, ਜਿਨ੍ਹਾਂ ਦਾ ਧੂੰਆਂ ਇਨੀਂ ਦਿਨੀਂ ਦਿੱਲੀ ਦੇ ਵਾਯੂਮੰਡਲ ‘ਚ ਟਿਕਿਆ ਹੋਇਆ ਹੈ।ਇਨ੍ਹਾਂ ‘ਚ ਪਾਣੀ ਦਾ ਮਿਸ਼ਰਨ ਹੁੰਦੇ ਹੀ ਸਲਫਊਰਿਕ ਐਸਿਡ ਬਣਨ ਦੀ ਆਸ਼ੰਕਾ ਹੁੰਦੀ ਹੈ।

air quality index cross 900 level diwali night

ਜੇਕਰ ਅਜਿਹਾ ਹੁੰਦਾ ਹੈ ਤਾਂ ਹਾਲਾਤ ਹੋਰ ਭਿਆਨਕ ਹੋ ਜਾਂਦੇ।ਇਹ ਗੱਲ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੀ ਹਵਾ ਬੇਹੱਦ ਖਰਾਬ ਹੈ।ਇਸ ਕਾਰਨ ਰਾਜਨਾਇਕਾਂ, ਨਿਵੇਸ਼ ਆਦਿ ਦੇ ਇਸ ਇਲਾਕੇ ‘ਚ ਆਉਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।ਏਅਰ ਕੁਆਲਿਟੀ ਇੰਡੈਕਸ 500 ਹੋਣ ਦਾ ਅਰਥ ਹੁੰਦਾ ਹੈ ਕਿ ਇਹ ਹਵਾ ਇਨਸਾਨ ਦੇ ਸਾਹ ਲੈਣ ਦੇ ਲਾਇਕ ਰਹੀ ਹੀ ਨਹੀਂ। ਕਿਸਾਨ ਪਰਾਲੀ ਸਾੜ ਕੇ ਹਵਾ ਨੂੰ ਗੰਧਲਾ ਬਣਾ ਰਹੇ ਹਨ।ਇਹ ਇੱਕ ਵਿਗਿਆਨਕ ਤੱਥ ਹੈ ਕਿ ਸਿਰਫ ਇਕ ਰਾਤ ‘ਚ ਪੂਰੇ ਦੇਸ਼ ‘ਚ ਹਵਾ ਇੰਨੀ ਗੰਧਲੀ, ਜ਼ਹਿਰੀਲੀ ਹੋ ਗਈ ਕਿ 68 ਕਰੋੜ ਲੋਕਾਂ ਦੀ ਜਿੰਦਗੀ ਇਕ ਸਾਲ ਘੱਟ ਗਈ ਹੈ।

ਇਹ ਵੀ ਦੇਖੋ:Gol Gappe ਦੇ ਸ਼ੁਕੀਨਾਂ ਲਈ ਆਈ ਪੰਜਾਬ ‘ਚ ਪਹਿਲੀ Machine..

The post ਦੀਵਾਲੀ’ਤੇ ਹੋਈ ਆਤਿਸ਼ਬਾਜੀ ਕਾਰਨ 1 ਸਾਲ ਘਟੀ 68 ਕਰੋੜ ਲੋਕਾਂ ਦੀ ਜ਼ਿੰਦਗੀ….. appeared first on Daily Post Punjabi.