Akhilesh yadav said Archives - Daily Post Punjabi

ਅਖਿਲੇਸ਼ ਯਾਦਵ ਦਾ ਵੱਡਾ ਬਿਆਨ, ਕਿਹਾ- ਨਹੀਂ ਲਗਾਵਾਂਗਾ ਕੋਰੋਨਾ ਵੈਕਸੀਨ, BJP ‘ਤੇ ਭਰੋਸਾ ਨਹੀਂ
Akhilesh yadav said : ਲਖਨਊ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕੋਰੋਨਾ ਟੀਕੇ ਬਾਰੇ ਵੱਡਾ ਬਿਆਨ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਭਾਜਪਾ ‘ਤੇ ਹਮਲਾ ਕਰਦਿਆਂ ਕਿਹਾ ਕਿ ਮੈ ਅਜੇ ਕੋਰੋਨਾ ਵਾਇਰਸ ਵੈਕਸੀਨ ਨਹੀਂ ਲਗਾਵਾਂਗਾ, ਕਿਉਂਕਿ ਮੈਨੂੰ ਭਾਜਪਾ ‘ਤੇ ਭਰੋਸਾ ਨਹੀਂ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਜਿਹੜੀ ਸਰਕਾਰ ਤਾੜੀਆਂ ਅਤੇ ਥਾਲੀਆਂ ਵੱਜਵਾ ਰਹੀ ਹੈ, ਉਹ ਟੀਕਾਕਰਨ ਲਈ ਏਨੀ ਵੱਡੀ ਚੇਨ ਕਿਉਂ ਬਣਾ ਰਹੀ ਹੈ। ਸਿਰਫ ਤਾੜੀਆਂ ਅਤੇ ਥਾਲੀਆਂ ਵਜਾ ਕੇ ਕੋਰੋਨਾ ਭਜਾ ਦਿਉ ਨਾ। ਉਨ੍ਹਾਂ ਕਿਹਾ, “ਮੈਂ ਇਸ ਵੇਲੇ ਕੋਰੋਨਾ ਵਾਇਰਸ ਟੀਕਾ ਨਹੀਂ ਲਗਾਵਾਂਗ। ਮੈਂ ਕਿਸ ਤਰ੍ਹਾਂ ਭਾਜਪਾ ਦੇ ਟੀਕੇ ਤੇ ਭਰੋਸਾ ਕਰ ਸਕਦਾ ਹਾਂ। ਜਦੋਂ ਸਾਡੀ ਸਰਕਾਰ ਬਣੇਗੀ ਤਾਂ ਸਾਰਿਆਂ ਨੂੰ ਮੁਫਤ ਟੀਕਾ ਮਿਲੇਗਾ। ਅਸੀਂ ਭਾਜਪਾ ਦਾ ਟੀਕਾ ਨਹੀਂ ਲਗਾਵਾਂਗਾ ਸਕਦੇ।”

Akhilesh yadav said

ਅਯੁੱਧਿਆ ਤੋਂ ਆਏ ਸੰਤਾਂ, ਮੌਲਾਨਾ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਅੱਜ ਯੂਪੀ ਦੇ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗੰਗਾ ਜਮੁਨੀ ਤਹਿਜ਼ੀਬ ਇੱਕ ਦਿਨ ਵਿੱਚ ਨਹੀਂ ਬਣੀ, ਇਸ ਨੂੰ ਬਣਾਉਣ ਵਿੱਚ ਹਜ਼ਾਰਾਂ ਸਾਲ ਲੱਗ ਗਏ ਹਨ। ਮੈਂ ਬਹੁਤ ਧਾਰਮਿਕ ਵਿਅਕਤੀ ਹਾਂ, ਮੇਰੇ ਘਰ ਦੇ ਅੰਦਰ ਇੱਕ ਮੰਦਰ ਹੈ ਅਤੇ ਮੇਰੇ ਘਰ ਦੇ ਬਾਹਰ ਵੀ ਇੱਕ ਮੰਦਰ ਹੈ। ਭਗਵਾਨ ਰਾਮ ਸਭ ਦੇ ਹਨ, ਸਾਰੇ ਸੰਸਾਰ ਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਅਯੁੱਧਿਆ ਦੇ ਉਨ੍ਹਾਂ ਕਿਸਾਨਾਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ, ਜਿਨ੍ਹਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਯੁੱਧਿਆ ਵਿੱਚ ਸਿਰਫ ਦੋ ਦਿਨਾਂ ਦੀਵਾਲੀ ਮਨਾਈ ਜਾ ਰਹੀ ਹੈ। ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਇਹ ਅਯੁੱਧਿਆ ਵਿਚ ਪੂਰੇ ਸਾਲ ਦੀਵਾਲੀ ਹੋਵੇਗੀ। ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਯੁੱਧਿਆ ਵਿੱਚ ਨਗਰ ਨਿਗਮ ਦਾ ਕੋਈ ਟੈਕਸ ਨਹੀਂ ਲੱਗੇਗਾ। ਸਾਬਕਾ ਮੁੱਖ ਮੰਤਰੀ ਨੇ ਅੱਗੇ ਭਾਜਪਾ ‘ਤੇ ਝੂਠੇ ਵਾਅਦੇ ਕਰਨ ਦਾ ਦੋਸ਼ ਲਾਇਆ।

ਇਹ ਵੀ ਦੇਖੋ : ਮੋਦੀ ਸਰਕਾਰ ਨੂੰ ਹਿਲਾਕੇ ਰੱਖ ਦੇਵੇਗਾ ਇਹ Tractor March, ਨਹੀਂ ਕਰ ਸਕਦੇ ਟਰੈਕਟਰਾਂ ਦੀ ਗਿਣਤੀ

The post ਅਖਿਲੇਸ਼ ਯਾਦਵ ਦਾ ਵੱਡਾ ਬਿਆਨ, ਕਿਹਾ- ਨਹੀਂ ਲਗਾਵਾਂਗਾ ਕੋਰੋਨਾ ਵੈਕਸੀਨ, BJP ‘ਤੇ ਭਰੋਸਾ ਨਹੀਂ appeared first on Daily Post Punjabi.