airline companies Archives - Daily Post Punjabi

ਘਰੇਲੂ ਏਅਰਲਾਈਨਾਂ ਨੂੰ 45 ਫੀਸਦੀ ਸਮਰੱਥਾ ਤੱਕ ਉਡਾਣ ਦੀ ਮਨਜ਼ੂਰੀ
Domestic airlines now allowed: ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਭਾਰਤੀ ਏਅਰਲਾਈਨਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ ਤੋਂ ਪਹਿਲਾਂ ਦੀ ਉਨ੍ਹਾਂ ਦੀ ਘਰੇਲੂ ਜਹਾਜ਼ ਸੇਵਾਵਾਂ ਦੀ ਕੁੱਲ ਸਮਰੱਥਾ ਦੇ ਹਿਸਾਬ ਨਾਲ 45 ਫੀਸਦੀ ਤੱਕ ਉਡਾਣ ਭਰਨ ਦੀ ਮਨਜ਼ੂਰੀ ਦਿੱਤੀ । ਇਸ ਤੋਂ ਪਹਿਲਾਂ ਸਿਰਫ਼ ਇੱਕ ਤਿਹਾਈ ਤੱਕ ਹੀ ਉਡਾਣ ਭਰਨ ਦੀ ਇਜਾਜ਼ਤ ਪਿਛਲੇ ਮਹੀਨੇ ਦਿੱਤੀ ਗਈ ਸੀ। ਇਸ ਤੋਂ ਇਲਾਵਾ ਦੇਸ਼ ਵਿੱਚ ਹਾਲੇ ਵੀ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ ਬਰਕਰਾਰ ਹੈ।

Domestic airlines now allowed

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕਾਬੂ ਕਰਣ ਲਈ ਲਾਗੂ ਲਾਕਡਾਊਨ ਦੀ ਵਜ੍ਹਾ ਨਾਲ ਕਰੀਬ ਦੋ ਮਹੀਨੇ ਤੱਕ ਸੇਵਾ ਬੰਦ ਰਹਿਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ 25 ਮਈ ਤੋਂ ਘਰੇਲੂ ਯਾਤਰੀ ਸੇਵਾ ਨੂੰ ਸੰਚਾਲਨ ਦੀ ਮਨਜ਼ੂਰੀ ਦੇ ਦਿੱਤੀ ਸੀ । ਹਾਲਾਂਕਿ, ਏਅਰਲਾਈਨਾਂ ਨੂੰ ਕੋਰੋਨਾ ਕਾਲ ਤੋਂ ਪਹਿਲਾਂ ਵਾਲੀ ਉਨ੍ਹਾਂ ਦੀ ਗਿਣਤੀ ਦੇ ਹਿਸਾਬ ਨਾਲ ਸਿਰਫ ਇੱਕ ਤਿਹਾਈ ਉਡਾਣਾਂ ਭਰਨ ਦੀ ਹੀ ਮਨਜ਼ੂਰੀ ਦਿੱਤੀ ਗਈ ਸੀ । ਮੰਤਰਾਲਾ ਨੇ 21 ਮਈ ਨੂੰ ਜਾਰੀ ਆਪਣੇ ਆਦੇਸ਼ ਵਿੱਚ ਸੋਧ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ, ‘‘ਇੱਕ ਤਿਹਾਈ ਸਮਰੱਥਾ ਨੂੰ 45 ਫੀਸਦੀ ਸਮਰੱਥਾ ਪੜ੍ਹਿਆ ਜਾਵੇ ।”

Domestic operations on 25 June 2020, Day 32 till 2359 hrs.

Departures 772
62,580 passengers handled.
Arrivals 768
61,510 passengers handled.
Total movements 1,540
Footfalls at airports 1,24,090
Total number of flyers 62,580 pic.twitter.com/C0JB0PHBOc
— Hardeep Singh Puri (@HardeepSPuri) June 26, 2020

ਉੱਥੇ ਹੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਦੇਸ਼ ਵਿੱਚ ਘਰੇਲੂ ਉਡਾਣ ਸੇਵਾ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇੱਕ ਮਹੀਨੇ ਵਿੱਚ 18,92,581 ਮੁਸਾਫਰਾਂ ਨੇ 21,316 ਉਡਾਣਾਂ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕੀਤੀ । ਦੱਸ ਦੇਈਏ ਕਿ ਇਸ ਦੌਰਾਨ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਨੂੰ ਕੁਝ ਹੋਰ ਦਿਨਾਂ ਲਈ ਵਧਾ ਦਿੱਤਾ ਹੈ । ਨਵੇਂ ਆਦੇਸ਼ ਅਨੁਸਾਰ ਇਹ ਪਾਬੰਦੀ 15 ਜੁਲਾਈ ਤੱਕ ਲਾਗੂ ਰਹੇਗੀ ।

The post ਘਰੇਲੂ ਏਅਰਲਾਈਨਾਂ ਨੂੰ 45 ਫੀਸਦੀ ਸਮਰੱਥਾ ਤੱਕ ਉਡਾਣ ਦੀ ਮਨਜ਼ੂਰੀ appeared first on Daily Post Punjabi.