album soon Archives - Daily Post Punjabi

ਸਿੱਧੂ ਮੂਸੇਵਾਲਾ ਆਪਣੀ ਮਨਪਸੰਦ ਜੋੜੀ ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲਾ ਨਾਲ ਕਰੇਗਾ ਵੱਡਾ ਧਮਾਕਾ
Sidhu Moosewala will make a big splash : ਪੰਜਾਬੀ ਗਾਇਕ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਜਲਦ ਹੀ ਸਿੱਧੂ ਮੂਸੇਵਾਲੇ ਨਾਲ ਨਜ਼ਰ ਆਉਣਗੇ। ਦਸ ਦੇਈਏ ਕਿ ਪਿਛਲੇ ਦਿਨੀਂ ਬਲਕਾਰ ਅਣਖੀਲਾ ਦੇ ਜਨਮਦਿਨ ਮੌਕੇ ਤੇ ਗਾਇਕ ਸਿੱਧੂ ਮੂਸੇਵਾਲਾ ਤੇ ਕੌਰ ਬੀ ਨੇ ਬਠਿੰਡਾ ਜਾਕੇ ਕੇਕ ਕਟਿਆ ਅਤੇ ਨਾਲ ਹੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉੱਥੇ ਬੱਬੂ ਬਰਾੜ, ਲਾਡੀ ਕਾਂਗੜ, ਬੱਬਲੂ ਸੋਢੀ ਅਤੇ ਸ਼ੰਮਾਂ ਸਿੱਧੂ ਵੀ ਮੌਜੂਦ ਸਨ।

Sidhu Moosewala will make a big splash

ਤੁਹਾਨੂੰ ਦਸ ਦੇਈਏ ਕਿ ਸਿੱਧੂ ਮੂਸੇਵਾਲਾ ਜਲਦ ਹੀ ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲਾ ਦੀ ਐਲਬਮ ਰਿਲੀਜ਼ ਕਰਨ ਜਾ ਰਹੇ ਹਨ। ਇਸ ਐਲਬਮ ਵਿੱਚ 5 ਗੀਤ ਸ਼ਾਮਿਲ ਹਨ ਜਿਸਨੂੰ ਬੱਬੂ ਬਰਾੜ ਦੁਆਰਾ ਲਿਖਿਆ ਗਿਆ ਹੈ ਅਤੇ ਇਸਨੂੰ ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲਾ ਦੁਆਰਾ ਗਾਇਆ ਗਿਆ ਹੈ। ਇੰਨਾਂ ਦਾ ਮਿਊਜ਼ਿਕ ‘The Kidd’ ਅਤੇ ‘ਇੱਕਵਿੰਦਰ’ ਦੁਆਰਾ ਦਿੱਤਾ ਗਿਆ ਹੈ। ਵੀਡੀਓ ਵੀ ਬੱਬੂ ਬਰਾੜ ਦੁਆਰਾ ਕੀਤੀ ਗਈ ਹੈ।

Sidhu Moosewala will make a big splash

ਇਸ ਦੇ ਨਾਲ ਹੀ ਤੁਹਾਨੂੰ ਦਸ ਦੇਈਏ ਕਿ ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੀ ਐਲਬਮ ‘NO NAME’ ਰਿਲੀਜ਼ ਹੋਈ ਸੀ। ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲਾ ਦੁਆਰਾ ਗਏ ਹਰ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ।

ਇਹ ਵੀ ਦੇਖੋ : ਤੁਹਾਡੀਆਂ ਜੇਬ੍ਹਾਂ ‘ਤੇ ਇੱਕ ਹੋਰ ਵੱਡਾ ਡਾਕਾ ! ਮੁੜ ਮਹਿੰਗੇ ਹੋਏ ਰਸੋਈ ਤੇ ਕਮਰਸ਼ੀਅਲ ਗੈਸ ਸਿਲੰਡਰ ! ਦੇਖੋ ਨਵੇਂ ਰੇਟ..

The post ਸਿੱਧੂ ਮੂਸੇਵਾਲਾ ਆਪਣੀ ਮਨਪਸੰਦ ਜੋੜੀ ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲਾ ਨਾਲ ਕਰੇਗਾ ਵੱਡਾ ਧਮਾਕਾ appeared first on Daily Post Punjabi.