Ajay devgn shahrukh relationship Archives - Daily Post Punjabi

ਸ਼ਾਹਰੁਖ ਖਾਨ ਨਾਲ ਆਪਣੇ ਰਿਸ਼ਤੇ ‘ਚ ਦਰਾਰ ‘ਤੇ ਅਜੇ ਦੇਵਗਨ ਨੇ ਦੇਖੋ ਕੀ ਕਿਹਾ
Ajay devgn shahrukh relationship: ਅਦਾਕਾਰ ਅਜੇ ਦੇਵਗਨ ਦੀ ‘ਸਨ ਆਫ ਸਰਦਾਰ’ ਅਤੇ ਅਦਾਕਾਰ ਸ਼ਾਹਰੁਖ ਖਾਨ ਦੀ ‘ਜਬ ਤਕ ਹੈ ਜਾਨ’ ਬਾਕਸ ਆਫਿਸ ‘ਤੇ ਟਕਰਾ ਗਈਆਂ ਸੀ। ਉਦੋਂ ਤੋਂ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਦੇ ਰਿਸ਼ਤੇ ਚੰਗੇ ਨਹੀਂ ਰਹੇ ਹਨ।

Ajay devgn shahrukh relationship

ਇਸ ਬਾਰੇ ਗੱਲ ਕਰਦੇ ਹੋਏ ਅਜੇ ਦੇਵਗਨ ਨੇ ਹਾਲ ਹੀ ‘ਚ ਦੱਸਿਆ ਕਿ ਉਹ ਆਪਣੇ ਬਾਲੀਵੁੱਡ ਹਮਰੁਤਬਾ ਅਤੇ 90 ਦੇ ਦਹਾਕੇ ‘ਚ ਉਨ੍ਹਾਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਰ ਵਿਅਕਤੀ ਨਾਲ ਚੰਗੀ ਤਰ੍ਹਾਂ ਮਿਲਦੇ ਹਨ ਅਤੇ ਉਹ ਸਾਰੇ ਇਕ ਦੂਜੇ ਨੂੰ ਸਪੋਰਟ ਕਰਦੇ ਹਨ। ਅਜੇ ਦੇਵਗਨ ਦਾ ਸ਼ਾਹਰੁਖ ਖਾਨ ਨਾਲ ਸਭ ਕੁਝ ਠੀਕ-ਠਾਕ ਹੈ ਅਤੇ ਜੋ ਮੀਡੀਆ ਵਿੱਚ ਉਨ੍ਹਾਂ ਬਾਰੇ ਲਿਖਿਆ ਗਿਆ ਹੈ, ਉਹ ਗ਼ਲਤ ਹੈ। ਅਜੇ ਦੇਵਗਨ ਨੇ ਖੁਲਾਸਾ ਕੀਤਾ ਹੈ ਕਿ ਉਹ ਫੋਨ ‘ਤੇ ਗੱਲ ਕਰਦੇ ਹਨ ਅਤੇ ਉਨ੍ਹਾਂ ਵਿਚਕਾਰ ਸਭ ਕੁਝ ਠੀਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਦੂਜਾ ਉਸ ਦੇ ਨਾਲ ਖੜ੍ਹਾ ਹੁੰਦਾ ਹੈ। ਉਹ ਇੱਕ ਦੂਜੇ ‘ਤੇ ਭਰੋਸਾ ਕਰਦੇ ਹਨ ਅਤੇ ਇਸ ਲਈ ਉਹ ਕਦੇ ਮੁਸੀਬਤ ਵਿੱਚ ਨਹੀਂ ਆਏ।

ਅਜੇ ਦੇਵਗਨ ਨੇ ਇਹ ਵੀ ਦੱਸਿਆ ਕਿ ਕਈ ਵਾਰ ਮੀਡੀਆ ਨਾ ਸਿਰਫ ਸੈਲੀਬ੍ਰਿਟੀਜ਼ ਦੀ ਲੜਾਈ ਪੈਦਾ ਕਰਦਾ ਹੈ ਬਲਕਿ ਫੈਨ ਕਲੱਬ ਵੀ ਆਪਸ ‘ਚ ਲੜਦੇ ਹਨ। ਅਜੇ ਦੇਵਗਨ ਅਨੁਸਾਰ ਜਦੋਂ ਉਹ ਲੜਦੇ ਹਨ ਤਾਂ ਲੋਕ ਸੋਚਦੇ ਹਨ ਕਿ ਅਦਾਕਾਰ ਲੜ ਰਹੇ ਹਨ ਜਦੋਂਕਿ ਉਹ ਅਸਲ ਵਿੱਚ ਉਨ੍ਹਾਂ ਨੂੰ ਕੰਟਰੋਲ ਕਰਨ ਦੀ ਗੱਲ ਕਰ ਰਹੇ ਹਨ। ਅਜੇ ਦੇਵਗਨ ਦੀ ਫਿਲਮ ‘ਰਨਵੇ 34’ ਹਾਲ ਹੀ ‘ਚ ਰਿਲੀਜ਼ ਹੋਈ ਹੈ। 29 ਅਪ੍ਰੈਲ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਅਮਿਤਾਭ ਬੱਚਨ ਅਤੇ ਰਕੁਲ ਪ੍ਰੀਤ ਸਿੰਘ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਹੁਣ ਅਜੇ ਦੇਵਗਨ ਫਿਲਮ ‘ਦ੍ਰਿਸ਼ਮ 2’, ਫਿਲਮ ‘ਥੈਂਕ ਗੌਡ’, ਫਿਲਮ ‘ਮੈਦਾਨ’, ਫਿਲਮ ‘ਭੋਲਾ’ ‘ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਫਿਲਮ ‘ਪਠਾਨ’, ਫਿਲਮ ‘ਡੰਕੀ’ ਤੋਂ ਇਲਾਵਾ ਨਿਰਦੇਸ਼ਕ ਐਟਲੀ ਦੀ ਫਿਲਮ ‘ਚ ਕੰਮ ਕਰਦੇ ਨਜ਼ਰ ਆਉਣਗੇ।

The post ਸ਼ਾਹਰੁਖ ਖਾਨ ਨਾਲ ਆਪਣੇ ਰਿਸ਼ਤੇ ‘ਚ ਦਰਾਰ ‘ਤੇ ਅਜੇ ਦੇਵਗਨ ਨੇ ਦੇਖੋ ਕੀ ਕਿਹਾ appeared first on Daily Post Punjabi.