ajay devgan drishyam 2 Archives - Daily Post Punjabi

ਰਿਲੀਜ਼ ਦੇ ਦਿਨ ‘ਦ੍ਰਿਸ਼ਮ 2’ ਨੂੰ ਵੱਡਾ ਝਟਕਾ, ਅਜੇ ਦੇਵਗਨ ਦੀ ਫਿਲਮ ਹੋਈ ਆਨਲਾਈਨ ਲੀਕ
ਨਿਰਦੇਸ਼ਕ ਅਭਿਸ਼ੇਕ ਪਾਠਕ ਦੁਆਰਾ ਨਿਰਦੇਸ਼ਿਤ ਫਿਲਮ ‘ਦ੍ਰਿਸ਼ਯਮ 2’ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਸੁਪਰਸਟਾਰ ਅਜੇ ਦੇਵਗਨ ਅਤੇ ਤੱਬੂ ਸਟਾਰਰ ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ‘ਦ੍ਰਿਸ਼ਮ 2’ ਨੂੰ ਰਿਲੀਜ਼ ਦੇ ਪਹਿਲੇ ਹੀ ਦਿਨ ਵੱਡਾ ਝਟਕਾ ਲੱਗਾ ਹੈ।

ਦੱਸਿਆ ਜਾ ਰਿਹਾ ਹੈ ਕਿ ‘ਦ੍ਰਿਸ਼ਯਮ 2’ ਪਹਿਲੇ ਦਿਨ ਪਾਇਰੇਸੀ ਦਾ ਸ਼ਿਕਾਰ ਹੋ ਗਈ ਹੈ, ਜਿਸ ਕਾਰਨ ਅਜੇ ਦੇਵਗਨ ਦੀ ਫਿਲਮ ਤਮਿਲ ਰੌਕਰਸ ਵਰਗੀਆਂ ਕਈ ਪਾਇਰੇਸੀ ਵੈੱਬ ਸਾਈਟਾਂ ‘ਤੇ ਆਨਲਾਈਨ ਲੀਕ ਹੋ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

18 ਨਵੰਬਰ ਨੂੰ ਰਿਲੀਜ਼ ਹੋਈ ‘ਦ੍ਰਿਸ਼ਯਮ 2’ ਨੂੰ ਫਿਲਮ ਸਮੀਖਿਅਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ‘ਤੇ ਕਈ ਲੋਕ ਇਸ ਫਿਲਮ ਲਈ ਸਕਾਰਾਤਮਕ ਪ੍ਰਤੀਕਿਰਿਆ ਦੇ ਰਹੇ ਹਨ ਪਰ ਪਾਇਰੇਸੀ ਹਮਲੇ ਕਾਰਨ ‘ਦ੍ਰਿਸ਼ਯਮ 2’ ਨੂੰ ਵੱਡਾ ਝਟਕਾ ਲੱਗਾ ਹੈ। ਬਾਲੀਵੁੱਡ ਲਾਈਫ ਦੀ ਖਬਰ ਮੁਤਾਬਕ ‘ਦ੍ਰਿਸ਼ਯਮ 2’ ਨੂੰ ਬਲਾਕਡ ਵੈੱਬ ਸਾਈਟਾਂ ਤਮਿਲਰੋਕਰਸ, ਟੈਲੀਗ੍ਰਾਮ, ਫਲਿਮੀ ਡਿਸਟ੍ਰਿਕਟ ਅਤੇ ਮੂਵੀਰੂਲਸ ‘ਤੇ ਫੁੱਲ HD ਕੁਆਲਿਟੀ ‘ਚ ਆਨਲਾਈਨ ਲੀਕ ਕੀਤਾ ਗਿਆ ਹੈ। ਅਜਿਹੇ ‘ਚ ਇਸ ਆਨਲਾਈਨ ਲੀਕ ਕਾਰਨ ‘ਦ੍ਰਿਸ਼ਯਮ 2’ ਦੇ ਨਿਰਮਾਤਾਵਾਂ ਦੀ ਚਿੰਤਾ ਜ਼ਰੂਰ ਵਧ ਜਾਵੇਗੀ। ਕਿਉਂਕਿ ਇਸ ਤਰ੍ਹਾਂ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ‘ਚ ਕਟੌਤੀ ਕੀਤੀ ਜਾ ਸਕਦੀ ਹੈ।

The post ਰਿਲੀਜ਼ ਦੇ ਦਿਨ ‘ਦ੍ਰਿਸ਼ਮ 2’ ਨੂੰ ਵੱਡਾ ਝਟਕਾ, ਅਜੇ ਦੇਵਗਨ ਦੀ ਫਿਲਮ ਹੋਈ ਆਨਲਾਈਨ ਲੀਕ appeared first on Daily Post Punjabi.