ajay devgan Announced Raid2 Archives - Daily Post Punjabi

ਅਜੈ ਦੇਵਗਨ ਦੀ ਫਿਲਮ ‘Raid 2’ ਦੀ ਸ਼ੂਟਿੰਗ ਹੋਈ ਸ਼ੁਰੂ, ਅਦਾਕਾਰ ਨੇ ਰਵੀ ਤੇਜਾ ਨਾਲ ਸ਼ੇਅਰ ਕੀਤੀ ਫੋਟੋ
ajay devgan Announced Raid2 : ਅਜੇ ਦੇਵਗਨ ਸਟਾਰਰ ਫਿਲਮ ‘ਰੇਡ’ ਦੇ ਦੂਜੇ ਭਾਗ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। 2018 ਦੀ ਇਸ ਵੱਡੀ ਹਿੱਟ ਫਿਲਮ ‘ਰੇਡ 2’ ਦੇ ਦੂਜੇ ਭਾਗ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਫਿਲਮ ‘ਚ ਮੁੱਖ ਕਿਰਦਾਰ ਨਿਭਾਅ ਰਹੇ ਅਜੇ ਦੇਵਗਨ ਨੇ ਫਿਲਮ ਦੇ ਮੁਹੱਰਤ ਦੀ ਫੋਟੋ ਸ਼ੇਅਰ ਕੀਤੀ ਹੈ।

ajay devgan Announced Raid2

ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ‘ਰੇਡ 2’ ਦੀ ਸ਼ੂਟਿੰਗ ਅੱਜ ਤੋਂ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਈ ਹੈ। ਇਸ ਫੋਟੋ ‘ਚ ਸਾਊਥ ਦੇ ਸੁਪਰਸਟਾਰ ਰਵੀ ਤੇਜਾ ਨੂੰ ਵੀ ਦੇਖਿਆ ਜਾ ਸਕਦਾ ਹੈ। ਸਾਊਥ ਸੁਪਰਸਟਾਰ ਰਵਿ ਤੇਜਾ ਦਾ ਧੰਨਵਾਦ ਕਰਦੇ ਹੋਏ ਅਜੇ ਦੇਵਗਨ ਨੇ ਕੈਪਸ਼ਨ ‘ਚ ਲਿਖਿਆ, ”ਰੇਡ 2 ਦੀ ਸ਼ੂਟਿੰਗ ਅੱਜ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਈ ਹੈ। ਸੈੱਟ ‘ਤੇ ਅਦਭੁਤ ਊਰਜਾ ਹੈ। ਰਵੀ ਤੇਜਾ ਦਾ ਧੰਨਵਾਦ ਮੁਹੂਰਤ ਸ਼ੂਟ ਵਿੱਚ ਆਉਣ ਅਤੇ ਇਸਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ।

View this post on Instagram

A post shared by Ajay Devgn (@ajaydevgn)

ਪਹਿਲੀ ਫੋਟੋ ਤੋਂ ਇਲਾਵਾ ਇਸ ਪੋਸਟ ਵਿੱਚ ਦੋ ਹੋਰ ਫੋਟੋਆਂ ਹਨ, ਜਿਸ ਵਿੱਚ ਆਖਰੀ ਫੋਟੋ ਵਿੱਚ ‘ਰੇਡ 2’ ਦੇ ਪੋਸਟਰ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਦੂਜੀ ਤਸਵੀਰ ‘ਚ ਭੂਸ਼ਣ ਕੁਮਾਰ ਅਜੇ ਦੇਵਗਨ, ਰਵੀ ਤੇਜਾ ਅਤੇ ਅਭਿਸ਼ੇਕ ਪਾਠਕ ਨਾਲ ਨਜ਼ਰ ਆ ਰਹੇ ਹਨ। ਅਜੇ ਦੇਵਗਨ ਨੇ ਵੀ ਫਿਲਮ ਨੂੰ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਫਿਲਮ 15 ਨਵੰਬਰ ਯਾਨੀ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਗੁਪਤਾ ਕਰ ਰਹੇ ਹਨ। ਉਨ੍ਹਾਂ ਨੇ ਫਿਲਮ ਦੇ ਪਹਿਲੇ ਭਾਗ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਸੰਭਾਲੀ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਜੈ ਦੇਵਗਨ ਦੀ ਫਿਲਮ ‘Raid 2’ ਦੀ ਸ਼ੂਟਿੰਗ ਹੋਈ ਸ਼ੁਰੂ, ਅਦਾਕਾਰ ਨੇ ਰਵੀ ਤੇਜਾ ਨਾਲ ਸ਼ੇਅਰ ਕੀਤੀ ਫੋਟੋ appeared first on Daily Post Punjabi.