ajay promoting immunity medicine Archives - Daily Post Punjabi

Immunity ਵਧਾਉਣ ਵਾਲੀ ਦਵਾ ਨੂੰ ਪ੍ਰਮੋਟ ਕਰ ਬੁਰੀ ਤਰ੍ਹਾਂ ਟ੍ਰੋਲ ਹੋਏ ਅਜੇ ਦੇਵਗਨ , ਲੋਕਾਂ ਨੇ ਲਏ ਮਜ਼ੇ
ajay promoting immunity medicine: ਅਜੈ ਦੇਵਗਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਨ ਦੇ ਨਾਲ, ਉਹ ਆਪਣੀਆਂ ਫਿਲਮਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਹਨ।ਅਜੇ ਦੇਵਗਨ ਇਕ ਵਾਰ ਫਿਰ ਆਪਣੀ ਇਕ ਪੋਸਟ ਨੂੰ ਲੈ ਕੇ ਸੁਰਖੀਆਂ ਵਿਚ ਆਏ ਤੇ ਨਾਲ ਹੀ ਟ੍ਰੋਲ ਵੀ ਹੋ ਗਏ। ਦਰਅਸਲ, ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਦੀ ਦਵਾਈ ਨੂੰ ਪ੍ਰੋਮੋਟ ਕੀਤਾ। ਅਜੇ ਦੇਵਗਨ ਦੀ ਇਸ ਪੋਸਟ ਕਰਕੇ ਉਹ ਸੋਸ਼ਲ ਮੀਡਿਆ ਤੇ ਖੂਬ ਟ੍ਰੋਲ ਹੋ ਰਹੇ ਨੇ। ਵਿਮਲ ਪਾਨ ਮਸਾਲਾ ਨੂੰ ਪ੍ਰੋਮੋਟ ਕਰਨ ਲਈ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

ajay promoting immunity medicine

ਅਜੇ ਦੇਵਗਨ ਨੇ ਆਪਣੇ ਟਵੀਟ ਵਿੱਚ ਲਿਖਿਆ: “ਹੈਲੋ ਦੋਸਤੋ, ਮੈਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ IMMU 10T ਲੈ ਰਿਹਾ ਹਾਂ। ਇਹ ਇੱਕ ਪ੍ਰਭਾਵਸ਼ਾਲੀ ਇਮਿਊਂਟੀ ਬੂਸਟਰ ਹੈ। ਇਸਨੇ ਮੇਰੇ ਤੇ ਬਹੁਤ ਪ੍ਰਭਾਵ ਪਾਇਆ ਹੈ। ਜੇ ਤੁਸੀਂ ਵੀ ਕੋਸ਼ਿਸ਼ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਐਮਾਜ਼ਾਨ ਇੰਡੀਆ ਤੋਂ ਖਰੀਦ ਸਕਦੇ ਹੋ #YouthSecrets” ਅਜੇ ਦੇਵਗਨ ਦੇ ਇਸ ਟਵੀਟ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਟਵੀਟ ‘ਤੇ ਕੰਮੈਂਟ ਕਰਦੇ ਹੋਏ ਇਕ ਟ੍ਰੋਲਰ ਨੇ ਲਿਖਿਆ “ਅਰੇ ਸਰ, ਤੁਹਾਨੂੰ ਸੁਣ ਕੇ ਵਿਮਲ ਟ੍ਰਾਈ ਕੀਤਾ ਸੀ … ਹੁਣ ਆਦਤ ਛੁੱਟ ਨਹੀਂ ਰਹੀ”

ਦੱਸ ਦਾਈਏ ਕਿ ਅਜੇ ਦੇਵਗਨ ਜਲਦੀ ਹੀ ‘ਭੁਜ: ਦਿ ਪ੍ਰਾਈਡ ਆਫ ਇੰਡੀਆ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਓਟੀਟੀ ਪਲੇਟਫਾਰਮ ‘ਤੇ ਫਿਲਮ ਦਾ ਡਿਜੀਟਲ ਪ੍ਰੀਮੀਅਰ ਕੀਤਾ ਜਾਵੇਗਾ। ਅਜੇ ਦੇਵਗਨ ਦੇ ਟਵੀਟ ‘ਤੇ, ਇਕ ਹੋਰ ਤਰਿੱਲਰ ਨੇ ਲਿਖਿਆ “ਸਰ, ਜਦੋਂ ਇਮਿਊਂਟੀ ਬੂਸਟਰ ਲਈ ਆਯੁਰਵੈਦ ਕੰਪਨੀਆਂ ਨੇ ਕਿੱਟ ਸਾਂਝੀ ਕੀਤੀ ਹੈ, ਤਾਂ ਤੁਸੀਂ ਵਿਦੇਸ਼ੀ ਕੰਪਨੀਆਂ ਨੂੰ ਕਿਉਂ ਪ੍ਰੋਮੋਟ ਕਰ ਰਹੇ ਹੋ ???”

The post Immunity ਵਧਾਉਣ ਵਾਲੀ ਦਵਾ ਨੂੰ ਪ੍ਰਮੋਟ ਕਰ ਬੁਰੀ ਤਰ੍ਹਾਂ ਟ੍ਰੋਲ ਹੋਏ ਅਜੇ ਦੇਵਗਨ , ਲੋਕਾਂ ਨੇ ਲਏ ਮਜ਼ੇ appeared first on Daily Post Punjabi.