akshay kumar film prithviraj Archives - Daily Post Punjabi

ਅਕਸ਼ੈੈ ਕੁਮਾਰ ਦੀ ਫਿਲਮ ‘ਪ੍ਰਿਥਵੀਰਾਜ’ ਦਾ ਟ੍ਰੇਲਰ ਜਲਦ ਹੋਵੇਗਾ ਰਿਲੀਜ਼
akshay kumar film prithviraj: ਅਕਸ਼ੈੈ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਫਿਲਮ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਅਕਸ਼ੈ ਇਸ ਮਹੀਨੇ ਇਕ ਵਾਰ ਫਿਰ ਪ੍ਰਸ਼ੰਸਕਾਂ ਦੇ ਹੋਸ਼ ਉਡਾਉਣ ਜਾ ਰਹੇ ਹਨ।

akshay kumar film prithviraj

‘ਸੂਰਿਆਵੰਸ਼ੀ’ ਤੋਂ ਬਾਅਦ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਜੋ ਅਕਸ਼ੇ ਦੀਆਂ ਬਾਕੀ ਫਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ। ਮਿਸ ਵਰਲਡ ਮਾਨੁਸ਼ੀ ਛਿੱਲਰ ਦੇ ਨਾਲ ਅਕਸ਼ੈ ਦੀ ਆਉਣ ਵਾਲੀ ਫਿਲਮ ‘ਪ੍ਰਿਥਵੀਰਾਜ’ ਬਾਰੇ ਅਪਡੇਟ ਹੈ ਕਿ ਫਿਲਮ ਦਾ ਟ੍ਰੇਲਰ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ‘ਪ੍ਰਿਥਵੀਰਾਜ’ ਇਸ ਦੀਵਾਲੀ ‘ਤੇ ਰਿਲੀਜ਼ ਹੋਣੀ ਸੀ। ਪਰ ਕੋਰੋਨਾ ਕਾਰਨ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਫਿਲਮ ਆਲੋਚਕ ਤਰਨ ਆਦਰਸ਼ ਦੇ ਟਵੀਟ ਦੇ ਮੁਤਾਬਕ, ਅਕਸ਼ੈ ਕੁਮਾਰ ਅਤੇ ਮਾਨੁਸ਼ੀ ਦੀ ਫਿਲਮ ਪ੍ਰਿਥਵੀਰਾਜ ਦਾ ਟ੍ਰੇਲਰ ਅਗਲੇ ਹਫਤੇ ਰਿਲੀਜ਼ ਹੋਣ ਜਾ ਰਿਹਾ ਹੈ।

ਫਿਲਮ ਦੇ ਟ੍ਰੇਲਰ ਦੇ ਨਾਲ ਹੀ ਫਿਲਮ ਦੀ ਟੀਮ ਵੀ ਪ੍ਰਮੋਸ਼ਨ ਵਿੱਚ ਜੁੱਟੇਗੀ। ਪ੍ਰਿਥਵੀਰਾਜ ਨੂੰ ਯਸ਼ਰਾਜ ਫਿਲਮਜ਼ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਇਸ ਬੈਨਰ ਦੀ ‘ਬੰਟੀ ਔਰ ਬਬਲੀ 2’ ਅਗਲੇ ਹਫਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ ‘ਚ YRF ਇਸ ਫਿਲਮ ਦੇ ਨਾਲ ਪ੍ਰਿਥਵੀਰਾਜ ਦਾ ਟ੍ਰੇਲਰ ਵੀ ਰਿਲੀਜ਼ ਕਰੇਗੀ। ‘ਪ੍ਰਿਥਵੀਰਾਜ’ ਇੱਕ ਇਤਿਹਾਸਕ ਫ਼ਿਲਮ ਹੈ ਜਿਸ ਵਿੱਚ ਅਕਸ਼ੈ ਕੁਮਾਰ, ਸੰਜੇ ਦੱਤ, ਮਾਨੁਸ਼ੀ ਛਿੱਲਰ ਅਤੇ ਸੋਨੂੰ ਸੂਦ ਨੇ ਅਭਿਨੈ ਕੀਤਾ ਹੈ। ਹੁਣ ਨਿਰਮਾਤਾਵਾਂ ਨੇ ਫਿਲਮ ਨੂੰ 21 ਜਨਵਰੀ 2022 ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਫਿਲਮ ‘ਚ ਅਕਸ਼ੇ ਕੁਮਾਰ ‘ਪ੍ਰਿਥਵੀਰਾਜ ਚੌਹਾਨ’ ਦਾ ਕਿਰਦਾਰ ਨਿਭਾਅ ਰਹੇ ਹਨ, ਜਦਕਿ 2017 ਦੀ ਮਿਸ ਵਰਲਡ ਮਾਨੁਸ਼ੀ ‘ਸੰਯੋਗਿਤਾ’ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਮਾਨੁਸ਼ੀ ਇਸ ਫਿਲਮ ਨਾਲ ਬਾਲੀਵੁੱਡ ‘ਚ ਡੈਬਿਊ ਕਰ ਰਹੀ ਹੈ। ਫਿਲਮ ਦਾ ਨਿਰਦੇਸ਼ਨ ਡਾਕਟਰ ਚੰਦਰਪ੍ਰਕਾਸ਼ ਦਿਵੇਦੀ ਨੇ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ‘ਪ੍ਰਿਥਵੀਰਾਜ’ ਦੇ ਮੇਕਿੰਗ ਦਾ ਐਲਾਨ ਸਤੰਬਰ 2019 ‘ਚ ਕੀਤਾ ਗਿਆ ਸੀ ਅਤੇ ਇਸ ਦੀ ਸ਼ੂਟਿੰਗ ਦਾ ਵੱਡਾ ਹਿੱਸਾ ਕੋਰੋਨਾ ਵਾਇਰਸ ਮਹਾਮਾਰੀ ਆਉਣ ਤੋਂ ਪਹਿਲਾਂ ਪੂਰਾ ਕਰ ਲਿਆ ਗਿਆ ਸੀ।

The post ਅਕਸ਼ੈੈ ਕੁਮਾਰ ਦੀ ਫਿਲਮ ‘ਪ੍ਰਿਥਵੀਰਾਜ’ ਦਾ ਟ੍ਰੇਲਰ ਜਲਦ ਹੋਵੇਗਾ ਰਿਲੀਜ਼ appeared first on Daily Post Punjabi.