ajay mishra teni misbehave with media Archives - Daily Post Punjabi

ਲਖੀਮਪੁਰ : ਪੱਤਰਕਾਰ ਨੂੰ ਮਾਰਨ ਦੌੜੇ ਅਜੈ ਮਿਸ਼ਰਾ, ਬੋਲੇ- ‘ਫੋਨ ਬੰਦ ਕਰ, ਦਿਮਾਗ ਖਰਾਬ ਹੈ?’
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਜਦੋਂ ਕੇਂਦਰੀ ਮੰਤਰੀ ਨੂੰ ਇਕ ਪੱਤਰਕਾਰ ਵੱਲੋਂ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਗੁੱਸੇ ‘ਚ ਆ ਗਏ। ਮੰਤਰੀ ਨੇ ਉਥੇ ਮੌਜੂਦ ਪੱਤਰਕਾਰਾਂ ਦਾ ਮਾਈਕ ਫੜ੍ਹ ਲਿਆ ਅਤੇ ਗਾਲ੍ਹਾਂ ਕੱਢਦਿਆਂ ਉਨ੍ਹਾਂ ਨੂੰ ਚੋਰ ਕਹਿ ਦਿੱਤਾ।

ajay mishra teni misbehave with media

ਮੰਤਰੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਖੇ ਆਕਸੀਜਨ ਪਲਾਂਟ ਦਾ ਉਦਘਾਟਨ ਕਰ ਰਹੇ ਸਨ। ਜਦੋਂ ਇੱਕ ਪੱਤਰਕਾਰ ਵੱਲੋਂ ਉਨ੍ਹਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ‘ਤੇ ਲੱਗੇ ਨਵੇਂ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਮੰਤਰੀ ਨੇ ਕਿਹਾ, “ਇਹ ਮੂਰਖਤਾ ਭਰੇ ਸਵਾਲ ਨਾ ਪੁੱਛੋ, ਦਿਮਾਗ ਖਰਾਬ ਹੈ ਕੀ ?” ਸਾਹਮਣੇ ਆਈ ਵੀਡੀਓ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਇੱਕ ਹੋਰ ਪੱਤਰਕਾਰ ਦਾ ਮਾਈਕ ਖੋਹਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : CRPF ਜਵਾਨਾਂ ਨੇ ਨਿਭਾਈਆਂ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨ ਦੀ ਭੈਣ ਦੇ ਵਿਆਹ ਦੀਆਂ ਰਸਮਾਂ

ਬੁੱਧਵਾਰ ਨੂੰ ਜਦੋਂ ਪੱਤਰਕਾਰਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਤੋਂ ਐਸਆਈਟੀ ਦੀ ਰਿਪੋਰਟ ‘ਤੇ ਸਵਾਲ ਪੁੱਛੇ ਤਾਂ ਉਹ ਭੜਕ ਗਏ। ਮੰਤਰੀ ਨੇ ਕਿਹਾ, ‘ਜਾ ਕੇ ਐਸਆਈਟੀ ਨੂੰ ਪੁੱਛੋ, ਇਹ ਤੁਹਾਡੇ ਮੀਡੀਆ ਵਾਲਾ ਨੇ ਨਾ, ਇੰਨ੍ਹਾਂ — ਨੇ ਹੀ ਇੱਕ ਬੇਕਸੂਰ ਆਦਮੀ ਨੂੰ ਫਸਾਇਆ ਹੈ, ਸ਼ਰਮ ਨਹੀਂ ਆਉਂਦੀ, ਕਿੰਨੇ ਗੰਦੇ ਲੋਕ ਹਨ, ਤੁਸੀਂ ਕੀ ਜਾਣਨਾ ਚਾਹੁੰਦੇ ਹੋ …’ ਐਸਆਈਟੀ ਨੂੰ ਨਹੀਂ ਪੁੱਛਿਆ। ਅਜੈ ਮਿਸ਼ਰਾ ਬੁੱਧਵਾਰ ਨੂੰ ਲਖੀਮਪੁਰ ‘ਚ ਮਦਰ ਚਾਈਲਡ ਕੇਅਰ ਸੈਂਟਰ ਵਿੱਚ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਗਏ ਸਨ। ਇਸ ਦੌਰਾਨ ਜਦੋਂ ਇੱਕ ਟੀਵੀ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਅਜੇ ਮਿਸ਼ਰਾ ਨੇ ਉਸ ਨੂੰ ਧੱਕਾ ਦਿੱਤਾ ਅਤੇ ਗਾਲੀ-ਗਲੋਚ ਕੀਤਾ। ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਲਖੀਮਪੁਰ : ਪੱਤਰਕਾਰ ਨੂੰ ਮਾਰਨ ਦੌੜੇ ਅਜੈ ਮਿਸ਼ਰਾ, ਬੋਲੇ- ‘ਫੋਨ ਬੰਦ ਕਰ, ਦਿਮਾਗ ਖਰਾਬ ਹੈ?’ appeared first on Daily Post Punjabi.