Airlines giving ticket refunds Archives - Daily Post Punjabi

AirAsia India ਨੇ ਪਾਇਲਟਾਂ ਨੂੰ ਦਿੱਤਾ ਵੱਡਾ ਝਟਕਾ !
AirAsia India deduct salary: ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਹਰ ਕੋਈ ਆਰਥਕ ਤੌਰ ਕਟੌਤੀ ਦਾ ਸ਼ਿਕਾਰ ਹੋ ਰਿਹਾ। ਅਜਿਹੇ ‘ਚ ਏਅਰ ਏਸ਼ੀਆ ਇੰਡੀਆ ਨੇ ਵੀ ਆਪਣੇ ਪਾਇਲਟਾਂ ਵੱਡਾ ਝਟਕਾ ਦੇਂਦਿਆਂ  ਮਈ ਤੇ ਜੂਨ ਮਹੀਨੇ ਦੀ ਤਨਖ਼ਾਹ ‘ਚ ਔਸਤਨ 40 ਫੀਸਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਏਅਰਲਾਈਨ ਦੇ ਇਕ ਸੂਤਰ ਮੁਤਾਬਕ ਇਸ ਤੋਂ ਇਲਾਵਾ ਵੀ ਹਜੇ ਹੋਰ ਕਈ ਹੋਰ ਸ਼੍ਰੇਣੀਆਂ ਤੇ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ ਕਟੌਤੀ ਵੀ ਕੀਤੀ ਜਾ ਸਕਦੀ ਹੈ ਜੋ ਅਪ੍ਰੈਲ ਬਰਾਬਰ ਹੀ ਹੋਵੇਗੀ।

ਦੱਸ ਦੇਈਏ ਕਿ ਅਪ੍ਰੈਲ ‘ਚ ਕਈ ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ 20 ਫੀਸਦੀ ਦੀ ਕਟੌਤੀ ਕੀਤੀ ਗਈ ਸੀ ਅਤੇ ਕਈ ਸ਼੍ਰੇਣੀਆ ਦੇ ਕਾਰਜਕਾਰੀਆਂ ਦੀ ਤਨਖ਼ਾਹ ‘ਚ 7-17 ਫੀਸਦੀ ਕਟੌਤੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹਨਾਂ ‘ਚ ਉਹ ਕਾਰਜਕਾਰੀ ਨਹੀਂ ਸ਼ਾਮਿਲ ਕੀਤੇ ਗਏ ਸਨ ਜਿਹਨਾਂ ਦੀ ਦੀ ਤਨਖਾਹ 50,000 ਰੁਪਏ ਤੋਂ ਘੱਟ ਹੈ।

ਖਾਸ ਗੱਲ ਹੈ ਕਿ ਟਾਟਾ-ਐੱਸਆਈਏ ਦੇ ਸੰਯੁਕਤ ਉਦਮ ਵਾਲੀ ਜਹਾਜ਼ ਕੰਪਨੀ ਜਲਦ ਹੀ ਆਪਣੇ ਸੰਚਾਲਨ ਦੇ ਛੇ ਸਾਲ ਪੂਰੇ ਕਰਨ ਵਾਲੀ ਹੈ , ਕੁੱਲ 2500 ਕਰਮਚਾਰੀ ਇਸ ਹੇਠ ਕੰਮ ਕਰਦੇ ਹਨ। ਇਸ ਕਟੌਤੀ ਦੇ ਨਾਲ ਨਾਲ ਹੁਣ ਪਾਇਲਟ ਦੇ ਉਡਾਨ ਸੰਚਾਲਨ ਦੇ ਨਿਸ਼ਚਿਤ ਸਮੇਂ 70 ਘੰਟੇ ਨੂੰ ਘਟਾਕੇ ਸਿਰਫ 20 ਘੰਟੇ ਕਰ ਦਿੱਤਾ ਗਿਆ ਹੈ। ਜਿਸ ਕਾਰਨ ਫਸਟ ਅਫ਼ਸਰ (ਯੂਨੀਅਨ ਪਾਇਲਟ) ਦੀ ਤਨਖ਼ਾਹ 1.40 ਲੱਖ ਰੁਪਏ ਤੋਂ ਘੱਟ ਕੇ ਮਹਿਜ਼ 40,000 ਰੁਪਏ ਰਹਿ ਗਈ ਹੈ। ਇਸ ਦੇ ਨਾਲ ਨਾਲ ਸੀਨੀਅਰ ਪਾਇਲਟ ਦੀ ਤਨਖ਼ਾਹ 3.45 ਲੱਖ ਤੋਂ ਘਟਕੇ ਇਕ ਲੱਖ ਰੁਪਏ ਰਹਿ ਗਈ ਹੈ। ਜਦੋਂ ਇਸ ਸਬੰਧੀ ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਸਵਾਲ ਪੁੱਛੇ ਗਏ ਤਾਂ ਉਸਨੇ ਇਸ ‘ਤੇ ਕੋਈ ਟਿਪਣੀ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਹਜੇ ਨਵੇਂ ਜਹਾਜ਼ ਨੂੰ ਬੇੜੇ ‘ਚ ਸ਼ਾਮਲ ਕਰਨ ਦੀ ਯੋਜਨਾ ਨੂੰ ਟਾਲ ਦਿੱਤਾ ਗਿਆ ਹੈ।

The post AirAsia India ਨੇ ਪਾਇਲਟਾਂ ਨੂੰ ਦਿੱਤਾ ਵੱਡਾ ਝਟਕਾ ! appeared first on Daily Post Punjabi.

ਇਹ ਏਅਰਲਾਈਨ ਕੰਪਨੀਆਂ ਨੇ ਰੱਦ ਹੋਈਆਂ ਉਡਾਣਾਂ ਦੀਆਂ ਟਿਕਟਾਂ ਦਾ ਰਿਫੰਡ ਦੇਣਾ ਕੀਤਾ ਸ਼ੁਰੂ
Airlines giving ticket refunds: ਨਵੀਂ ਦਿੱਲੀ: ਦੇਸ਼ ਵਿੱਚ ਘਰੇਲੂ ਜਹਾਜ਼ ਯਾਤਰਾ ਸ਼ੁਰੂ ਹੋਣ ਦੇ ਨਾਲ ਹੀ ਇੰਡੀਗੋ ਅਤੇ ਏਅਰ ਏਸ਼ੀਆ ਇੰਡੀਆ ਨੇ ਰੱਦ ਹੋਈਆਂ ਉਡਾਣਾਂ ਦੀਆਂ ਟਿਕਟਾਂ ਦਾ ਰਿਫੰਡ ਦੇਣਾ ਸ਼ੁਰੂ ਕਰ ਦਿੱਤਾ ਹੈ । ਟਿਕਟਾਂ ਦਾ ਰਿਫੰਡ ਇਹ ਹਵਾਬਾਜ਼ੀ ਕੰਪਨੀਆਂ ਟਰੈਵਲ ਏਜੰਟਾਂ ਦੇ ਖਾਤਿਆਂ ਵਿੱਚ ਪਾਉਣ ਲੱਗੀਆਂ ਹਨ । ਇਸ ਬਾਰੇ ਟ੍ਰੈਵਲ ਪੋਰਟਲ ਈਜ਼ਮਾਈਟਰਿੱਪ ਡਾਟ ਕਾਮ ਨੇ ਜਾਣਕਾਰੀ ਦਿੱਤੀ ਕਿ ਹਵਾਬਜ਼ੀ ਕੰਪਨੀਆਂ ਦੀ ਇਸ ਪਹਿਲ ਨਾਲ ਹੁਣ ਟ੍ਰੈਵਲ ਏਜੰਟਾਂ ਨੂੰ ਕਾਫ਼ੀ ਰਾਹਤ ਮਿਲੇਗੀ । ਹੁਣ ਉਹ ਆਪਣੇ ਗਾਹਕਾਂ ਨੂੰ ਰਿਫੰਡ ਜਾਰੀ ਕਰ ਸਕਣਗੇ ।

Airlines giving ticket refunds

ਇਸ ਸਬੰਧੀ ਈਜਮਾਈਟਰਿੱਪ ਡਾਟ ਕਾਮ ਦੇ ਸੀ.ਈ.ਓ. ਨਿਸ਼ਾਂਤ ਪਿੱਟੀ ਨੇ ਕਿਹਾ ਕਿ ‘ਸਾਰੇ ਯਾਤਰੀ ਜੋ ਟਿਕਟ ਦੀ ਰਿਫੰਡ ਰਾਸ਼ੀ ਨੂੰ ਕ੍ਰੈਡਿਟ ਸੈੱਲ ਵਿੱਚ ਪਾਉਣ ਦੀ ਬਜਾਏ ਸਿੱਧੇ ਰਿਫੰਡ ਚਾਹੁੰਦੇ ਹਨ, ਉਨ੍ਹਾਂ ਨੂੰ ਰਿਫੰਡ ਦਿੱਤਾ ਜਾਵੇਗਾ । ਮੌਜੂਦਾ ਸਮੇਂ ਵਿੱਚ ਏਅਰ ਏਸ਼ੀਆ ਨੇ ਈਜਮਾਈਟਰਿੱਪ ਡਾਟ ਕਾਮ ਦੇ ਮਾਮਲੇ ਵਿੱਚ ਅਜਿਹਾ ਕੀਤਾ ਹੈ ਅਤੇ ਅਸੀਂ ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਰਾਸ਼ੀ ਪਾ ਦਿੱਤੀ ਹੈ।  ਹਾਲਾਂਕਿ ਸਾਨੂੰ ਏਅਰ ਏਸ਼ੀਆ ਤੋਂ ਇਹ ਰਾਸ਼ੀ ਟਿਕਟਿੰਗ ਵਾਲੇਟ ਵਿੱਚ ਪ੍ਰਾਪਤ ਹੋ ਰਹੀ ਹੈ ।

Airlines giving ticket refunds

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਹੋਰ ਕੰਪਨੀਆਂ ਨੇ ਵੀ ਰਿਫੰਡ ਕਰਨਾ ਸ਼ੁਰੂ ਕੀਤਾ ਹੈ । ਉਨ੍ਹਾਂ ਦੱਸਿਆ ਕਿ ਹੁਣ ਇੰਡੀਗੋ ਨੇ ਵੀ ਸਾਡੀ ਏਜੰਸੀ ਦੇ ਵਾਲੇਟ ਵਿੱਚ ਰਿਫੰਡ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸ ਨਾਲ ਅਸੀਂ ਇੰਡੀਗੋ ਦੇ ਨਵੇਂ ਟਿਕਟ ਖਰੀਦ ਸਕਦੇ ਹਾਂ ਅਤੇ ਦੂਜੇ ਪਾਸੇ ਅਸੀਂ ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਿਕਟ ਦਾ ਰਿਫੰਡ ਕਰ ਰਹੇ ਹਾਂ । ਪਿੱਟੀ ਨੇ ਕਿਹਾ ਕਿ 2 ਹਵਾਬਾਜ਼ੀ ਕੰਪਨੀਆਂ ਨੇ ਹੁਣ ਟ੍ਰੈਵਲ ਏਜੰਟ ਨੂੰ ਇਹ ਬਦਲ ਦਿੱਤਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਜਾਂ ਤਾਂ ਰਿਫੰਡ ਦੇ ਸਕਦੇ ਹਨ ਜਾਂ ਫਿਰ ਰਾਸ਼ੀ ਨੂੰ ਉਨ੍ਹਾਂ ਦੇ ਕ੍ਰੈਡਿਟ ਸੈੱਲ ਵਿੱਚ ਰੱਖ ਸਕਦੇ ਹਨ । ਇਸ ਰਾਸ਼ੀ ਦਾ ਇਸਤੇਮਾਲ ਭਵਿੱਖ ਦੀ ਬੁਕਿੰਗ ਵਿੱਚ ਕੀਤਾ ਜਾ ਸਕਦਾ ਹੈ ।

ਦੱਸ ਦੇਈਏ ਕਿ ਘਰੇਲੂ ਏਅਰਲਾਈਨਾਂ ਜਿਹੜੀਆਂ ਦੇਸ਼ ਵਿੱਚ ਲਗਭਗ ਦੋ ਮਹੀਨਿਆਂ ਤੋਂ ਬੰਦ ਸਨ ਨੂੰ 25 ਮਈ 2020 ਤੋਂ ਬਹਾਲ ਕਰ ਦਿੱਤਾ ਗਿਆ ਸੀ. ਸੂਤਰਾਂ ਅਨੁਸਾਰ ਪਹਿਲੇ ਹੀ ਦਿਨ ਰਾਜ ਦੀਆਂ ਪਾਬੰਦੀਆਂ ਕਾਰਨ ਤਕਰੀਬਨ 630 ਉਡਾਣਾਂ ਰੱਦ ਕੀਤੀਆਂ ਗਈਆਂ ਸਨ । ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਰਿਫੰਡ ਬਾਰੇ ਚਿੰਤਤ ਸਨ । ਜਿਸ ਕਾਰਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਯਾਤਰੀਆਂ ਨੇ ਹਵਾਈ ਟਿਕਟਾਂ ਰੱਦ ਕਰਨ ‘ਤੇ ਰਿਫੰਡ ਨਾ ਮਿਲਣ ਦੀ ਸ਼ਿਕਾਇਤ ਵੀ ਕੀਤੀ ਸੀ ।

The post ਇਹ ਏਅਰਲਾਈਨ ਕੰਪਨੀਆਂ ਨੇ ਰੱਦ ਹੋਈਆਂ ਉਡਾਣਾਂ ਦੀਆਂ ਟਿਕਟਾਂ ਦਾ ਰਿਫੰਡ ਦੇਣਾ ਕੀਤਾ ਸ਼ੁਰੂ appeared first on Daily Post Punjabi.