ajay devgn new year Archives - Daily Post Punjabi

ਅਜੈ ਦੇਵਗਨ ਨੇ ਪਤਨੀ ਕਾਜੋਲ ਅਤੇ ਬੱਚਿਆਂ ਨਾਲ ਛੁੱਟੀਆਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਅਜੇ ਦੇਵਗਨ ਨੇ ਆਪਣੀ ਛੁੱਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਆਪਣੇ ਪਰਿਵਾਰ ਨਾਲ ਖੂਬਸੂਰਤ ਪਲਾਂ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।

ajay devgn new year

ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 31 ਦਸੰਬਰ ਨੂੰ ਮਾਲਦੀਵ ਦੀਆਂ ਛੁੱਟੀਆਂ ਦੇ ਯਾਦਗਾਰੀ ਪਲਾਂ ਦੀ ਲੜੀ ਸਾਂਝੀ ਕੀਤੀ ਹੈ। ਪਹਿਲੀ ਤਸਵੀਰ ‘ਚ ਅਜੇ ਦੇਵਗਨ ਆਪਣੀ ਬੇਟੀ ਨਿਆਸਾ ਦੇਵਗਨ ਅਤੇ ਯੁਗ ਦੇਵਗਨ ਨਾਲ ਸਮੁੰਦਰ ਦੇ ਵਿਚਕਾਰ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇੱਕ ਤਸਵੀਰ ਵਿੱਚ ਨੀਸਾ ਆਪਣੇ ਪਿਤਾ ਨਾਲ ਫੋਟੋ ਖਿਚਵਾ ਰਹੀ ਹੈ। ਇਸ ਦੌਰਾਨ ਨੀਸਾ ਹਰੇ ਰੰਗ ਦੀ ਡਰੈੱਸ ‘ਚ ਖੂਬਸੂਰਤ ਲੱਗ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਅਜੇ ਦੇਵਗਨ ਨੇ ਆਪਣੀ ਪਤਨੀ ਕਾਜੋਲ ਅਤੇ ਬੇਟੇ ਯੁਗ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ । ਇਸ ਥ੍ਰੋਬੈਕ ਫੋਟੋ ਵਿੱਚ, ਅਜੇ ਅਤੇ ਉਸਦਾ ਪਰਿਵਾਰ ਵਿੰਟਰ ਆਊਟਫਿਟਸ ਵਿੱਚ ਨਜ਼ਰ ਆ ਰਹੇ ਹਨ। ਇੱਕ ਤਸਵੀਰ ਵਿੱਚ ਅਜੇ ਮਾਲਦੀਵ ਵਿੱਚ ਆਪਣੇ ਭਤੀਜੇ ਨਾਲ ਸਾਈਕਲ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।

The post ਅਜੈ ਦੇਵਗਨ ਨੇ ਪਤਨੀ ਕਾਜੋਲ ਅਤੇ ਬੱਚਿਆਂ ਨਾਲ ਛੁੱਟੀਆਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ appeared first on Daily Post Punjabi.