Ajnala Police arrest poeple latest news updates in punjabi Archives - Daily Post Punjabi

ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਦੀ ਜੇਬ ‘ਚੋਂ 50000 ਰੁਪਏ ਕੱਢ ਕੇ ਲੁਟੇਰਾ ਹੋਇਆ ਫੁਰਰ
Ajnala Bank Fraud: ਅਜਨਾਲਾ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਦੀ ਜੇਬ ਵਿਚੋਂ ਇਕ ਲੁਟੇਰਾ 50000 ਰੁਪਏ ਕੱਢ ਕੇ ਫ਼ਰਾਰ ਹੋ ਗਿਆ, ਇਸ ਸਾਰੀ ਵਾਰਦਾਤ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਬਜ਼ੁਰਗ ਜਵਾਹਰ ਲਾਲ ਵਾਸੀ ਵਾਰਡ ਨੰਬਰ 1 ਨੇ ਦੱਸਿਆ ਕਿ ਮੇਰੇ ਪੁੱਤਰ ਰੋਜ਼ਰ ਕਪੂਰ ਦੀ ਅਜਨਾਲਾ ਸ਼ਹਿਰ ਵਿਚ ਹੀ ਦੁਕਾਨ ਹੈ। ਜਿਸ ਨੇ ਮੈਨੂੰ 1.50 ਲੱਖ ਰੁਪਏ ਬੈਂਕ ਵਿਚ ਜਮਾਂ ਕਰਵਾਉਣ ਲਈ ਦਿੱਤੇ ਸਨ। ਉਨ੍ਹਾਂ ਦੱਸਿਆ ਕਿ 1 ਲੱਖ ਰੁਪਏ ਮੈਂ ਕਮੀਜ਼ ਦੀ ਸਾਈਡ ਵਾਲੀ ਜੇਬ ਵਿਚ ਪਾਏ ਸਨ 50 ਹਜ਼ਾਰ ਰੁਪਏ ਉੱਪਰਲੀ ਜੇਬ ਵਿਚ ਪਾਇਆ ਸੀ। ਜਵਾਹਰ ਲਾਲ ਨੇ ਅੱਗੇ ਦੱਸਿਆ ਕਿ ਜਦ ਮੈਂ ਇਹ ਸਾਰੇ ਪੈਸੇ ਜਮਾਂ ਕਰਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਖੜ੍ਹਾ ਸੀ ਤਾਂ ਉੱਥੇ ਕਾਫੀ ਭੀੜ ਸੀ ਤੇ ਭੀੜ ਵਿਚੋਂ ਹੀ ਇੱਕ ਮੋਨਾ ਲੜਕਾ ਮੇਰੀ ਕਮੀਜ਼ ਦੀ ਉੱਪਰਲੀ ਜੇਬ ਵਿਚੋਂ 50 ਹਜ਼ਾਰ ਰੁਪਏ ਕੱਢ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜਿੱਥੇ ਬੈਂਕ ਦੇ ਬਾਹਰ ਕਾਫੀ ਭੀੜ ਸੀ ਉੱਥੇ ਹੀ ਬੈਂਕ ਦੇ ਬਾਹਰ ਕੋਈ ਵੀ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਨਹੀਂ ਸੀ।

ਜਵਾਹਰ ਲਾਲ ਨੇ ਇਹ ਵੀ ਦੱਸਿਆ ਕਿ ਪੈਸੇ ਕੱਢਣ ਦੀ ਇਹ ਸਾਰੀ ਵਾਰਦਾਤ ਬੈਂਕ ਦੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ ਤੇ ਇਸ ਸਬੰਧੀ ਥਾਣਾ ਅਜਨਾਲਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬੈਂਕ ਦੇ ਅਧਿਕਾਰੀ ਹੀਰਾ ਲਾਲ ਨੇ ਦੱਸਿਆ ਕਿ ਬਜ਼ੁਰਗ ਦੇ ਪੈਸੇ ਬੈਂਕ ਦੇ ਬਾਹਰੋਂ ਨਿਕਲੇ ਹਨ ਤੇ ਸੁਰੱਖਿਆ ਕਰਮਚਾਰੀ ਵੀ ਪਿਛਲੇ 2-3 ਮਹੀਨਿਆਂ ਤੋਂ ਨਹੀਂ ਹੈ ਤੇ ਜਲਦ ਹੀ ਬੈਂਕ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਕਰਮਚਾਰੀ ਭਰਤੀ ਕਰ ਲਿਆ ਜਾਵੇਗਾ। ਉਧਰ ਪੁਲਸ ਚੌਂਕੀ ਅਜਨਾਲਾ ਦੇ ਇੰਚਾਰਜ ਸਬ-ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਬਜ਼ੁਰਗ ਜਵਾਹਰ ਲਾਲ ਦੇ ਕਿਸੇ ਵਿਅਕਤੀ ਵੱਲੋਂ ਪੈਸੇ ਕੱਢਣ ਸੰਬੰਧੀ ਥਾਣਾ ਅਜਨਾਲਾ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਨੂੰ ਵੀ ਬਾਰੀਕੀ ਨਾਲ ਖੰਘਾਲਿਆ ਜਾ ਰਿਹਾ ਹੈ।

The post ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਦੀ ਜੇਬ ‘ਚੋਂ 50000 ਰੁਪਏ ਕੱਢ ਕੇ ਲੁਟੇਰਾ ਹੋਇਆ ਫੁਰਰ appeared first on Daily Post Punjabi.

ਅਜਨਾਲ਼ਾ ‘ਚ ਪੁਲਿਸ ਨੇ ਸੁਲਝਾਈ ਫਿਰੌਤੀ ਮਾਮਲੇ ਦੀ ਗੁੱਥੀ, 2 ਨੂੰ ਕੀਤਾ ਕਾਬੂ
Ajnala Police arrest poeple: ਥਾਣਾ ਅਜਨਾਲ਼ਾ ਦੀ ਪੁਲਿਸ ਨੇ ਖਾਦ ਵਪਾਰੀ ਕੋਲੋ 55 ਲੱਖ ਰੁਪਏ ਦੀ ਫਿਰੌਤੀ ਤੇ ਇਕ ਸਿਮ ਮੋਬਾਇਨ ਦੀ ਮੰਗ ਦੇ ਚਲਦੇ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੁਕਾਨਦਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਜੇ ਪੈਸੇ ਨਾ ਦਿੱਤੇ ਤਾਂ ਉਸ ਦਾ ਘਰ ਤੇ ਦੁਕਾਨ ਉਡਾ ਦੇਵਾਂਗੇ। ਉਸੇ ਦੇ ਚਲਦੇ ਪੁਲਿਸ ਨੇ ਸੋਡੀਅਮ ਮੈਟਲ ਦੁਕਾਨ ਤੋਂ ਬਰਾਮਦ ਕੀਤਾ ਹੈ ਜਿਸ ਨਾਲ ਧਮਾਕਾ ਵੀ ਹੋ ਸਕਦਾ ਸੀ।

Ajnala Police arrest poeple

ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ ਵਿਪਨ ਕੁਮਾਰ ਨੇ ਦੱਸਿਆ ਕਿ ਰਾਜਨ ਗਾਂਧੀ ਪੁੱਤਰ ਅਸ਼ੋਕ ਗਾਂਧੀ ਨੇ 8 ਮਾਰਚ ਨੂੰ ਮਾਮਲਾ ਦਰਜ ਕਰਵਾਇਆ ਸੀ ਕਿ ਇਸ ਨੂੰ ਸਤੰਬਰ 2020 ਨੂੰ ਇਕ ਚਿੱਠੀ ਆਈ ਸੀ ਜਿਸ ਫਿਰੌਤੀ ਮੰਗੀ ਗਈ ਸੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਮਾਰਚ 2021 ਨੂੰ ਦੁਬਾਰਾ ਮੋਬਾਇਲ ਫੋਨਾਂ ਤੇ ਮੈਸੇਜ ਆਏ ਜਿਨ੍ਹਾਂ ਵਿਚ 55 ਲੱਖ ਰੁਪਏ ਇਕ ਸਿਮ ਐਕਟਿਵ ਅਤੇ ਇਕ ਮੋਬਾਇਲ ਫੋਨ ਦੀ ਮੰਗ ਕੀਤੀ।

ਮੰਗ ਪੂਰੀ ਨਾ ਕਰਨ ਤੇ ਦੁਕਾਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਅਤੇ ਦੁਕਾਨ ਦੀ ਛੱਤ ਉੱਪਰ ਬੰਬ ਨੁਮਾ ਚੀਜ਼ ਹੋਣ ਬਾਰੇ ਲਿਖਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਮਨੋਜ ਕੁਮਾਰ ਪੁੱਤਰ ਬਿਸ਼ਨ ਦਾਸ ਮੰਨੂ ਸਿੰਘ ਉਰਫ ਨੂਰਾ ਵਾਸੀ ਅਜਨਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੌਰਾਨ ਸੋਡੀਅਮ ਮੈਟਲ ਵੀ ਬਰਾਮਦ ਕੀਤਾ ਹੈ।

The post ਅਜਨਾਲ਼ਾ ‘ਚ ਪੁਲਿਸ ਨੇ ਸੁਲਝਾਈ ਫਿਰੌਤੀ ਮਾਮਲੇ ਦੀ ਗੁੱਥੀ, 2 ਨੂੰ ਕੀਤਾ ਕਾਬੂ appeared first on Daily Post Punjabi.