Akshay Kumar Hera Pheri Archives - Daily Post Punjabi

‘ਹੇਰਾ ਫੇਰੀ 3’ ‘ਚ ਵਾਪਸੀ ਕਰਨਗੇ ਅਕਸ਼ੈ ਕੁਮਾਰ! ਸਾਹਮਣੇ ਆਇਆ ਇਹ ਵੱਡਾ ਅਪਡੇਟ
ਹਿੰਦੀ ਸਿਨੇਮਾ ਦੇ ਦਮਦਾਰ ਅਭਿਨੇਤਾ ਅਕਸ਼ੇ ਕੁਮਾਰ ਅਤੇ ‘ਹੇਰਾ ਫੇਰੀ 3’ ਦੇ ਆਏ ਦਿਨ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਇਵੈਂਟ ਦੌਰਾਨ ਅੱਕੀ ਨੇ ਹੈਰੀ ਫੈਰੀ ਫਰੈਂਚਾਇਜ਼ੀ ਤੋਂ ਵੱਖ ਹੋਣ ਦੀ ਪੁਸ਼ਟੀ ਕੀਤੀ ਸੀ। ਪਰ ਅੱਕੀ ਅਤੇ ਹੇਰਾ ਫੇਰੀ ਦੇ ਪ੍ਰਸ਼ੰਸਕ ਹਮੇਸ਼ਾ ਉਨ੍ਹਾਂ ਨੂੰ ਇਸ ਫਰੈਂਚਾਇਜ਼ੀ ‘ਚ ਦੇਖਣਾ ਚਾਹੁੰਦੇ ਹਨ। ਅਜਿਹੇ ‘ਚ ਹੁਣ ‘ਹੇਰਾ ਫੇਰੀ 3’ ‘ਚ ਅਕਸ਼ੈ ਦੀ ਵਾਪਸੀ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ।

Akshay Kumar Hera Pheri

ਇਸ ਤੋਂ ਪਹਿਲਾਂ ‘ਹੇਰਾ ਫੇਰੀ 3’ ਦੀ ਹੋਰ ਸਟਾਰ ਕਾਸਟ ਪਰੇਸ਼ ਰਾਵਲ ਅਤੇ ਸੁਨੀਲ ਸ਼ੈੱਟੀ ਨੇ ਅਭਿਨੇਤਾ ਕਾਰਤਿਕ ਆਰੀਅਨ ਨਾਲ ਇਸ ਫਿਲਮ ਨਾਲ ਜੁੜਨ ਦੀ ਗੱਲ ਕੀਤੀ ਸੀ। ਪਰ ਹੁਣ ਪਿੰਕਵਿਲਾ ਦੀ ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ‘ਹੇਰਾ ਫੇਰੀ 3’ ‘ਚ ਵਾਪਸੀ ਕਰ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਫਿਲਮ ਦੇ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਇਸ ਫ੍ਰੈਂਚਾਇਜ਼ੀ ਨੂੰ ਲੈ ਕੇ ਕਾਫੀ ਚਰਚਾ ‘ਚ ਅਕਸ਼ੈ ਨੂੰ ਵਾਪਸ ਲੈਣ ਲਈ ਗੱਲਬਾਤ ਕਰ ਰਹੇ ਹਨ। ਖਬਰਾਂ ‘ਚ ਦੱਸਿਆ ਗਿਆ ਹੈ ਕਿ ‘ਹੇਰਾ ਫੇਰੀ 3’ ਨੂੰ ਲੈ ਕੇ ਫਿਰੋਜ਼ ਪਿਛਲੇ 10 ਦਿਨਾਂ ਤੋਂ ਅੱਕੀ ਨਾਲ ਮੁਲਾਕਾਤ ਦੀ ਤਿਆਰੀ ਕਰ ਰਹੇ ਹਨ।

The post ‘ਹੇਰਾ ਫੇਰੀ 3’ ‘ਚ ਵਾਪਸੀ ਕਰਨਗੇ ਅਕਸ਼ੈ ਕੁਮਾਰ! ਸਾਹਮਣੇ ਆਇਆ ਇਹ ਵੱਡਾ ਅਪਡੇਟ appeared first on Daily Post Punjabi.