Aircraft Threat From Locust Archives - Daily Post Punjabi

AirAsia India ਨੇ ਪਾਇਲਟਾਂ ਨੂੰ ਦਿੱਤਾ ਵੱਡਾ ਝਟਕਾ !
AirAsia India deduct salary: ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਹਰ ਕੋਈ ਆਰਥਕ ਤੌਰ ਕਟੌਤੀ ਦਾ ਸ਼ਿਕਾਰ ਹੋ ਰਿਹਾ। ਅਜਿਹੇ ‘ਚ ਏਅਰ ਏਸ਼ੀਆ ਇੰਡੀਆ ਨੇ ਵੀ ਆਪਣੇ ਪਾਇਲਟਾਂ ਵੱਡਾ ਝਟਕਾ ਦੇਂਦਿਆਂ  ਮਈ ਤੇ ਜੂਨ ਮਹੀਨੇ ਦੀ ਤਨਖ਼ਾਹ ‘ਚ ਔਸਤਨ 40 ਫੀਸਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਏਅਰਲਾਈਨ ਦੇ ਇਕ ਸੂਤਰ ਮੁਤਾਬਕ ਇਸ ਤੋਂ ਇਲਾਵਾ ਵੀ ਹਜੇ ਹੋਰ ਕਈ ਹੋਰ ਸ਼੍ਰੇਣੀਆਂ ਤੇ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ ਕਟੌਤੀ ਵੀ ਕੀਤੀ ਜਾ ਸਕਦੀ ਹੈ ਜੋ ਅਪ੍ਰੈਲ ਬਰਾਬਰ ਹੀ ਹੋਵੇਗੀ।

ਦੱਸ ਦੇਈਏ ਕਿ ਅਪ੍ਰੈਲ ‘ਚ ਕਈ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ 20 ਫੀਸਦੀ ਦੀ ਕਟੌਤੀ ਕੀਤੀ ਗਈ ਸੀ ਅਤੇ ਕਈ ਸ਼੍ਰੇਣੀਆ ਦੇ ਕਾਰਜਕਾਰੀਆਂ ਦੀ ਤਨਖ਼ਾਹ ‘ਚ 7-17 ਫੀਸਦੀ ਕਟੌਤੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹਨਾਂ ‘ਚ ਉਹ ਕਾਰਜਕਾਰੀ ਨਹੀਂ ਸ਼ਾਮਿਲ ਕੀਤੇ ਗਏ ਸਨ ਜਿਹਨਾਂ ਦੀ ਦੀ ਤਨਖਾਹ 50,000 ਰੁਪਏ ਤੋਂ ਘੱਟ ਹੈ।

ਖਾਸ ਗੱਲ ਹੈ ਕਿ ਟਾਟਾ-ਐੱਸਆਈਏ ਦੇ ਸੰਯੁਕਤ ਉਦਮ ਵਾਲੀ ਜਹਾਜ਼ ਕੰਪਨੀ ਜਲਦ ਹੀ ਆਪਣੇ ਸੰਚਾਲਨ ਦੇ ਛੇ ਸਾਲ ਪੂਰੇ ਕਰਨ ਵਾਲੀ ਹੈ , ਕੁੱਲ 2500 ਕਰਮਚਾਰੀ ਇਸ ਹੇਠ ਕੰਮ ਕਰਦੇ ਹਨ। ਇਸ ਕਟੌਤੀ ਦੇ ਨਾਲ ਨਾਲ ਹੁਣ ਪਾਇਲਟ ਦੇ ਉਡਾਨ ਸੰਚਾਲਨ ਦੇ ਨਿਸ਼ਚਿਤ ਸਮੇਂ 70 ਘੰਟੇ ਨੂੰ ਘਟਾਕੇ ਸਿਰਫ 20 ਘੰਟੇ ਕਰ ਦਿੱਤਾ ਗਿਆ ਹੈ। ਜਿਸ ਕਾਰਨ ਫਸਟ ਅਫ਼ਸਰ (ਯੂਨੀਅਨ ਪਾਇਲਟ) ਦੀ ਤਨਖ਼ਾਹ 1.40 ਲੱਖ ਰੁਪਏ ਤੋਂ ਘੱਟ ਕੇ ਮਹਿਜ਼ 40,000 ਰੁਪਏ ਰਹਿ ਗਈ ਹੈ। ਇਸ ਦੇ ਨਾਲ ਨਾਲ ਸੀਨੀਅਰ ਪਾਇਲਟ ਦੀ ਤਨਖ਼ਾਹ 3.45 ਲੱਖ ਤੋਂ ਘਟਕੇ ਇਕ ਲੱਖ ਰੁਪਏ ਰਹਿ ਗਈ ਹੈ। ਜਦੋਂ ਇਸ ਸਬੰਧੀ ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਸਵਾਲ ਪੁੱਛੇ ਗਏ ਤਾਂ ਉਸਨੇ ਇਸ ‘ਤੇ ਕੋਈ ਟਿਪਣੀ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਹਜੇ ਨਵੇਂ ਜਹਾਜ਼ ਨੂੰ ਬੇੜੇ ‘ਚ ਸ਼ਾਮਲ ਕਰਨ ਦੀ ਯੋਜਨਾ ਨੂੰ ਟਾਲ ਦਿੱਤਾ ਗਿਆ ਹੈ।

The post AirAsia India ਨੇ ਪਾਇਲਟਾਂ ਨੂੰ ਦਿੱਤਾ ਵੱਡਾ ਝਟਕਾ ! appeared first on Daily Post Punjabi.

ਉਡਾਣ ਭਰਨ ਤੇ ਉਤਰਨ ਸਮੇਂ ਜਹਾਜ਼ਾਂ ਲਈ ਖਤਰਾ ਬਣ ਸਕਦੇ ਹਨ ਟਿੱਡੀ ਦਲ, DGCA ਨੇ ਜਾਰੀ ਕੀਤੇ ਨਿਰਦੇਸ਼
Aircraft Threat From Locust: ਪਾਕਿਸਤਾਨ ਤੋਂ ਦੇਸ਼ ਵਿੱਚ ਘੁੱਸ ਕੇ ਹਰਿਆਲੀ ‘ਤੇ ਕਹਿਰ ਵਰ੍ਹਾ ਕੇ ਟਿੱਡੀ ਦਲ ਨਾਲ ਹੁਣ ਜਹਾਜ਼ਾਂ ਲਈ ਵੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (DGCA) ਨੇ ਸ਼ੁੱਕਰਵਾਰ ਨੂੰ ਪਾਇਲਟਾਂ ਅਤੇ ਹਵਾਈ ਆਵਾਜਾਈ ਕੰਟਰੋਲਰਾਂ ਆਦਿ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਜਿਸ ਵਿੱਚ ਡੀਜੀਸੀਏ ਨੇ ਪਾਇਲਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਉਡਾਣ ਭਰਨ ਅਤੇ ਲੈਂਡਿੰਗ ਕਰਨ ਸਮੇਂ ਵਧੇਰੇ ਸਾਵਧਾਨੀ ਵਰਤਣ । ਇਸਦੇ ਨਾਲ ਹੀ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਟਿੱਡੀ ਦਲਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਸਮੂਹ ਵਿੱਚੋਂ ਉਡਾਣ ਨਾ ਭਰਨ ਦੇ ਆਦੇਸ਼ ਦਿੱਤੇ ਗਏ ਹਨ । ਅਜਿਹਾ ਕਰਨ ਵਾਲੇ ਪਾਇਲਟਾਂ ਦੀ ਲੌਗ ਬੁੱਕ ਵਿੱਚ ਇਸ ਨੂੰ ਗਲਤੀ ਵਜੋਂ ਦਾਖਲ ਕਰਨ ਅਤੇ ਇੰਜੀਨੀਅਰਾਂ ਦੁਆਰਾ ਜਹਾਜ਼ ਦੀ ਜਾਂਚ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ।

Aircraft Threat From Locust

ਦੱਸ ਦੇਈਏ ਕਿ ਦੇਸ਼ ਵਿੱਚ ਪਿਛਲੇ 26 ਸਾਲਾਂ ਵਿੱਚ ਟਿੱਡੀ ਦਲ ਦਾ ਇਹ ਪਹਿਲਾ ਵੱਡਾ ਹਮਲਾ ਹੈ । ਰਾਜਸਥਾਨ ਵਿੱਚ ਇਸ ਤੋਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ । ਹੁਣ ਇਨ੍ਹਾਂ ਦਾ ਰੁਖ਼ ਪੰਜਾਬ, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵੱਲ ਹੈ । ਡੀ.ਜੀ.ਸੀ.ਏ. ਨੇ ਕਿਹਾ ਹਾਲਾਂਕਿ ਇੱਕ ਇਕੱਲੀ ਟਿੱਡੀ ਆਕਾਰ ਵਿੱਚ ਕਾਫ਼ੀ ਛੋਟੀ ਹੁੰਦੀ ਹੈ ਪਰ ਵੱਡੀ ਗਿਣਤੀ ਵਿੱਚ ਟਿੱਡੀਆਂ ਦੇ ਹੋਣ ਨਾਲ ਪਾਇਲਟ ਨੂੰ ਸਾਹਮਣੇ ਠੀਕ ਤਰੀਕੇ ਨਾਲ ਦਿਖਾਈ ਨਹੀਂ ਦਿੰਦਾ । ਇਹ ਜਹਾਜ਼ ਦੇ ਉਡਾਣ ਭਰਨ, ਉਤਰਨ ਅਤੇ ਉਸ ਨੂੰ ਪਾਰਕਿੰਗ ਤੱਕ ਲਿਜਾਣ ਦੌਰਾਨ ਕਾਫ਼ੀ ਮੁਸ਼ਕਲ ਪੈਦਾ ਕਰਨ ਵਾਲਾ ਹੈ । ਸ਼ਹਿਰੀ ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਵਾਈਪਰ ਦਾ ਇਸਤੇਮਾਲ ਕਰਨ ਨਾਲ ਪਾਇਲਟ ਦੇ ਸਾਹਮਣੇ ਕੱਚ ਤੇ ਟਿੱਡੀਆਂ ਦੇ ਧੱਬੇ ਹੋਰ ਫੈਲ ਸਕਦੇ ਹਨ । ਇਹ ਉਨ੍ਹਾਂ ਦੀ ਦੇਖਣ ਦੀ ਸਮਰੱਥਾ ਨੂੰ ਹੋਰ ਖ਼ਰਾਬ ਕਰ ਸਕਦਾ ਹੈ । ਇਸ ਲਈ ਪਾਇਲਟ ਨੂੰ ਵਾਈਪਰ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਸ ਬਾਰੇ ਵਿਚ ਵਿਚਾਰ ਕਰਨਾ ਚਾਹੀਦਾ ਹੈ । ਵੱਡੀ ਗਿਣਤੀ ਵਿਚ ਟਿੱਡੀਆਂ ਦੇ ਹੋਣ ਨਾਲ ਪਾਇਲਟ ਦਾ ਜ਼ਮੀਨ ਦਾ ਦ੍ਰਿਸ਼ ਵੀ ਕਮਜ਼ੋਰ ਹੁੰਦਾ ਹੈ । ਇਸ ਲਈ ਵੀ ਉਨ੍ਹਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ।

Aircraft Threat From Locust

ਡੀ.ਜੀ.ਸੀ.ਏ. ਨੇ ਹਵਾਈ ਆਵਾਜਾਈ ਕੰਟਰੋਲਰਾਂ ਨੂੰ ਉਨ੍ਹਾਂ ਦੇ ਨਿਯੰਤਰਣ ਵਾਲੇ ਹਵਾਈ ਅੱਡਿਆਂ ‘ਤੇ  ਟਿੱਡੀਆਂ ਨਾਲ ਜੁੜੀ ਜਾਣਕਾਰੀ ਹਰ ਆਉਣ ਅਤੇ ਜਾਣ ਵਾਲੀ ਉਡਾਣ ਨਾਲ ਸਾਂਝੀ ਕਰਨ ਦੀ ਸਲਾਹ ਦਿੱਤੀ ਹੈ । ਨਾਲ ਹੀ ਪਾਇਲਟ ਵੀ ਜੇਕਰ ਕਿਤੇ ਟਿੱਡੀਆਂ ਨੂੰ ਦੇਖਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਸਥਾਨ ਦੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ ।

ਡੀਜੀਸੀਏ ਦਾ ਕਹਿਣਾ ਹੈ ਕਿ ਟਿੱਡੀ ਦਲਾਂ ਨਾਲ ਰਾਤ ਦੀਆਂ ਉਡਾਣਾਂ ਵਿੱਚ ਹਵਾਈ ਜਹਾਜ਼ਾਂ ਨੂੰ ਖਤਰਾ ਪਹੁੰਚਾਉਣ ਦੀ ਘੱਟ ਸੰਭਾਵਨਾ ਹੁੰਦੀ ਹੈ, ਕਿਉਂਕਿ ਉਹ ਰਾਤ ਨੂੰ ਜ਼ਿਆਦਾਤਰ ਸਰਗਰਮ ਹੁੰਦੀਆਂ ਹਨ । ਪਰ ਇਸ ਦੌਰਾਨ ਡੀਜੀਸੀਏ ਨੇ ਕਿਹਾ ਹੈ ਕਿ ਹਵਾਈ ਅੱਡੇ ‘ਤੇ ਪਾਰਕਿੰਗ ਵਿੱਚ ਖੜ੍ਹੇ ਜਹਾਜ਼ਾਂ ਨੂੰ ਟਿੱਡੀ ਦਲ ਤੋਂ ਖਤਰਾ ਹੈ । ਇਸ ਕਾਰਨ ਜ਼ਮੀਨੀ ਹੈਂਡਲਿੰਗ ਏਜੰਸੀਆਂ ਨੂੰ ਜਹਾਜ਼ ਦੇ ਸਾਰੇ ਏਅਰ ਇਨਲੇਟਾਂ ਅਤੇ ਜਾਂਚਾਂ ਨੂੰ ਕਵਰ ਕਰਨ ਲਈ ਕਿਹਾ ਗਿਆ ਹੈ ।

The post ਉਡਾਣ ਭਰਨ ਤੇ ਉਤਰਨ ਸਮੇਂ ਜਹਾਜ਼ਾਂ ਲਈ ਖਤਰਾ ਬਣ ਸਕਦੇ ਹਨ ਟਿੱਡੀ ਦਲ, DGCA ਨੇ ਜਾਰੀ ਕੀਤੇ ਨਿਰਦੇਸ਼ appeared first on Daily Post Punjabi.