akshay kumar richa chadda Archives - Daily Post Punjabi

ਆਰਮੀ ਖਿਲਾਫ ਦਿੱਤੇ ਬਿਆਨ ‘ਤੇ ਰਿਚਾ ਨੂੰ ਅਕਸ਼ੇ ਦਾ ਜਵਾਬ, ਦੇਖੋ ਕੀ ਕਿਹਾ
ਮਨੋਰੰਜਨ ਦੀ ਦੁਨੀਆ ਵਿੱਚ ਅੱਜ ਦਾ ਦਿਨ ਬਹੁਤ ਖਾਸ ਰਿਹਾ। ਅਕਸ਼ੇ ਕੁਮਾਰ ਨੇ ਰਿਚਾ ਚੱਢਾ ‘ਤੇ ਪਲਟਵਾਰ ਕਰਦੇ ਹੋਏ ਕਹਿ ਦਿੱਤਾ ਹੈ। ਰਿਚਾ ਨੇ ਗਲਵਾਨ ਘਾਟੀ ਘਟਨਾ ਦਾ ਜ਼ਿਕਰ ਕਰਦੇ ਹੋਏ ਫੌਜ ‘ਤੇ ਨਿਸ਼ਾਨਾ ਸਾਧਿਆ ਸੀ। ਇਸ ‘ਤੇ ਅਦਾਕਾਰਾ ਨੇ ਮੁਆਫੀ ਵੀ ਮੰਗ ਲਈ ਹੈ ਪਰ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।

akshay kumar richa chadda

ਹੁਣ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਰਿਚਾ ਚੱਢਾ ਨੂੰ ਜਵਾਬ ਦਿੱਤਾ ਹੈ।

ਹਾਲ ਹੀ ‘ਚ ਰਿਚਾ ਚੱਢਾ ਨੇ ਸਾਲ 2020 ‘ਚ ਵਾਪਰੀ ਗਲਵਨ ਘਟਨਾ ‘ਤੇ ਇਕ ਤਾਜ਼ਾ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਰਿਚਾ ਚੱਢਾ ਨੇ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਦੇ ਬਿਆਨ ‘ਤੇ ਇਹ ਟਵੀਟ ਕੀਤਾ ਹੈ। ਫੌਜੀ ਅਧਿਕਾਰੀ ਦੇ ਬਿਆਨ ‘ਤੇ ਅਭਿਨੇਤਰੀ ਨੇ ‘ਗਲਵਾਨ ਸੇਜ਼ ਹਾਇ’ ਟਵੀਟ ਕੀਤਾ। ਅਕਸ਼ੇ ਕੁਮਾਰ ਨੇ ਵੀ ਰਿਚਾ ਦੇ ਇਸ ਟਵੀਟ ਦੀ ਨਿੰਦਾ ਕੀਤੀ ਹੈ।

The post ਆਰਮੀ ਖਿਲਾਫ ਦਿੱਤੇ ਬਿਆਨ ‘ਤੇ ਰਿਚਾ ਨੂੰ ਅਕਸ਼ੇ ਦਾ ਜਵਾਬ, ਦੇਖੋ ਕੀ ਕਿਹਾ appeared first on Daily Post Punjabi.