akshay trolled dancing shirtless Archives - Daily Post Punjabi

ਅਦਾਕਾਰ ਅਕਸ਼ੈ ਕੁਮਾਰ ਸੋਨਮ ਬਾਜਵਾ ਅਤੇ ਮੌਨੀ ਰਾਏ ਨਾਲ ਡਾਂਸ ਕਰਨ ਲਈ ਹੋਏ ਟ੍ਰੋਲ
ਅਕਸ਼ੈ ਕੁਮਾਰ ਬਾਲੀਵੁੱਡ ਦੇ ਉਨ੍ਹਾਂ ਏ-ਲਿਸਟਰਾਂ ਵਿੱਚੋਂ ਇੱਕ ਹੈ ਜੋ ਹਮੇਸ਼ਾ ਆਪਣੇ ਪਾਵਰ-ਪੈਕ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ। ਹਾਲਾਂਕਿ, ਲੰਬੇ ਸਮੇਂ ਤੋਂ, ਅਦਾਕਾਰ ਦੀਆਂ ਕਈ ਬੈਕ-ਟੂ-ਬੈਕ ਫਿਲਮਾਂ ਬਾਕਸ ਆਫਿਸ ‘ਤੇ ਫਲਾਪ ਹੋਈਆਂ ਹਨ।

akshay trolled dancing shirtless

ਹੁਣ ਉਹ ਆਪਣੇ ਵਰਲਡ ਟੂਰ ‘ਦਿ ਐਂਟਰਟੇਨਰਜ਼’ ਦੌਰਾਨ ਅਮਰੀਕਾ ‘ਚ ਸੋਨਮ ਬਾਜਵਾ ਅਤੇ ਮੌਨੀ ਰਾਏ ਨਾਲ ਸਟੇਜ ‘ਤੇ ਸ਼ਰਟਲੈੱਸ ਡਾਂਸ ਕਰਨ ਲਈ ਟ੍ਰੋਲ ਹੋ ਰਹੇ ਹਨ। ਹਾਲਾਂਕਿ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਅਕਸ਼ੇ ਕੁਮਾਰ ਨੂੰ ਮੌਨੀ ਰਾਏ ਅਤੇ ਸੋਨਮ ਬਾਜਵਾ ਨਾਲ ਸਟੇਜ ‘ਤੇ ਸ਼ਰਟਲੈੱਸ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਅਦਾਕਾਰ ਨੇ ਆਪਣੀ 2012 ਦੀ ਫਿਲਮ ‘ਖਿਲਾੜੀ 786’ ਦੇ ਗੀਤ ‘ਬਲਮਾ’ ‘ਤੇ ਡਾਂਸ ਕੀਤਾ। ਇੰਟਰਨੈੱਟ ‘ਤੇ ਇਹ ਵੀਡੀਓ ਵਾਇਰਲ ਹੁੰਦੇ ਹੀ ਨੇਟੀਜ਼ਨ ਨੇ ਅਦਾਕਾਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਕੁਝ ਪ੍ਰਸ਼ੰਸਕ ਇਸ ਉਮਰ ‘ਚ ਅੱਕੀ ਦੀ ਫਿਟਨੈੱਸ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਇਕ ਨੇਟੀਜ਼ਨ ਨੇ ਤਾਂ ਅਦਾਕਾਰ ਨੂੰ ‘ਬੇਸ਼ਰਮ’ ਵੀ ਕਿਹਾ ਹੈ।

It looks so cringe to see 59 yo shirtless uncle dancing with 23- 24yo girls and doing creepy steps just to stay relevant.

What a downfall for Akshay Kumar.pic.twitter.com/DXzdPs0ZQ2
— Dr Nimo Yadav (@niiravmodi) April 8, 2023

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਕੋਲ ਕਈ ਫਿਲਮਾਂ ਹਨ। ਅਭਿਨੇਤਾ ਇਸ ਸਮੇਂ ਟਾਈਗਰ ਸ਼ਰਾਫ ਨਾਲ ਬਡੇ ਮੀਆਂ ਛੋਟੇ ਮੀਆਂ ਅਤੇ ਪਰੇਸ਼ ਰਾਵਲ-ਸੁਨੀਲ ਸ਼ੈੱਟੀ ਨਾਲ ਹੇਰਾ ਫੇਰੀ 3 ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਅਦਾਕਾਰ ਕੋਲ ਕਈ ਵੱਡੀਆਂ ਫਿਲਮਾਂ ਹਨ।

The post ਅਦਾਕਾਰ ਅਕਸ਼ੈ ਕੁਮਾਰ ਸੋਨਮ ਬਾਜਵਾ ਅਤੇ ਮੌਨੀ ਰਾਏ ਨਾਲ ਡਾਂਸ ਕਰਨ ਲਈ ਹੋਏ ਟ੍ਰੋਲ appeared first on Daily Post Punjabi.