Ajay Devgn and R Madhavan Archives - Daily Post Punjabi

ਅਜੈ ਦੇਵਗਨ ਦੀ ਫਿਲਮ ‘Shaitaan’ ਨੇ ਪਹਿਲੇ ਦਿਨ ਹੀ ਬਾਕਸ ਆਫਿਸ ‘ਤੇ ਕੀਤੀ ਸ਼ਾਨਦਾਰ ਕਲੈਕਸ਼ਨ
Shaitaan BOCollection Day1: ਅਜੈ ਦੇਵਗਨ ਨੇ ਇਸ ਸਾਲ ਦੀ ਆਪਣੀ ਪਹਿਲੀ ਫਿਲਮ ਨਾਲ ਸਿਨੇਮਾਘਰਾਂ ਵਿੱਚ ਹਿੱਟ ਕੀਤਾ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਅੱਜ 8 ਮਾਰਚ ਨੂੰ ਸਿਨੇਮਾਘਰਾਂ ‘ਚ ਉਨ੍ਹਾਂ ਦੀ ਸਭ ਤੋਂ ਉਡੀਕੀ ਜਾ ਰਹੀ ਡਰਾਉਣੀ ਫਿਲਮ ‘ਸ਼ੈਤਾਨ’ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਦਰਸ਼ਕਾਂ ਤੋਂ ਸਕਾਰਾਤਮਕ ਫੀਡਬੈਕ ਮਿਲ ਰਿਹਾ ਹੈ ਅਤੇ ਬਾਕਸ ਆਫਿਸ ‘ਤੇ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

Shaitaan BOCollection Day1

‘ਸ਼ੈਤਾਨ’ ਨੇ ਐਡਵਾਂਸ ਬੁਕਿੰਗ ‘ਚ ਹੀ ਚੰਗਾ ਕਲੈਕਸ਼ਨ ਕੀਤਾ ਸੀ ਅਤੇ ਹੁਣ ਇਹ ਰਿਲੀਜ਼ ਹੋਣ ਤੋਂ ਬਾਅਦ ਵੀ ਧਮਾਲਾਂ ਪਾ ਰਹੀ ਹੈ। ਰਿਪੋਰਟ ਮੁਤਾਬਕ ‘ਸ਼ੈਤਾਨ’ ਨੇ ਐਡਵਾਂਸ ਬੁਕਿੰਗ ‘ਚ ਹੀ 4.14 ਕਰੋੜ ਨੋਟ ਇਕੱਠੇ ਕੀਤੇ ਸਨ ਅਤੇ ਹੁਣ ਪਹਿਲੇ ਦਿਨ ਦੀ ਕੁਲੈਕਸ਼ਨ ਦੇ ਸ਼ੁਰੂਆਤੀ ਅੰਕੜੇ ਵੀ ਸਾਹਮਣੇ ਆ ਗਏ ਹਨ। ਓਪਨਿੰਗ ਡੇਅ ਦੀ ਰਿਪੋਰਟ ਮੁਤਾਬਕ ‘ਸ਼ੈਤਾਨ’ ਨੇ ਹੁਣ ਤੱਕ 4.48 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਹਾਲਾਂਕਿ, ਇਹ ਸ਼ੁਰੂਆਤੀ ਅੰਕੜੇ ਹਨ ਜੋ ਅੰਤਿਮ ਅੰਕੜਿਆਂ ਵਿੱਚ ਵੱਧ ਸਕਦੇ ਹਨ। ਦੱਸ ਦੇਈਏ ਕਿ ਅਜੈ ਦੇਵਗਨ ਅਤੇ ਆਰ ਮਾਧਵਨ ਸਟਾਰਰ ਫਿਲਮ ‘ਸ਼ੈਤਾਨ’ ਗੁਜਰਾਤੀ ਫਿਲਮ ‘ਵਸ਼’ ਤੋਂ ਪ੍ਰੇਰਿਤ ਹੈ।

ਪੈਨੋਰਮਾ ਸਟੂਡੀਓਜ਼ ਅਤੇ ਜੀਓ ਸਟੂਡੀਓਜ਼ ਦੇ ਬੈਨਰ ਹੇਠ ਬਣੀ ਫਿਲਮ ‘ਸ਼ੈਤਾਨ’ ਦਾ ਨਿਰਦੇਸ਼ਨ ਵਿਕਰਮ ਬਹਿਲ ਨੇ ਕੀਤਾ ਹੈ। ਫਿਲਮ ਨੂੰ ਅਜੈ ਦੇਵਗਨ ਨੇ ਖੁਦ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਅਜੇ ਦੇਵਗਨ ਅਤੇ ਆਰ ਮਾਧਵਨ ਤੋਂ ਇਲਾਵਾ ਜਾਨਕੀ ਬੋਦੀਵਾਲਾ ਅਤੇ ਜੋਤਿਕਾ ਫਿਲਮ ਦਾ ਹਿੱਸਾ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਜੈ ਦੇਵਗਨ ਦੀ ਫਿਲਮ ‘Shaitaan’ ਨੇ ਪਹਿਲੇ ਦਿਨ ਹੀ ਬਾਕਸ ਆਫਿਸ ‘ਤੇ ਕੀਤੀ ਸ਼ਾਨਦਾਰ ਕਲੈਕਸ਼ਨ appeared first on Daily Post Punjabi.