Aircraft Act 1934 Archives - Daily Post Punjabi

ਸਾਵਧਾਨ ! ਪਤੰਗ ਉਡਾਉਣ ‘ਤੇ ਹੋ ਸਕਦੀ ਹੈ ਦੋ ਸਾਲ ਦੀ ਜੇਲ੍ਹ ਤੇ ਲੱਗ ਸਕਦੈ 10 ਲੱਖ ਦਾ ਜੁਰਮਾਨਾ, ਪੜ੍ਹੋ ਪੂਰੀ ਖਬਰ
ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚੋਂ ਕੋਈ ਵੀ ਪਤੰਗ ਉਡਾਉਂਦਾ ਹੈ ਤਾਂ ਇਹ ਜ਼ਰੂਰੀ ਖਬਰ ਜਰੂਰ ਪੜ੍ਹ ਲਵੋ। ਨਹੀਂ ਤਾਂ ਤੁਹਾਨੂੰ, ਤੁਹਾਡੇ ਪਰਿਵਾਰਿਕ ਮੈਂਬਰਾਂ ਜਾਂ ਦੋਸਤਾਂ ਨੂੰ ਪਤੰਗ ਉਡਾਉਣਾ ਮਹਿੰਗਾ ਪੈ ਸਕਦਾ ਹੈ। ਤੁਸੀਂ ਪਤੰਗ ਉਡਾਉਣ ਨਾਲ ਸਲਾਖਾਂ ਪਿੱਛੇ ਵੀ ਜਾ ਸਕਦੇ ਹੋ। ਇੰਨਾ ਹੀ ਨਹੀਂ ਪਤੰਗ ਉਡਾਉਣ ‘ਤੇ ਤੁਹਾਨੂੰ ਲੱਖਾਂ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

Kite Flying License

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਵਿੱਚ ਪਤੰਗਬਾਜ਼ੀ ਗੈਰ-ਕਾਨੂੰਨੀ ਹੈ। ਭਾਰਤ ਵਿੱਚ ਪਤੰਗ ਉਡਾਉਣੀ ਨਾ ਸਿਰਫ ਗੈਰ-ਕਾਨੂੰਨੀ ਹੈ, ਸਗੋਂ ਅਜਿਹਾ ਕਰਨ ‘ਤੇ ਦੋ ਸਾਲ ਦੀ ਕੈਦ ਤੇ 10 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ । ਇਹ ਮਜ਼ਾਕੀਆ ਜ਼ਰੂਰ ਲੱਗਦਾ ਹੈ ਪਰ 100 ਫ਼ੀਸਦੀ ਸੱਚ ਹੈ। ਇਸ ਲਈ ਦੇਸ਼ ਵਿੱਚ ਇੱਕ ਕਾਨੂੰਨ ਵੀ ਬਣਾਇਆ ਗਿਆ ਹੈ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਕਾਨੂੰਨ ਨੂੰ ਬਰਕਰਾਰ ਕਿਉਂ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬੀਆਂ ਲਈ ਵੱਡੇ ਮਾਣ ਵਾਲੀ ਖ਼ਬਰ, USA ਨੇ ਫਰਵਰੀ ਨੂੰ ਐਲਾਨਿਆ ਪੰਜਾਬੀ ਮਹੀਨਾ

ਦੱਸ ਦੇਈਏ ਕਿ ਇਸ ਦਾ ਕਾਰਨ ਦੇਸ਼ ਵਿੱਚ ਲਾਗੂ ਇੰਡੀਅਨ ਏਅਰਕ੍ਰਾਫਟ ਐਕਟ 1934 ਹੈ । ਇਸ ਕਾਨੂੰਨ ਤਹਿਤ ਦੇਸ਼ ਵਿੱਚ ਪਤੰਗਾਂ ਤੇ ਗੁਬਾਰੇ ਆਦਿ ਉਡਾਉਣ ‘ਤੇ ਪਾਬੰਦੀ ਲਗਾਈ ਗਈ ਹੈ। 1934 ਦੇ ਇੰਡੀਅਨ ਏਅਰਕ੍ਰਾਫਟ ਐਕਟ ਅਨੁਸਾਰ ਭਾਰਤ ਵਿੱਚ ਪਤੰਗ ਉਡਾਉਣਾ ਗੈਰ-ਕਾਨੂੰਨੀ ਹੈ, ਜਿਸ ਦੀ 2008 ਵਿੱਚ ਸੋਧ ਕੀਤੀ ਗਈ ਸੀ । ਇਸ ਐਕਟ ਦੀ ਧਾਰਾ 11 ਦੋ ਸਾਲ ਤੱਕ ਦੀ ਕੈਦ, 10 ਲੱਖ ਰੁਪਏ ਜੁਰਮਾਨਾ, ਜਾਂ ਕੈਦ ਤੇ ਜੁਰਮਾਨੇ ਦੀ ਆਗਿਆ ਦਿੰਦੀ ਹੈ । ਹਾਲਾਂਕਿ, ਪਤੰਗ ਉਡਾਉਣ ਦੇ ਸ਼ੌਕੀਨਾਂ ਲਈ ਲਾਇਸੈਂਸ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਲਾਇਸੈਂਸ ਦੇ ਮਿਲਣ ‘ਤੇ ਹੀ ਪਤੰਗ ਉਡਾਉਣ ਦੀ ਇਜਾਜ਼ਤ ਹੈ।

Kite Flying License

1934 ਦੇ ਇੰਡੀਅਨ ਏਅਰਕ੍ਰਾਫਟ ਐਕਟ ਦੀ ਧਾਰਾ 11 ਵਿੱਚ ਕਿਹਾ ਗਿਆ ਹੈ ਕਿ ਜੋ ਕੋਈ ਜਾਣ-ਬੁੱਝ ਕੇ ਕਿਸੇ ਵਿਅਕਤੀ ਜਾਂ ਜ਼ਮੀਨ ਜਾਂ ਪਾਣੀ ਜਾਂ ਹਵਾ ਵਿੱਚ ਕਿਸੇ ਜਾਇਦਾਦ ਨੂੰ ਖਤਰੇ ਵਿੱਚ ਪਾਉਣ ਲਈ ਕਿਸੇ ਹਵਾਈ ਜਹਾਜ਼ ਨੂੰ ਉਡਾਉਂਦਾ ਹੈ, ਉਸ ਨੂੰ ਇੱਕ ਸਾਲ ਤੱਕ ਦੀ ਸਜ਼ਾ ਦਿੱਤੀ ਜਾਵੇਗੀ। ਜਿਸਨੂੰ ਇੱਕ ਸਾਲ ਤੱਕ ਹੋਰ ਵਧਾਇਆ ਜਾ ਸਕਦਾ ਹੈ, ਯਾਨੀ ਦੋ ਸਾਲ ਦੀ ਕੈਦ, ਜਾਂ 10 ਲੱਖ ਰੁਪਏ ਤੱਕ ਦਾ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ ।

Kite Flying License

ਇੰਡੀਅਨ ਏਅਰਕ੍ਰਾਫਟ ਐਕਟ 1934 ਦੇ ਅਨੁਸਾਰ ਇੱਕ ਏਅਰਕ੍ਰਾਫਟ ਕੋਈ ਵੀ ਮਸ਼ੀਨ ਜਾਂ ਉਪਕਰਣ ਹੈ ਜੋ ਵਾਯੂਮੰਡਲ ਦੇ ਦਬਾਅ ਦੁਆਰਾ ਸਮਰਥਿਤ ਹੁੰਦਾ ਹੈ। ਇਸ ਵਿੱਚ ਸਥਿਰ ਅਤੇ ਫ੍ਰੀ ਗੁਬਾਰੇ, ਗਲਾਈਡਰ, ਪਤੰਗ, ਏਅਰਸ਼ਿਪ ਆਦਿ ਸ਼ਾਮਿਲ ਹਨ। ਇਸ ਸ਼੍ਰੇਣੀ ਵਿੱਚ ਅਸੀਂ ਡਰੋਨ ਤੇ ਲਾਲਟੈਨ ਵੀ ਸ਼ਾਮਿਲ ਕਰ ਸਕਦੇ ਹਾਂ। ਗੌਰਤਲਬ ਹੈ ਕਿ ਭਾਰਤੀ ਕਾਨੂੰਨ ਦੇ ਅਨੁਸਾਰ ਤੁਹਾਨੂੰ ਪਤੰਗ ਉਡਾਉਣ ਲਈ ਇੱਕ ਵਿਸ਼ੇਸ਼ ਲਾਇਸੈਂਸ ਲੈਣਾ ਪੈਂਦਾ ਹੈ। ਇਹ ਲਾਇਸੈਂਸ ਕੁਝ ਰਾਜਾਂ ਤੇ ਸ਼ਹਿਰਾਂ ਵਿੱਚ ਸਥਾਨਕ ਪੁਲਿਸ ਸਟੇਸ਼ਨ ਤੇ ਭਾਰਤੀ ਨਾਗਰਿਕ ਹਵਾਬਾਜ਼ੀ ਅਥਾਰਟੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”

The post ਸਾਵਧਾਨ ! ਪਤੰਗ ਉਡਾਉਣ ‘ਤੇ ਹੋ ਸਕਦੀ ਹੈ ਦੋ ਸਾਲ ਦੀ ਜੇਲ੍ਹ ਤੇ ਲੱਗ ਸਕਦੈ 10 ਲੱਖ ਦਾ ਜੁਰਮਾਨਾ, ਪੜ੍ਹੋ ਪੂਰੀ ਖਬਰ appeared first on Daily Post Punjabi.