akhilesh yadav on lakhimpur issue Archives - Daily Post Punjabi

ਲਖੀਮਪੁਰ ਮਾਮਲਾ ‘ਤੇ ਬੋਲੇ ਅਖਿਲੇਸ਼ ਯਾਦਵ, ‘ਤਾਕਤਵਰ ਲੋਕਾਂ ਲਈ ਕੰਮ ਕਰ ਰਹੀ ਹੈ ਸਰਕਾਰ, ਕਿਸਾਨਾਂ ਲਈ ਨਹੀਂ’
ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਹੈ ਕਿ ਲਖੀਮਪੁਰ ਘਟਨਾ ਵਿੱਚ ਯੋਗੀ ਸਰਕਾਰ ਸਿਰਫ ਤਾਕਤਵਰ ਲੋਕਾਂ ਲਈ ਕੰਮ ਕਰ ਰਹੀ ਹੈ ਨਾ ਕਿ ਕਿਸਾਨਾਂ ਲਈ।

akhilesh yadav on lakhimpur issue

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕ ਮਾਰੇ ਗਏ ਸਨ। ਅਖਿਲੇਸ਼ ਯਾਦਵ ਨੇ ਕਿਹਾ, “ਇਹ ਸਰਕਾਰ ਅਜੇ ਵੀ ਸੁੱਤੀ ਪਈ ਹੈ, ਅਤੇ ਉਨ੍ਹਾਂ (ਦੋਸ਼ੀਆਂ) ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਰਕਾਰ ਸਿਰਫ ਸ਼ਕਤੀਸ਼ਾਲੀ ਲੋਕਾਂ ਲਈ ਹੈ, ਕਿਸਾਨਾਂ ਲਈ ਨਹੀਂ। ਲੋਕ ਇਹ ਸਭ ਦੇਖ ਰਹੇ ਹਨ, ਆਉਣ ਵਾਲੇ ਸਮੇਂ ‘ਚ ਭਾਜਪਾ ਦਾ ਸਫਾਇਆ ਹੋ ਜਾਵੇਗਾ।”

ਇਹ ਵੀ ਪੜ੍ਹੋ : ਕੀ ਮੰਤਰੀ ਦਾ ਮੁੰਡਾ ਹੋਵੇਗਾ ਗ੍ਰਿਫਤਾਰ ? ਲਖੀਮਪੁਰ ਮਾਮਲੇ ‘ਚ ਪੁੱਛਗਿੱਛ ਜਾਰੀ, ਅਸ਼ੀਸ਼ ਮਿਸ਼ਰਾ ਨੇ ਪੇਸ਼ ਕੀਤੇ ਇਹ ਸਬੂਤ

ਭਾਜਪਾ ਸਰਕਾਰ ‘ਤੇ ਭਾਰਤ ਦੇ ਸੰਵਿਧਾਨ ਨੂੰ ਕੁਚਲਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਫਿਰ ਮੰਗ ਕੀਤੀ ਕਿ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ, “ਜਿਸ ਕਿਸੇ ਨੇ ਵੀ ਲਖੀਮਪੁਰ ਘਟਨਾ ਦਾ ਵੀਡੀਓ ਦੇਖਿਆ ਉਸ ਨੇ ਘਟਨਾ ਦੀ ਨਿੰਦਾ ਕੀਤੀ। ਇਹ ਉਹ ਸਰਕਾਰ ਹੈ ਜੋ ਸੰਵਿਧਾਨ ਨੂੰ ਕੁਚਲ ਰਹੀ ਹੈ। ਸਾਰਿਆਂ ਨੇ ਸਭ ਕੁਝ ਵੇਖਿਆ ਹੈ, ਫਿਰ ਵੀ ਦੋਸ਼ੀ ਫੜੇ ਨਹੀਂ ਗਏ ਹਨ। ਜਿਸ ਪਰਿਵਾਰ ਨਾਲ ਮੈਂ ਮੁਲਾਕਾਤ ਕੀਤੀ, ਉਸ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।”

ਇਹ ਵੀ ਦੇਖੋ : Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe

The post ਲਖੀਮਪੁਰ ਮਾਮਲਾ ‘ਤੇ ਬੋਲੇ ਅਖਿਲੇਸ਼ ਯਾਦਵ, ‘ਤਾਕਤਵਰ ਲੋਕਾਂ ਲਈ ਕੰਮ ਕਰ ਰਹੀ ਹੈ ਸਰਕਾਰ, ਕਿਸਾਨਾਂ ਲਈ ਨਹੀਂ’ appeared first on Daily Post Punjabi.