airlines indigo Archives - Daily Post Punjabi

400 ਫਲਾਈਟਾਂ ਰੱਦ ਹੋਣ ਮਗਰੋਂ DGCA ਦਾ ਵੱਡਾ ਫ਼ੈਸਲਾ, ਪਾਇਲਟਾਂ ਦੇ ‘ਵੀਕਲੀ ਰੈਸਟ’ ਦਾ ਨਿਯਮ ਲਿਆ ਵਾਪਸ
ਇੰਡੀਗੋ ਦੀਆਂ 400 ਫਲਾਈਟਾਂ ਰੱਦ ਹੋਣ ਮਗਰੋਂ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (DGCA) ਨੇ ਏਵੀਏਸ਼ਨ ਸੈਕਟਰ ਵਿੱਚ ਇੱਕ ਵੱਡੇ ਕਦਮ ਵਿੱਚ, ਚਾਲਕ ਦਲ ਦੇ ਮੈਂਬਰਾਂ ਲਈ ਹਫਤਾਵਾਰੀ ਆਰਾਮ ਸੰਬੰਧੀ ਆਪਣੇ ਹਾਲੀਆ ਸਖ਼ਤ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਹਨ। ਇਹ ਰੈਗੂਲੇਟਰੀ ਫੈਸਲਾ ਦੇਸ਼ ਦੀਆਂ ਵੱਖ-ਵੱਖ ਏਅਰਲਾਈਨਾਂ ਲਈ ਇੱਕ ਵੱਡੀ ਰਾਹਤ ਵਜੋਂ ਆਇਆ ਹੈ, ਜੋ ਇਹਨਾਂ ਨਿਯਮਾਂ ਕਾਰਨ ਲਗਾਤਾਰ ਵਿਹਾਰਕ ਸੰਚਾਲਨ ਮੁਸ਼ਕਲਾਂ ਦਾ ਹਵਾਲਾ ਦੇ ਰਹੀਆਂ ਸਨ।

DGCA ਨੇ ਸਪੱਸ਼ਟ ਕੀਤਾ ਕਿ ਇਹ ਕਦਮ ਏਅਰਲਾਈਨਾਂ ਦੀਆਂ ਮੰਗਾਂ ਦੇ ਜਵਾਬ ਵਿੱਚ ਲਿਆ ਗਿਆ ਸੀ ਤਾਂ ਜੋ ਸੰਚਾਲਨ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ।ਦਰਅਸਲ, DGCA ਨੇ ਪਹਿਲਾਂ ਨਿਰਦੇਸ਼ ਜਾਰੀ ਕੀਤੇ ਸਨ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਹਫਤਾਵਾਰੀ ਆਰਾਮ ਦੇ ਬਦਲੇ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ। ਇਹ ਨਿਯਮ ਪਾਇਲਟਾਂ ਅਤੇ ਕੈਬਿਨ ਕਰੂ ਵਿੱਚ ਥਕਾਵਟ ਨੂੰ ਘਟਾਉਣ ਲਈ ਸੀ।

ਇਹ ਵੀ ਪੜ੍ਹੋ : ਗੁਰਦਾਸਪੁਰ: ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਹਾਦਸੇ ‘ਚ ਇੱਕ ਬਜ਼ੁਰਗ ਦੀ ਹੋਈ ਮੌਤ

ਪਰ ਏਅਰਲਾਈਨਾਂ ਨੇ ਕਿਹਾ ਕਿ ਇਹ ਰੋਸਟਰ ਪ੍ਰਬੰਧਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਅਤੇ ਉਡਾਣ ਸੰਚਾਲਨ ਵਿੱਚ ਵਿਘਨ ਪਾ ਰਿਹਾ ਹੈ। ਏਅਰਲਾਈਨਾਂ ਦੀ ਸੰਸਥਾ ਨੇ DGCA ਨੂੰ ਆਪਣੀ ਪ੍ਰਤੀਨਿਧਤਾ ਵਿੱਚ ਕਿਹਾ ਸੀ ਕਿ ਮੌਜੂਦਾ ‘ਕਾਰਜਸ਼ੀਲ ਰੁਕਾਵਟਾਂ’ ਨਾਲ ਨਜਿੱਠਣ ਅਤੇ ਉਡਾਣ ਨਿਰੰਤਰਤਾ ਬਣਾਈ ਰੱਖਣ ਲਈ ਨਿਯਮਾਂ ਵਿੱਚ ਲਚਕਤਾ ਦੀ ਲੋੜ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post 400 ਫਲਾਈਟਾਂ ਰੱਦ ਹੋਣ ਮਗਰੋਂ DGCA ਦਾ ਵੱਡਾ ਫ਼ੈਸਲਾ, ਪਾਇਲਟਾਂ  ਦੇ ‘ਵੀਕਲੀ ਰੈਸਟ’ ਦਾ ਨਿਯਮ ਲਿਆ ਵਾਪਸ appeared first on Daily Post Punjabi.

ਦੁਨੀਆ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨ ਬਣੀ ਇੰਡੀਗੋ, ਕੰਪਨੀ ਦਾ ਮਾਰਕੀਟ ਕੈਪ 1.47 ਲੱਖ ਕਰੋੜ ਪਹੁੰਚਿਆ
ਭਾਰਤ ਦੀ ਇੰਡੀਗੋ ਏਅਰਲਾਈਨ ਮਾਰਕੀਟ ਕੈਪ ਦੇ ਹਿਸਾਬ ਨਾਲ ਦੁਨੀਆ ਦੀ ਤੀਜੀ ਵੱਡੀ ਏਅਰਲਾਈਨ ਕੰਪਨੀ ਬਣ ਗਈ ਹੈ। ਕੰਪਨੀ ਦਾ ਮਾਰਕੀਟ ਕੈਪ 17.6 ਬਿਲੀਅਨ ਡਾਲਰ (ਲਗਭਗ 1.47 ਲੱਖ ਕਰੋੜ) ਤੱਕ ਪਹੁੰਚ ਗਿਆ ਹੈ। ਸਾਊਥਵੇਸਟ ਏਅਰਲਾਈਨ ਨੂੰ ਪਿੱਛੇ ਛੱਡ ਕੇ ਇੰਡੀਗੋ ਨੇ ਇਹ ਮੁਕਾਮ ਹਾਸਲ ਕੀਤਾ ਹੈ।

ਗਲੋਬਲ ਏਅਰਲਾਈਨਸ ਦੀ ਇਸ ਲਿਸਟ ਵਿਚ ਪਹਿਲੇ ਨੰਬਰ ‘ਤੇ ਯੂਐੱਸ ਬੇਸਡ ਡੇਲਟਾ ਏਅਰਲਾਈਨਸ ਹੈ। ਇਸ ਦਾ ਮਾਰਕੀਟ ਕੈਪ 30.4 ਬਿਲੀਅਨ ਡਾਲਰ ਹੈ। ਦੂਜੇ ਪਾਸੇ 26.5 ਬਿਲੀਅਨ ਡਾਲਰ ਮਾਰਕੀਟ ਕੈਪ ਦੇ ਨਾਲ ਰਾਇਨਏਅਰ ਹੋਲਡਿੰਗਸ ਦੂਜੇ ਨੰਬਰ ‘ਤੇ ਹੈ।

ਪਿਛਲੇ ਸਾਲ ਮਾਰਚ ਵਿਚ ਇੰਡੀਗੋ ਮਾਰਕੀਟ ਕੈਪ ਦੇ ਹਿਸਾਬ ਨਾਲ ਗਲੋਬਲ ਏਅਰਲਾਈਨਸ ਦੀ ਲਿਸਟ ਵਿਚ 14ਵੇਂ ਨੰਬਰ ‘ਤੇ ਸੀ। ਇੰਡੀਗੋ ਨੇ ਦਸੰਬਰ 2023 ਵਿਚ ਯੂਨਾਈਟਿਡ ਏਅਰਲਾਈਨਸ ਨੂੰ ਪਿੱਛੇ ਛੱਡਿਆ ਸੀ ਤੇ ਇਸ ਸਾਲ ਜਨਵਰੀ ਵਿਚ ਏਅਰ ਚਾਈਨਾ ਅਤੇ ਫਰਵਰੀ ਵਿਚ ਸਿੰਗਾਪੁਰ ਵਿਚ ਏਅਰਲਾਈਨਸ ਨੂੰ ਪਿੱਛੇ ਛੱਡਿਆ ਸੀ।

ਇਹ ਵੀ ਪੜ੍ਹੋ : ‘ਆਪ’ ਨੂੰ ਝਟਕਾ! ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਨੇ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ

ਕੰਪਨੀ ਦੇ ਸ਼ੇਅਰ ਨੇ ਪਿਛਲੇ ਇਕ ਸਾਲ ਵਿਚ 102.55 ਫੀਸਦੀ ਦਾ ਰਿਟਰਨ ਦਿੱਤਾ ਹੈ। ਪਿਛਲੇ 6 ਮਹੀਨੇ ਵਿਚ ਇਸ ਵਿਚ 50.25 ਫੀਸਦੀ, ਇਕ ਮਹੀਨੇ ਵਿਚ 18.25 ਤੇ ਇਕ ਸਾਲ 1 ਜਨਵਰੀ ਤੋਂ ਹੁਣ ਤੱਕ 27.78 ਫੀਸਦੀ ਦਾ ਵਾਧਾ ਹੋਇਆ ਹੈ। ਅੱਜ ਇਹ 4.73 ਫੀਸਦੀ ਦੀ ਬੜ੍ਹਤ ਨਾਲ 8306 ਰੁਪਏ ‘ਤੇ ਬੰਦ ਹੋਇਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦੁਨੀਆ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨ ਬਣੀ ਇੰਡੀਗੋ, ਕੰਪਨੀ ਦਾ ਮਾਰਕੀਟ ਕੈਪ 1.47 ਲੱਖ ਕਰੋੜ ਪਹੁੰਚਿਆ appeared first on Daily Post Punjabi.