Akhilesh yadav targets yogi govt Archives - Daily Post Punjabi

ਅਖਿਲੇਸ਼ ਯਾਦਵ ਦਾ ਯੋਗੀ ਸਰਕਾਰ ‘ਤੇ ਵੱਡਾ ਹਮਲਾ, ਕਿਹਾ- ‘ਠੱਗ ਦਾ ਸਾਥ, ਠੱਗ ਦਾ ਵਿਕਾਸ ਤੇ ਠੱਗ ਦਾ ਵਿਸ਼ਵਾਸ’
UP ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਇੱਕ-ਦੂਜੇ ‘ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਇਸੇ ਵਿਚਾਲੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਯੂਪੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

Akhilesh yadav targets yogi govt

ਉਨ੍ਹਾਂ ਨੇ ਯੂਪੀ ਸਰਕਾਰ ਨੂੰ ਜੁਮਲੇਬਾਜ਼ ਸਰਕਾਰ ਕਰਾਰ ਦਿੱਤਾ ਹੈ। ਇਹੀ ਨਹੀਂ ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀ ਸਰਕਾਰ ਨਹੀਂ ਚਾਹੀਦੀ ਜਿਸਦਾ ਸੱਚ ਹੀ ਠੱਗ ਦਾ ਸਾਥ, ਠੱਗ ਦਾ ਵਿਕਾਸ, ਠੱਗ ਦਾ ਵਿਸ਼ਵਾਸ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ CM ਅਹੁਦੇ ਲਈ ਠੋਕਿਆ ਦਾਅਵਾ, ਕਿਹਾ-ਹਾਈਕਮਾਨ ਮੈਨੂੰ ਸੌਂਪੇ ਪੰਜਾਬ ਦੀ ਕਮਾਨ

ਦਰਅਸਲ, ਇਸ ਸਬੰਧੀ ਅਖਿਲੇਸ਼ ਯਾਦਵ ਨੇ ਇੱਕ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ 24 ਗੁਜ਼ਰੇ, ਛੇ ਮਹੀਨੇ ਬਚੇ, ਇਸ ਸਰਕਾਰ ਦੇ ਕਿਸਾਨ, ਗਰੀਬ ਮਹਿਲਾਵਾਂ ‘ਤੇ ਅੱਤਿਆਚਾਰ, ਬੇਰੁਜ਼ਗਾਰੀ ਤੇ ਮਹਿੰਗਾਈ, ਨਫ਼ਰਤ ਤੇ ਠੱਪ ਕਾਰੋਬਾਰ ਦੇ ਬਹਿਕਾਵੇ ਜੁਮਲੇਬਾਜ਼ ਸਰਕਾਰ ਦੇ।  ਨਹੀਂ ਚਾਹੀਦੀ ਅਜਿਹੀ ਸਰਕਾਰ, ਜਿਸਦਾ ਸੱਚ ਹੈ: ਠੱਗ ਦਾ ਸਾਥ, ਠੱਗ ਦਾ ਵਿਕਾਸ, ਠੱਗ ਦਾ ਵਿਸ਼ਵਾਸ ਹੈ।

Akhilesh yadav targets yogi govt

ਦੱਸ ਦੇਈਏ ਕਿ ਅਖਿਲੇਸ਼ ਯਾਦਵ ਵੱਲੋਂ ਲਗਾਤਾਰ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੇ ਹਨ। ਇਸ ਤੋਂ ਪਹਿਲਾਂ ਵੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸਰਕਾਰ ਦਾ ਸਫਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਹਰ ਵਿਅਕਤੀ ਦਾ ਅਪਮਾਨ ਕੀਤਾ ਹੈ।

ਇਹ ਵੀ ਦੇਖੋ: ਵੱਡੀ ਖ਼ਬਰ: ਸੁਖਜਿੰਦਰ ਰੰਧਾਵਾਂ ਹੋਣਗੇ ਨਵੇਂ CM, ਅਰੁਣਾ ਚੌਧਰੀ ਡਿਪਟੀ CM…! LIVE

The post ਅਖਿਲੇਸ਼ ਯਾਦਵ ਦਾ ਯੋਗੀ ਸਰਕਾਰ ‘ਤੇ ਵੱਡਾ ਹਮਲਾ, ਕਿਹਾ- ‘ਠੱਗ ਦਾ ਸਾਥ, ਠੱਗ ਦਾ ਵਿਕਾਸ ਤੇ ਠੱਗ ਦਾ ਵਿਸ਼ਵਾਸ’ appeared first on Daily Post Punjabi.