akshay bollywood actor Archives - Daily Post Punjabi
ਅਕਸ਼ੈ ਕੁਮਾਰ ਦੇਸ਼ ਦੇ ਪਹਿਲੇ ਹਵਾਈ ਹ.ਮਲੇ ‘ਤੇ ਆਧਾਰਿਤ ਫਿਲਮ Sky Force ‘ਚ ਆਉਣਗੇ ਨਜ਼ਰ, ਰਿਲੀਜ਼ ਡੇਟ ਹੋਈ out
Sky Force Release Date: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ‘OMG 2’ ਸਾਲ 2023 ਦੀ ਇੱਕ ਸੁਪਰ-ਡੁਪਰ ਹਿੱਟ ਫਿਲਮ ਹੈ। ਹੁਣ ਖਿਲਾੜੀ ਕੁਮਾਰ ਆਪਣੀ ਆਉਣ ਵਾਲੀ ਫਿਲਮ ‘ਮਿਸ਼ਨ ਰਾਣੀਗੰਜ: ਦਿ ਗ੍ਰੇਟ ਭਾਰਤ ਬਚਾਓ’ ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਇਸ ਫਿਲਮ ‘ਚ ਅਦਾਕਾਰ ਅਸਲ ਜ਼ਿੰਦਗੀ ਦੇ ਹੀਰੋ ਜਸਵੰਤ ਗਿੱਲ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਅਕਸ਼ੈ ਕੁਮਾਰ ਨੇ ਗਾਂਧੀ ਜਯੰਤੀ-ਸ਼ਾਸਤਰੀ ਜਯੰਤੀ ਦੇ ਮੌਕੇ ‘ਤੇ 2 ਅਕਤੂਬਰ ਨੂੰ ਆਪਣੇ ਨਵੇਂ ਪ੍ਰੋਜੈਕਟ ‘ਸਕਾਈ ਫੋਰਸ’ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।
Sky Force Release Date
ਅਕਸ਼ੈ ਕੁਮਾਰ ਨੇ ਆਪਣੀ ਨਵੀਂ ਫਿਲਮ ‘ਸਕਾਈ ਫੋਰਸ’ ਦੇ ਅਧਿਕਾਰਤ ਲੋਗੋ ਦੇ ਨਾਲ ਆਪਣੇ ਇੰਸਟਾਗ੍ਰਾਮ ‘ਤੇ ਇਸ ਦਾ ਐਲਾਨ ਕੀਤਾ ਹੈ। ਅਦਾਕਾਰ ਨੇ ਆਪਣੀ ਆਉਣ ਵਾਲੀ ਫਿਲਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਲਾਲ ਬਹਾਦੁਰ ਸ਼ਾਸਤਰੀ ਦੇ ਪ੍ਰਭਾਵਸ਼ਾਲੀ ਭਾਸ਼ਣ ਦੀ ਇੱਕ ਝਲਕ ਪੇਸ਼ ਕੀਤੀ ਗਈ ਹੈ। ਜਿਸ ਵਿਚ ਉਹ ਕਹਿੰਦਾ ਹੈ ਕਿ ਜੇਕਰ ਕੋਈ ਸਾਡੇ ਦੇਸ਼ ਨੂੰ ਤਲਵਾਰ ਦੀ ਨੋਕ ‘ਤੇ ਜਾਂ ਐਟਮ ਬੰਬ ਦੇ ਡਰ ਤੋਂ ਝੁਕਾਉਣਾ ਜਾਂ ਦਬਾਉਣਾ ਚਾਹੁੰਦਾ ਹੈ ਤਾਂ ਸਾਡੇ ਦੇਸ਼ ਨੂੰ ਦਬਾਉਣ ਵਾਲਾ ਨਹੀਂ ਹੈ। ਸਰਕਾਰ ਵਜੋਂ ਸਾਡਾ ਜਵਾਬ ਕੀ ਹੋ ਸਕਦਾ ਹੈ ਸਿਵਾਏ ਇਸ ਦੇ ਕਿ ਅਸੀਂ ਹਥਿਆਰਾਂ ਦਾ ਜਵਾਬ ਹਥਿਆਰਾਂ ਨਾਲ ਦੇਵਾਂਗੇ। ਜੈ ਹਿੰਦ।” ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਕੁਮਾਰ ਨੇ ਕੈਪਸ਼ਨ ‘ਚ ਲਿਖਿਆ ਹੈ, ”ਅੱਜ ਗਾਂਧੀ-ਸ਼ਾਸਤਰੀ ਜਯੰਤੀ ਵਾਲੇ ਦਿਨ ਪੂਰਾ ਦੇਸ਼ ਕਹਿ ਰਿਹਾ ਹੈ- ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ” ਰਿਸਰਚ ਸਕਾਈਫੋਰਸ: ਭਾਰਤ ਦੇ ਪਹਿਲੇ ਅਤੇ ਸਭ ਤੋਂ ਘਾਤਕ ਹਵਾਈ ਹਮਲੇ ਦੀ ਸਾਡੀ ਅਣਕਹੀ ਕਹਾਣੀ ਦੀ ਘੋਸ਼ਣਾ ਕਰਨ ਲਈ ਅੱਜ ਤੋਂ ਵਧੀਆ ਦਿਨ ਕੋਈ ਨਹੀਂ ਹੈ, ਕਿਰਪਾ ਕਰਕੇ ਇਸਨੂੰ ਲਾਇਕ ਕਰੋ।
आज गांधी-शास्त्री जयंती के दिन सारा देश कह रहा है – जय जवान, जय किसान, जय विज्ञान, जय अनुसंधान. No better day than today to announce the incredible story of #SkyForce: Our untold story of India’s first and deadliest airstrike.
Give it love, please. Jai Hind, Jai Bharat. … pic.twitter.com/qrxQrVqVNB
— Akshay Kumar (@akshaykumar) October 2, 2023
The post ਅਕਸ਼ੈ ਕੁਮਾਰ ਦੇਸ਼ ਦੇ ਪਹਿਲੇ ਹਵਾਈ ਹ.ਮਲੇ ‘ਤੇ ਆਧਾਰਿਤ ਫਿਲਮ Sky Force ‘ਚ ਆਉਣਗੇ ਨਜ਼ਰ, ਰਿਲੀਜ਼ ਡੇਟ ਹੋਈ out appeared first on Daily Post Punjabi.
ਅਕਸ਼ੇ ਕੁਮਾਰ ਬਣੇ ਰੀਅਲ ਲਾਈਫ ‘ਪੈਡਮੈਨ’, ਕਿਹਾ- ‘ਕੋਰੋਨਾ ਵਿੱਚ ਨਹੀਂ ਰੁਕਦੇ…’
akshay real life padman :ਸੁਪਰ ਸਟਾਰ ਅਕਸ਼ੇ ਕੁਮਾਰ ਪੈਡਮੈਨ ਫਿਲਮ ਤੋਂ ਬਾਅਦ ਹੁਣ ਔਰਤਾਂਰੀਅਲ ਲਾ ਪੈਡਮੈਨ ਬਣ ਕੇ ਜ਼ਰੂਰਤਮੰਦ ਮਹਿਲਾਵਾਂ ਦੀ ਮਦਦ ਕਰ ਰਹੇ ਹਨ। ਕੋਰੋਨਾ ਵਾਇਰਸ ਵਿੱਚ ਵੱਡੀ ਰਕਮ ਦਾਨ ਕਰਨ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਜ਼ਰੂਰਤਮੰਦ ਔਰਤਾਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਵਿੱਚ ਜੁੱਟ ਗਏ ਹਨ। ਅਕਸ਼ੇ ਕੁਮਾਰ ਸਮਰਪਣ ਨਾਮ ਦੀ ਐੱਨਜੀਓ ਦੇ ਨਾਲ ਮਿਲ ਕੇ ਹੁਣ ਹਰ ਰੋਜ਼ ਮੁੰਬਈ ਵਿੱਚ ਜ਼ਰੂਰਤਮੰਦ ਮਹਿਲਾਵਾਂ ਨੂੰ ਦਸ ਹਜ਼ਾਰ ਸੈਨੇਟਰੀ ਪੈਡ ਉਪਲੱਬਧ ਕਰਵਾਉਣਗੇ।
ਇਸ ਨੂੰ ਲੈ ਕੇ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਅਤੇ ਸਾਰਿਆਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਇੱਕ ਵਧੀਆ ਕੰਮ ਦੇ ਲਈ ਤੁਹਾਡੀ ਸੁਪੋਰਟ ਦੀ ਜਰੂਰਤ ਹੈ। ਕੋਵਿਡ ਵਿੱਚ ਪੀਰੀਅਡਸ ਨਹੀਂ ਰੁਕਦੇ। ਮੁੰਬਈ ਦੀਆਂ ਜ਼ਰੂਰਤਮੰਦ ਮਹਿਲਾਵਾਂ ਨੂੰ ਸੈਨੇਟਰੀ ਪੈਡਸ ਮੁਹੱਈਆ ਕਰਵਾਉਣ ਵਿੱਚ ਮਦਦ ਕਰੋ, ਹਰ ਦਾਨ ਮਾਇਨੇ ਰੱਖਦਾ ਹੈ। ਸੋਸ਼ਲ ਮੀਡੀਆ ‘ਤੇ ਅਕਸ਼ੇ ਕੁਮਾਰ ਦੇ ਇਸ ਕਦਮ ਦੀ ਕਾਫੀ ਸਰਾਹਨਾ ਹੋ ਰਹੀ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਲਾਕਡਾਊਨ ਦੀ ਵਜ੍ਹਾ ਨਾਲ ਸ਼ਹਿਰਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਦੀ ਮਦਦ ਦੇ ਲਈ ਕਈ ਸਿਤਾਰੇ ਅੱਗੇ ਆਏ ਹਨ। ਇਸੇ ਵਿੱਚ ਹੁਣ ਹਿੰਦੀ ਸਿਨੇਮਾ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਵੱਡਾ ਕਦਮ ਚੁੱਕਿਆ ਹੈ। ਪ੍ਰਵਾਸੀਆਂ ਦੇ ਲਈ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਆਫਿਸ ਐਬੀ ਕਾਰਪੋਰੇਸ਼ਨ ਲਿਮੀਟਡ ਦੇ ਵੱਲੋਂ ਮੁੰਬਈ ਤੋਂ 10 ਬੱਸਾਂ ਯੂਪੀ ਦੇ ਲਈ ਰਵਾਨਾ ਹੋ ਗਈਆਂ ਹਨ। ਸ਼ੁੱਕਰਵਾਰ ਨੂੰ ਮੁੰਬਈ ਦੇ ਹਾਜੀ ਅਲੀ ਜੂਸ ਸੈਂਟਰ ਤੋਂ ਉੱਤਰ ਪ੍ਰਦੇਸ਼ ਦੇ ਲਈ ਦਸ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ।
ਅਮਿਤਾਭ ਬੱਚਨ ਕਾਰਪੋਰੇਸ਼ਨ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਯਾਦਵ ਨਾਲ ਮਿਲ ਸਾਰਾ ਇੰਤਜ਼ਾਮ ਕੀਤਾ ਹੈ। ਇਹ ਨੇਕ ਕੰਮ ਮਾਹਿਮ ਦਰਗਾਹ ਟਰੱਸਟ ਅਤੇ ਹਾਜੀ ਅਲੀ ਟਰੱਸਟ ਵੱਲੋਂ ਮਿਲਕੇ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭ ਪਰਵਾਸੀਆਂ ਨੂੰ ਉੱਤਰ ਪ੍ਰਦੇਸ਼ ਵਿੱਚ ਅਲੱਗ ਅਲੱਗ ਜਗ੍ਹਾ ‘ਤੇ ਛੱਡਿਆ ਜਾਵੇਗਾ। ਤਸਵੀਰ ਵਿੱਚ ਸਾਰੇ ਪ੍ਰਵਾਸੀ ਬੱਸ ਵਿੱਚ ਬੈਠੇ ਨਜ਼ਰ ਆ ਰਹੇ ਹਨ। ਇਹਨਾਂ ਸਾਰਿਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ।
The post ਅਕਸ਼ੇ ਕੁਮਾਰ ਬਣੇ ਰੀਅਲ ਲਾਈਫ ‘ਪੈਡਮੈਨ’, ਕਿਹਾ- ‘ਕੋਰੋਨਾ ਵਿੱਚ ਨਹੀਂ ਰੁਕਦੇ…’ appeared first on Daily Post Punjabi.