Akhilesh yadav on farmers protest Archives - Daily Post Punjabi

ਅਖਿਲੇਸ਼ ਦਾ BJP ‘ਤੇ ਵਾਰ, ਕਿਹਾ- ‘ਅਮੀਰਾਂ ਲਈ ਕਿਸਾਨਾਂ ਨੂੰ ਦਾਅ ‘ਤੇ ਲਗਾ ਰਹੀ ਹੈ ਸਰਕਾਰ’
Akhilesh yadav on farmers protest : ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਅਮੀਰ ਲੋਕਾਂ ਲਈ ਕਿਸਾਨਾਂ ਨੂੰ ਦਾਅ ‘ਤੇ ਲਗਾ ਰਹੀ ਹੈ। ਅਖਿਲੇਸ਼ ਯਾਦਵ ਨੇ ਇੱਕ ਟਵੀਟ ਵਿੱਚ ਕਿਹਾ, “ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਹ ਆਪਣੇ ਆਪ ਨੂੰ ਜਨ ਪ੍ਰਤੀਨਿਧ ਨਹੀਂ ‘ਪੈਸਾ-ਪ੍ਰਤੀਨਿਧੀ’ ਮੰਨਦੀ ਹੈ। ਇਸ ਲਈ ਉਹ ਅਮੀਰ ਲੋਕਾਂ ਲਈ ਕਿਸਾਨਾਂ ਨੂੰ ਦਾਅ ‘ਤੇ ਲਾ ਰਹੀ ਹੈ।” ਉਨ੍ਹਾਂ ਕਿਹਾ, “ਭਾਜਪਾ ਭੁੱਲ ਰਹੀ ਹੈ ਜਿਨ੍ਹਾਂ ਨੂੰ ਉਹ ਨੁਕਸਾਨ ਪਹੁੰਚਾ ਰਹੀ ਹੈ, ਉਹ ਸੰਕਟ ਨਾਲ ਸੰਘਰਸ਼ ਕਰਨ ਵਾਲੇ ਦੇਸ਼ ਦੇ ਦੋ ਤਿਹਾਈ ਲੋਕ ਹਨ, ਜੋ ਕਦੇ ਹਾਰ ਨਹੀਂ ਮੰਨਦੇ।”

भाजपा सरकार की सबसे बड़ी समस्या ये है कि वो अपने को जन-प्रतिनिधि नहीं ‘धन-प्रतिनिधि’ समझती है, इसीलिए धनवानों के लिए किसानों को दाँव पर लगा रही है.

भाजपा भूल रही है वो जिन्हें नुक़सान पहुँचा रही है, वे संकट से संघर्ष करनेवाले देश के वो दो-तिहाई लोग हैं, जो कभी हार नहीं मानते.
— Akhilesh Yadav (@yadavakhilesh) January 5, 2021

ਇਸ ਤੋਂ ਪਹਿਲਾਂ ਸਪਾ ਪ੍ਰਧਾਨ ਨੇ ਸੋਮਵਾਰ ਨੂੰ ਕੇਂਦਰ ਅਤੇ ਕਿਸਾਨ ਜੱਥੇਬੰਦੀਆਂ ਦਰਮਿਆਨ ਹੋਈ ਬੇਨਤੀਜਾ ਗੱਲਬਾਤ ‘ਤੇ ਨਾਰਾਜ਼ਗੀ ਜਾਹਿਰ ਕਰਦਿਆਂ ਇੱਕ ਹੋਰ ਟਵੀਟ ਵਿੱਚ ਕਿਹਾ,‘ ‘ਭਾਜਪਾ ਸਰਕਾਰ ਨੇ ਅੱਜ ਫਿਰ ਵਿਅਰਥ ਗੱਲਬਾਤ ਕੀਤੀ ਅਤੇ ਅਗਲੀ ਤਰੀਕ ਦੇ ਦਿੱਤੀ।” ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਪਾ ਸੁਪਰੀਮੋ ਨੇ ਕਿਹਾ, “ਹਰ ਵਾਰ ਅੱਧਾ ਦਿਨ ਨਿਕਲਣ ਤੋਂ ਬਾਅਦ ਦੋ ਵਜੇ ਬੈਠਕ ਕਰਨ ਤੋਂ ਹੀ ਲਗਦਾ ਹੈ ਕਿ ਭਾਜਪਾ ਸਰਕਾਰ ਅੱਧੇ ਮਨ ਨਾਲ ਅੱਧਾ ਸਮਾਂ ਕੰਮ ਕਰਕੇ ਇਸ ਅੰਦੋਲਨ ਨੂੰ ਲੰਬਾ ਖਿੱਚਣਾ ਚਾਹੁੰਦੀ ਹੈ।ਜਿਸ ਨਾਲ ਕਿਸਾਨਾਂ ਦਾ ਹੌਂਸਲਾ ਟੁੱਟੇ ਪਰ ਕਿਸਾਨ ਟੁੱਟਣ ਵਾਲੇ ਨਹੀਂ ਹਨ, ਬਲਕਿ ਸੱਤਾ ਦਾ ਹੰਕਾਰ ਤੋੜਨ ਵਾਲੇ ਹਨ।”

ਇਹ ਵੀ ਦੇਖੋ : 26 ਤੋਂ ਮੋਦੀ ਦੇ ਪੁੱਠੇ ਦਿਨ ਸ਼ੁਰੂ, ਕਿਸਾਨਾਂ ਦੀ ਹੁਣ ਸਬਕ ਸਿਖਾਉਣ ਦੀ ਤਿਆਰੀ,ਜਾਣੋ ਕੀ ਹੈ ਅਗਲੀ ਰਣਨੀਤੀ

The post ਅਖਿਲੇਸ਼ ਦਾ BJP ‘ਤੇ ਵਾਰ, ਕਿਹਾ- ‘ਅਮੀਰਾਂ ਲਈ ਕਿਸਾਨਾਂ ਨੂੰ ਦਾਅ ‘ਤੇ ਲਗਾ ਰਹੀ ਹੈ ਸਰਕਾਰ’ appeared first on Daily Post Punjabi.

ਇਤਿਹਾਸ ‘ਚ ਪਹਿਲੀ ਵਾਰ ਕਿਸਾਨ ਦਿਵਸ ਮੌਕੇ ਸੜਕਾਂ ਤੇ ਕਿਸਾਨ, ਕਿਸਾਨਾਂ ਦਾ ਅਪਮਾਨ ਕਰਨਾ ਬੰਦ ਕਰੇ ਭਾਜਪਾ ਸਰਕਾਰ : ਅਖਿਲੇਸ਼ ਯਾਦਵ
Akhilesh yadav on farmers protest  : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 28 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ। ਉੱਥੇ ਹੀ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੇ ਪੱਤਰ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਗੱਲਬਾਤ ਲਈ ਅਗਲੀ ਤਰੀਕ ਸਬੰਧੀ ਕੇਂਦਰ ਦੇ ਪੱਤਰ ਵਿੱਚ ਕੁੱਝ ਵੀ ਨਵਾਂ ਨਹੀਂ ਹੈ।

चौधरी चरण सिंह जी की जयंती पर उन्हें कोटि-कोटि नमन!

आज भाजपा के राज में देश के इतिहास में एक ऐसा ‘किसान दिवस’ आया है, जब उत्सव के स्थान पर देश का किसान सड़कों पर संघर्ष करने पर मजबूर है.

भाजपा किसानों का अपमान करना छोड़े क्योंकि ‘देश का किसान, भारत का है मान’.#किसान_दिवस pic.twitter.com/dHrJAtZPFY
— Akhilesh Yadav (@yadavakhilesh) December 23, 2020

ਕਿਸਾਨ ਅੰਦੋਲਨ ਦੇ ਦੌਰਾਨ ਸਿਆਸੀ ਪਾਰਾ ਵੀ ਕਾਫੀ ਚੜਿਆ ਹੋਇਆ ਹੈ। ਅੱਜ ਕਿਸਾਨ ਦਿਵਸ ਹੈ। ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਜਯੰਤੀ ‘ਤੇ ਕਿਸਾਨ ਦਿਵਸ ਮਨਾਇਆ ਜਾਂਦਾ ਹੈ। ਸਮਾਜਵਾਦੀ ਪਾਰਟੀ ਨੇ ਅੱਜ ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਕਿਸਾਨਾਂ ਦੇ ਸਮਰਥਨ ਵਿੱਚ ਇੱਕ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਸਮਾਗਮ ਤੋਂ ਪਹਿਲਾਂ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਕਿਹਾ, “ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਕੋਟਿ-ਕੋਟਿ ਨਮਸਕਾਰ! ਅੱਜ ਭਾਜਪਾ ਦੇ ਰਾਜ ਦੌਰਾਨ ਦੇਸ਼ ਦੇ ਇਤਿਹਾਸ ਵਿੱਚ ਅਜਿਹਾ ‘ਕਿਸਾਨ ਦਿਵਸ’ ਆਇਆ ਹੈ, ਜਦੋਂ ਦੇਸ਼ ਦੇ ਕਿਸਾਨ ਜਸ਼ਨਾਂ ਦੀ ਬਜਾਏ ਸੜਕਾਂ ‘ਤੇ ਸੰਘਰਸ਼ ਕਰਨ ਲਈ ਮਜਬੂਰ ਹਨ। ਭਾਜਪਾ ਕਿਸਾਨਾਂ ਦਾ ਅਪਮਾਨ ਕਰਨਾ ਬੰਦ ਕਰੇ ਕਿਉਂਕਿ ‘ਦੇਸ਼ ਦਾ ਕਿਸਾਨ ਭਾਰਤ ਦਾ ਹੈ ਮਾਣ’।” ਇਸ ਤੋਂ ਪਹਿਲਾ ਮੰਗਲਵਾਰ ਨੂੰ, ਸਿੰਘੂ ਸਰਹੱਦ ‘ਤੇ ਡਟੇ ਕਿਸਾਨਾਂ ਨੇ ਪੀ.ਐਮ ਨਰਿੰਦਰ ਮੋਦੀ ਨੂੰ ਖੂਨ ਨਾਲ ਚਿੱਠੀ ਲਿਖੀ ਅਤੇ ਮੰਗ ਕੀਤੀ ਕਿ ਕਾਨੂੰਨ ਵਾਪਿਸ ਲਏ ਜਾਣ।

ਇਹ ਵੀ ਦੇਖੋ : AAP ਦੀ ਸਾਬਕਾ MLA ਦਾ ਪੰਜਾਬੀ ‘ਚ ਪਹਿਲਾਂ ਇੰਟਰਵਿਊ, ਸੁਣੋ ਕਿਵੇਂ ਮਾਂਜਕੇ ਰੱਖ ਦਿੱਤਾ ਕੇਜਰੀਵਾਲ !

The post ਇਤਿਹਾਸ ‘ਚ ਪਹਿਲੀ ਵਾਰ ਕਿਸਾਨ ਦਿਵਸ ਮੌਕੇ ਸੜਕਾਂ ਤੇ ਕਿਸਾਨ, ਕਿਸਾਨਾਂ ਦਾ ਅਪਮਾਨ ਕਰਨਾ ਬੰਦ ਕਰੇ ਭਾਜਪਾ ਸਰਕਾਰ : ਅਖਿਲੇਸ਼ ਯਾਦਵ appeared first on Daily Post Punjabi.