akhilesh target amit shah sharing Archives - Daily Post Punjabi

ਅਜੈ ਮਿਸ਼ਰਾ ਨਾਲ ਅਮਿਤ ਸ਼ਾਹ ਨੇ ਸਾਂਝਾ ਕੀਤਾ ਮੰਚ, ਅਖਿਲੇਸ਼ ਨੇ ਕਿਹਾ- ‘ਬਗਲ ‘ਚ ਛੋਰਾ ਜਗਤ ਢੰਡੋਰਾ’
ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿੱਚ ਤਲਖ਼ ਬਿਆਨਬਾਜ਼ੀ ਦਾ ਦੌਰ ਜਾਰੀ ਹੈ। ਇਸ ਕੜੀ ‘ਚ ਸੂਬੇ ਦੇ ਸਾਬਕਾ ਸੀਐੱਮ ਅਖਿਲੇਸ਼ ਯਾਦਵ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਸਾਧਿਆ ਹੈ।

झूठी दूरबीन लेकर ढूँढने का ढोंग पूरा था
जबकि ‘बगल में छोरा जगत ढिंढोरा’ था#भाजपा_ख़त्म pic.twitter.com/xvg7YNPgGc
— Akhilesh Yadav (@yadavakhilesh) October 30, 2021

ਸ਼ੁੱਕਰਵਾਰ ਨੂੰ ਅਮਿਤ ਸ਼ਾਹ ਲਖਨਊ ਪਹੁੰਚੇ ਸੀ, ਜਿੱਥੇ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਿਆ ਸੀ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਭਾਜਪਾ ਅਤੇ ਅਮਿਤ ਸ਼ਾਹ ਨੂੰ ਘੇਰਿਆ। ਦਰਅਸਲ, ਲਖਨਊ ‘ਚ ਭਾਜਪਾ ਦੇ ਪ੍ਰੋਗਰਾਮ ਦੇ ਮੰਚ ‘ਤੇ ਅਮਿਤ ਸ਼ਾਹ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨਾਲ ਨਜ਼ਰ ਆਏ ਸਨ। ਇਸ ‘ਤੇ ਅਖਿਲੇਸ਼ ਨੇ ਟਵੀਟ ਕੀਤਾ ਅਤੇ ਲਿਖਿਆ- “ਝੂਠੀ ਦੂਰਬੀਨ ਨਾਲ ਲੱਭਣ ਦਾ ਦਿਖਾਵਾ ਪੂਰਾ ਸੀ ਜਦਕਿ ‘ਬਗਲ ‘ਚ ਛੋਰਾ ਜਗਤ ਵਿੱਚ ਢੰਡੋਰਾ ਸੀ।”

ਇਹ ਵੀ ਪੜ੍ਹੋ : ਰਾਜਨੀਤੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ ਕਾਂਗਰਸ, PM ਮੋਦੀ ਹੋਣਗੇ ਹੋਰ ਸ਼ਕਤੀਸ਼ਾਲੀ : ਮਮਤਾ

ਦੱਸ ਦੇਈਏ ਕਿ ਲਖੀਮਪੁਰ ਖੀਰੀ ਘਟਨਾ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਮੋਨੂੰ ਮੁਲਜ਼ਮ ਹੈ। ਆਸ਼ੀਸ਼ ਮਿਸ਼ਰਾ ਪੁਲਿਸ ਹਿਰਾਸਤ ਵਿੱਚ ਹੈ। ਇਸ ਘਟਨਾ ਵਿੱਚ 4 ਕਿਸਾਨਾਂ ਅਤੇ ਇੱਕ ਪੱਤਰਕਾਰ ਸਮੇਤ 8 ਲੋਕਾਂ ਦੀ ਜਾਨ ਚਲੀ ਗਈ ਸੀ। ਉਦੋਂ ਤੋਂ ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਅਜੈ ਮਿਸ਼ਰਾ ਟੈਨੀ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post ਅਜੈ ਮਿਸ਼ਰਾ ਨਾਲ ਅਮਿਤ ਸ਼ਾਹ ਨੇ ਸਾਂਝਾ ਕੀਤਾ ਮੰਚ, ਅਖਿਲੇਸ਼ ਨੇ ਕਿਹਾ- ‘ਬਗਲ ‘ਚ ਛੋਰਾ ਜਗਤ ਢੰਡੋਰਾ’ appeared first on Daily Post Punjabi.