Akhilesh yadav protest Archives - Daily Post Punjabi

ਕਿਸਾਨਾਂ ਦੇ ਸਮਰਥਨ ਲਈ ਕਨੌਜ ਜਾ ਰਹੇ ਅਖਿਲੇਸ਼ ਲਏ ਗਏ ਹਿਰਾਸਤ ‘ਚ, ਪੁਲਿਸ ਨੇ ਗੱਡੀਆਂ ਵੀ ਕੀਤੀਆਂ ਜ਼ਬਤ
Akhilesh yadav protest: ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦਾ ਅੱਜ 12 ਵਾਂ ਦਿਨ ਹੈ। ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ 12 ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਕਿਸਾਨਾਂ ਨੇ ਮੰਗਲਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਅਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਡਟੇ ਹੋਏ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਸਿਆਸੀ ਪਾਰਾ ਵੀ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅੱਜ ਕਿਸਾਨ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਨ।

Akhilesh yadav protest

ਲਖਨਊ ਵਿੱਚ ਵੀ ਖੇਤੀਬਾੜੀ ਕਾਨੂੰਨ ਵਿਰੁੱਧ ਦੰਗਲ ਭੱਖਦਾ ਜਾ ਰਿਹਾ ਹੈ। ਕਨੌਜ ਜਾ ਰਹੇ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਕਿਸਾਨ ਯਾਤਰਾ ਸ਼ੁਰੂ ਕਰਨ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪ੍ਰਸ਼ਾਸਨ ਨੇ ਪਹਿਲਾਂ ਲਖਨਊ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਬੈਰੀਕੇਡ ਲਗਾ ਦਿੱਤੇ ਸੀ, ਜਿਸ ਤੋਂ ਬਾਅਦ ਅਖਿਲੇਸ਼ ਨੇੜੇ ਹੀ ਧਰਨੇ ‘ਤੇ ਬੈਠ ਗਏ ਸੀ। ਪਰ ਹੁਣ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਖਿਲੇਸ਼ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ। ਹਿਰਾਸਤ ਵਿੱਚ ਲੈਣ ਤੋਂ ਬਾਅਦ ਅਖਿਲੇਸ਼ ਯਾਦਵ ਨੂੰ ਈਕੋ ਗਾਰਡਨ ਭੇਜਿਆ ਜਾ ਰਿਹਾ ਹੈ, ਜਿਥੇ ਉਨ੍ਹਾਂ ਨੂੰ ਹਿਰਾਸਤ ਵਿੱਚ ਰੱਖਿਆ ਜਾਵੇਗਾ।

जहां तक जाती नज़र वहां तक लोग तेरे ख़िलाफ़ हैं
ऐ ज़ुल्मी हाकिम तू किस-किस को नज़रबंद करेगा!
— Akhilesh Yadav (@yadavakhilesh) December 7, 2020

ਇਸ ਤੋਂ ਪਹਿਲਾ ਅਖਿਲੇਸ਼ ਯਾਦਵ ਨੇ ਇਸੇ ਮੁੱਦੇ ‘ਤੇ ਇੱਕ ਟਵੀਟ ਕਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ, ਅਖਿਲੇਸ਼ ਯਾਦਵ ਨੇ ਟਵੀਟ ਕਰ ਲਿਖਿਆ, “ਜਿੱਥੋਂ ਤੱਕ ਮੈਂ ਵੇਖ ਸਕਦੇ ਹਾਂ, ਲੋਕ ਤੁਹਾਡੇ ਵਿਰੁੱਧ ਨੇ, ਹੇ ਜ਼ੁਲਮ ਕਰਨ ਵਾਲੇ ਹਾਕਮ, ਤੋਂ ਕਿਸ-ਕਿਸ ਨੂੰ ਗ੍ਰਿਫਤਾਰ ਕਰੇਗਾ?”

ਇਹ ਵੀ ਦੇਖੋ : ਹਰਿਆਣਵੀ Boxer Vijendra Singh ਵੱਲੋਂ ਵੀ Award ਵਾਪਸ ਕਰਨ ਦਾ ਐਲਾਨ, ਕਿਹਾ-ਖੇਤੀ ਕਾਨੂੰਨ ਵਾਪਸ ਲਵੇ ਮੋਦੀ ਸਰਕਾਰ

The post ਕਿਸਾਨਾਂ ਦੇ ਸਮਰਥਨ ਲਈ ਕਨੌਜ ਜਾ ਰਹੇ ਅਖਿਲੇਸ਼ ਲਏ ਗਏ ਹਿਰਾਸਤ ‘ਚ, ਪੁਲਿਸ ਨੇ ਗੱਡੀਆਂ ਵੀ ਕੀਤੀਆਂ ਜ਼ਬਤ appeared first on Daily Post Punjabi.

ਪ੍ਰਸ਼ਾਸਨ ਨੇ ਕੀਤੀਆਂ ਗੱਡੀਆਂ ਜ਼ਬਤ ਤਾਂ ਕਨੌਜ ਲਈ ਪੈਦਲ ਹੀ ਨਿਕਲੇ ਅਖਿਲੇਸ਼, ਕਿਹਾ- ਕਿਸਾਨਾਂ ਲਈ ਲੜਾਂਗੇ
Akhilesh yadav protest: ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦਾ ਅੱਜ 12 ਵਾਂ ਦਿਨ ਹੈ। ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ 12 ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਕਿਸਾਨਾਂ ਨੇ ਮੰਗਲਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਅਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਡਟੇ ਹੋਏ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਸਿਆਸੀ ਪਾਰਾ ਵੀ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਵੀ ਖੇਤੀਬਾੜੀ ਕਾਨੂੰਨ ਖਿਲਾਫ ਦੰਗਲ ਜਾਰੀ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅੱਜ ਕਿਸਾਨ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਨ ਪਰ ਉਨ੍ਹਾਂ ਨੂੰ ਲਖਨਊ ‘ਚ ਉਨ੍ਹਾਂ ਦੇ ਘਰ ਨੇੜੇ ਹੀ ਰੋਕਿਆ ਜਾ ਰਿਹਾ ਹੈ। ਅਖਿਲੇਸ਼ ਯਾਦਵ ਨੇ ਇਸੇ ਮੁੱਦੇ ‘ਤੇ ਇੱਕ ਟਵੀਟ ਕਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ, ਅਖਿਲੇਸ਼ ਯਾਦਵ ਨੇ ਟਵੀਟ ਕਰ ਲਿਖਿਆ, “ਜਿੱਥੋਂ ਤੱਕ ਮੈਂ ਵੇਖ ਸਕਦੇ ਹਾਂ, ਲੋਕ ਤੁਹਾਡੇ ਵਿਰੁੱਧ ਨੇ, ਹੇ ਜ਼ੁਲਮ ਕਰਨ ਵਾਲੇ ਹਾਕਮ, ਤੋਂ ਕਿਸ-ਕਿਸ ਨੂੰ ਗ੍ਰਿਫਤਾਰ ਕਰੇਗਾ?”

जहां तक जाती नज़र वहां तक लोग तेरे ख़िलाफ़ हैं
ऐ ज़ुल्मी हाकिम तू किस-किस को नज़रबंद करेगा!
— Akhilesh Yadav (@yadavakhilesh) December 7, 2020

ਅਖਿਲੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਵਾਹਨ ਜ਼ਬਤ ਕਰ ਲਏ ਗਏ ਹਨ। ਸਾਰੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਅਖਿਲੇਸ਼ ਯਾਦਵ ਪੈਦਲ ਹੀ ਕਨੌਜ ਲਈ ਰਵਾਨਾ ਹੋ ਰਹੇ ਹਨ ਅਤੇ ਹੁਣ ਸੜਕ ਦੇ ਵਿਚਕਾਰ ਧਰਨੇ ‘ਤੇ ਬੈਠ ਗਏ ਹਨ। ਅਖਿਲੇਸ਼ ਯਾਦਵ ਨੇ ਕਿਹਾ ਕਿ ਮੈਂ ਕਨੌਜ ਜਾ ਰਿਹਾ ਹਾਂ, ਕਾਰ ਰੋਕ ਦਿੱਤੀ ਗਈ ਹੈ ਪਰ ਮੈਂ ਜਿੱਥੋਂ ਤੱਕ ਚੱਲ ਸਕਾਂਗਾ ਮੈ ਪੈਦਲ ਹੀ ਜਾਵਾਂਗਾ। ਅਖਿਲੇਸ਼ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਇੱਕ ਅਜਿਹਾ ਕਾਨੂੰਨ ਲਿਆਂਦਾ ਗਿਆ ਹੈ ਜੋ ਕਿਸਾਨਾਂ ਨੂੰ ਬਰਬਾਦ ਕਰ ਦੇਵੇਗਾ। ਅਖਿਲੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਵਰਕਰ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਗ੍ਰਿਫਤਾਰੀਆਂ ਦੇ ਰਹੇ ਹਨ, ਪਰ ਹੁਣ ਸਾਨੂੰ ਕਨੌਜ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਜੇ ਸਾਨੂੰ ਜੇਲ੍ਹ ਵਿੱਚ ਬੰਦ ਕਰਨਾ ਹੈ, ਤਾਂ ਸਾਨੂੰ ਜੇਲ੍ਹ ਵਿੱਚ ਵੀ ਬੰਦ ਕਰ ਸਕਦੇ ਹੋ। ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕੀਤਾ। ਇਸ ਸਮੇਂ ਦੌਰਾਨ ਸਪਾ ਵਰਕਰਾਂ ਨੇ ਲਖਨਊ ਸਣੇ ਕਈ ਸ਼ਹਿਰਾਂ ਵਿੱਚ ਬੈਰੀਕੇਡ ਤੋੜ ਦਿੱਤੇ, ਜਿਸ ਤੋਂ ਬਾਅਦ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਇਹ ਵੀ ਦੇਖੋ : 8 ਨੂੰ ਭਾਰਤ ਬੰਦ ਦੇ ਐਲਾਨ ਤੇ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਕੀਤੀ ਇਹ ਅਪੀਲ, ਸੁਣੋ Live

The post ਪ੍ਰਸ਼ਾਸਨ ਨੇ ਕੀਤੀਆਂ ਗੱਡੀਆਂ ਜ਼ਬਤ ਤਾਂ ਕਨੌਜ ਲਈ ਪੈਦਲ ਹੀ ਨਿਕਲੇ ਅਖਿਲੇਸ਼, ਕਿਹਾ- ਕਿਸਾਨਾਂ ਲਈ ਲੜਾਂਗੇ appeared first on Daily Post Punjabi.