ajay devgan cooking habit Archives - Daily Post Punjabi

ਅਜੇ ਦੇਵਗਨ ਤੋਂ ਅੱਜ ਤੱਕ ਇਹ ਕੰਮ ਨਹੀਂ ਕਰਾ ਸਕੀ ਪਤਨੀ ਕਾਜੋਲ, ਖੁਦ ਕੀਤਾ ਖੁਲਾਸਾ
kajol reveal ajay kitchen:ਕੋਰੋਨਾ ਵਾਇਰਸ ਦੀ ਵਜਾ ਨਾਲ ਸਾਰੇ ਸਿਤਾਰੇ ਘਰਾਂ ਵਿੱਚ ਬੰਦ ਹਨ। ਹਾਲਾਂਕਿ ਇਸੇ ਵਿੱਚ ਉਹ ਫੈਨਜ਼ ਨਾਲ ਇੰਟਰੈਕਟ ਹੁੰਦੇ ਰਹਿੰਦੇ ਹਨ। ਕਾਜੋਲ ਜੋ ਸੋਸ਼ਲ ਮੀਡੀਆ ‘ਤੇ ਘੱਟ ਐਕਟਿਵ ਰਹਿੰਦੀ ਹੈ ਉਨ੍ਹਾਂ ਨੇ ਹਾਲ ਹੀ ਵਿੱਚ ਟਵਿੱਟਰ ‘ਤੇ #AskKajol ਦੇ ਜ਼ਰੀਏ ਫੈਨਜ਼ ਨਾਲ ਗੱਲ ਕੀਤੀ।ਇਸ ਦੌਰਾਮ ਇੱਕ ਫੈਨ ਨੇ ਪੁੱਛਿਆ ਲਾਕਡਾਊਨ ਵਿੱਚ ਕਿੰਨੀ ਵਾਰ ਅਜੇ ਦੇਵਗਨ ਨੇ ਉਨ੍ਹਾਂ ਦੇ ਲਈ ਖਾਣਾ ਬਣਾਇਆ ਹੈ ਤਾਂ ਕਾਜੋਲ ਨੇ ਜਵਾਬ ਦਿੱਤਾ ਮੈਂ ਅਜੇ ਨੂੰ ਕਈ ਵਾਰ ਖਾਣਾ ਬਣਾਉਣ ਦੇ ਲਈ ਕਿਹਾ ਪਰ ਹੁਣ ਤੱਕ ਉਹ ਰਸੋਈ ਵਿੱਚ ਨਹੀਂ ਗਏ ਹਨ।

ਇਸ ਵਿੱਚ ਫੈਨਜ਼ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਕਈ ਸਤਰੰਗੀ ਸਵਾਲ ਪੁੱਛੇ ਸਨ। ਇਨ੍ਹਾਂ ਸਵਾਲਾਂ ਵਿੱਚ ਕਾਜੋਲ ਤੋਂ ਉਨ੍ਹਾਂ ਦੇ ਇੱਕ ਫੈਨ ਨੇ ਪੁੱਛਿਆ ਕਿ ਉਨ੍ਹਾਂ ਨੂੰ ਸ਼ਾਹਰੁਖ ਖਾਨ ਵਿੱਚ ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੀ ਇੱਕ ਗੱਲ ਕਿਹੜੀ ਲੱਗਦੀ ਹੈ ? ਇਸ ਦਾ ਜਵਾਬ ਦਿੰਦੇ ਹੋਏ ਕਾਜੋਲ ਨੇ ਕਿਹਾ ਸ਼ਾਹਰੁਖ ਖਾਨ ਦੀ ਐਨਰਜੀ ਬਹੁਤ ਪਸੰਦ ਹੈ।

ਇਨ੍ਹਾਂ ਸਵਾਲਾਂ ਦੇ ਵਿੱਚ ਇੱਕ ਫੈਨ ਨੇ ਕਾਜੋਲ ਤੋਂ ਅਜਿਹਾ ਸਵਾਲ ਪੁੱਛ ਲਿਆ ਸੀ ਜਿਸ ਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ। ਉਸ ਫੈਨ ਨੇ ਪੁੱਛਿਆ ਕਿ ਜੇਕਰ ਤੁਹਾਡੀ ਲਾਈਫ ਵਿੱਚ ਅਜੇ ਦੇਵਗਨ ਨਾ ਹੁੰਦੇ ਤਾਂ ਕੀ ਤੁਸੀਂ ਸ਼ਾਹਰੁਖ ਖਾਨ ਵਿਆਹ ਕਰ ਲੈਂਦੇ ? ਇਸ ‘ਤੇ ਕਾਜੋਲ ਨੇ ਅਜਿਹਾ ਜਵਾਬ ਦਿੱਤਾ ਸੀ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਲਿਆ ਗਿਆ ਸੀ।

ਇਹ ਗੱਲ ਤਾਂ ਸਭ ਜਾਣਦੇ ਹੀ ਹਨ ਕਿ ਕਾਜੋਲ ਆਪਣੀ ਗੱਲ ਕਹਿਣ ਤੋਂ ਕਦੇ ਵੀ ਝਿਜਕਦੀ ਨਹੀਂ ਹੈ। ਫੈਨ ਦੇ ਸਵਾਲ ‘ਤੇ ਵੀ ਉਨ੍ਹਾਂ ਨੇ ਜੋ ਉਨ੍ਹਾਂ ਦੇ ਮਨ ਚਾਹਿਆ ਉਹੀ ਕਹਿ ਦਿੱਤਾ। ਉਸ ਫੈਨ ਨੂੰ ਜਵਾਬ ਦਿੰਦੇ ਹੋਏ ਕਾਜੋਲ ਨੇ ਲਿਖਿਆ ਕੀ ਉਸ ਆਦਮੀ ਨੂੰ ਪ੍ਰਪੋਜ਼ ਨਹੀਂ ਕਰਨਾ ਚਾਹੀਦਾ। ਦੂਸਰੇ ਫੈਨ ਨੇ ਕਾਜੋਲ ਅਤੇ ਸ਼ਾਹਰੁਖ ਦੀ ਬਾਂਡਿੰਗ ਨੂੰ ਲੈ ਕੇ ਸਵਾਲ ਕੀਤਾ ਤਾਂ ਇਸ ‘ਤੇ ਅਦਾਕਾਰਾ ਨੇ ਕਿਹਾ ਦੋਸਤ ਪੂਰੀ ਜਿੰਦਗੀ ਲਈ।

ਕਾਜੋਲ ਨੇ ਸ਼ਾਹਰੁਖ ਦੇ ਨਾਲ ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ, ਬਾਜ਼ੀਗਰ, ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ, ਮਾਈ ਨੇਮ ਇਜ ਖ਼ਾਨ ਅਤੇ ਦਿਲਵਾਲੇ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।

The post ਅਜੇ ਦੇਵਗਨ ਤੋਂ ਅੱਜ ਤੱਕ ਇਹ ਕੰਮ ਨਹੀਂ ਕਰਾ ਸਕੀ ਪਤਨੀ ਕਾਜੋਲ, ਖੁਦ ਕੀਤਾ ਖੁਲਾਸਾ appeared first on Daily Post Punjabi.