Akshay Kumar Arshad Warsi Archives - Daily Post Punjabi

ਅਕਸ਼ੈ ਕੁਮਾਰ-ਅਰਸ਼ਦ ਵਾਰਸੀ ਅਜਮੇਰ ‘ਚ ਕਰਨਗੇ ਫਿਲਮ ‘Jolly LLB 3’ ਦੀ ਸ਼ੂਟਿੰਗ
Jolly LLB3 Shooting Ajmer: ਬਾਲੀਵੁੱਡ ਦੀ ਮਸ਼ਹੂਰ ਫਿਲਮ ਸੀਰੀਜ਼ ‘ਜੌਲੀ ਐਲਐਲਬੀ’ ਦੇ ਤੀਜੇ ਸੀਕਵਲ ਦੀ ਸ਼ੂਟਿੰਗ ਅਜਮੇਰ ਵਿੱਚ ਹੋਵੇਗੀ। ਅਕਸ਼ੈ ਕੁਮਾਰ, ਅਰਸ਼ਦ ਵਾਰਸੀ, ਸੌਰਭ ਸ਼ੁਕਲਾ ਸਟਾਰਰ ਇਸ ਫਿਲਮ ਦਾ ਸੈੱਟ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਦੇ ਦਫ਼ਤਰ ਵਿੱਚ ਬਣਾਇਆ ਗਿਆ ਹੈ। ਸ਼ੂਟਿੰਗ ਲਈ ਅਰਸ਼ਦ ਵਾਰਸੀ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸੋਮਵਾਰ ਸਵੇਰੇ ਅਜਮੇਰ ਦਰਗਾਹ ‘ਤੇ ਜ਼ਿਆਰਤ ਵੀ ਕੀਤੀ।

Jolly LLB3 Shooting Ajmer

ਉਹ ਮੂੰਹ ‘ਤੇ ਮਾਸਕ ਪਾ ਕੇ ਦਰਗਾਹ ‘ਤੇ ਪਹੁੰਚੇ, ਤਾਂ ਜੋ ਕੋਈ ਉਨ੍ਹਾਂ ਨੂੰ ਪਛਾਣ ਨਾ ਸਕੇ। ਅਰਸ਼ਦ ਵਾਰਸੀ ਕੁਝ ਦੇਰ ਅੰਜੁਮਨ ਕਮੇਟੀ ਵਿੱਚ ਬੈਠੇ ਅਤੇ ਫਿਰ ਇੱਥੋਂ ਚਲਾ ਗਏ। ‘ਜੌਲੀ ਐਲਐਲਬੀ-3’ ਦੀ ਸ਼ੂਟਿੰਗ ਡਿਵੀਜ਼ਨਲ ਰੇਲਵੇ ਦਫ਼ਤਰ, ਅਜਮੇਰ ਅਤੇ ਮਸੂਦਾ (ਅਜਮੇਰ) ਵਿਖੇ ਹੋਵੇਗੀ। ਰੇਲਵੇ ਨੇ ਫਿਲਮ ਨਿਰਮਾਣ ਕੰਪਨੀ ਨੂੰ ਡੀਆਰਐਮ ਦਫ਼ਤਰ 10 ਮਈ ਤੱਕ ਕਿਰਾਏ ‘ਤੇ ਦੇ ਦਿੱਤਾ ਹੈ। ਇੱਥੇ ਕੋਰਟ ਕੰਪਲੈਕਸ, ਕੋਰਟ ਰੂਮ ਅਤੇ ਮੰਦਰ ਦਾ ਸੈੱਟ ਤਿਆਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਥੇ ਲਗਾਈ ਗਈ ਅਦਾਲਤ ‘ਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਅਦਾਲਤ ‘ਚ ਇਕ-ਦੂਜੇ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਹੋਰ ਸਟਾਰ ਕਾਸਟ ਵੀ ਹੋਣਗੇ।  ਇਸ ਤੋਂ ਪਹਿਲਾਂ ਕਰੀਬ 250 ਲੋਕਾਂ ਦੀ ਟੀਮ ਮੁੰਬਈ ਤੋਂ ਅਜਮੇਰ ਪਹੁੰਚੀ ਸੀ। ਉਸ ਨੇ ਇੱਥੇ ਸਾਰੇ ਸੈੱਟ ਬਣਾਏ ਸਨ।

ਤੁਹਾਨੂੰ ਦੱਸ ਦੇਈਏ ਕਿ ਜੌਲੀ ਐਲਐਲਬੀ-3 ਵਿੱਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਕੋਰਟ ਵਿੱਚ ਇੱਕ ਦੂਜੇ ਦੇ ਖਿਲਾਫ ਖੜੇ ਹੋਏ ਨਜ਼ਰ ਆਉਣਗੇ। ਫਿਲਮ ਦੇ ਆਖਰੀ ਦੋ ਭਾਗਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਫਿਲਮ ‘ਚ ਸੌਰਭ ਸ਼ੁਕਲਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਫਿਲਮ ‘ਚ ਜੱਜ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਸੂਤਰਾਂ ਮੁਤਾਬਕ ਫਿਲਮ ‘ਚ ਦੋਹਾਂ ਕਲਾਕਾਰਾਂ ਵਿਚਾਲੇ ਬਹਿਸ ਲਈ ਬਹੁਤ ਹੀ ਮਜ਼ਾਕੀਆ ਵਿਸ਼ਾ ਉਭਾਰਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਕਸ਼ੈ ਕੁਮਾਰ-ਅਰਸ਼ਦ ਵਾਰਸੀ ਅਜਮੇਰ ‘ਚ ਕਰਨਗੇ ਫਿਲਮ ‘Jolly LLB 3’ ਦੀ ਸ਼ੂਟਿੰਗ appeared first on Daily Post Punjabi.