Alexandra Daddario Death news latest news updates Archives - Daily Post Punjabi

ਰੂਸੀ ਮਾਡਲ ਤੇ ਅਦਾਕਾਰਾ Alexandra Djavi ਦੀ ਰਸੋਈ ‘ਚੋਂ ਮਿਲੀ ਲਾਸ਼, ਨਿੱਕੀ ਤੰਬੋਲੀ ਨਾਲ ਫਿਲਮ ਕੰਚਨਾ 3 ਵਿੱਚ ਕੀਤਾ ਸੀ ਕੰਮ
Alexandra Djavi Death news: ਅਦਾਕਾਰਾ ਅਤੇ ਰੂਸੀ ਮਾਡਲ Alexandra Djavi ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦੀ ਲਾਸ਼ ਗੋਆ ਸਥਿਤ ਉਸ ਦੇ ਫਲੈਟ ਤੋਂ ਮਿਲੀ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਾਵੀ ਗੋਆ ਵਿੱਚ ਆਪਣੇ ਬੁਆਏਫ੍ਰੈਂਡ ਦੇ ਨਾਲ ਰਹਿੰਦੀ ਸੀ। ਜਾਵੀ ਰਾਘਵਾ ਲਾਰੈਂਸ ਦੀ ਫਿਲਮ ‘ਕੰਚਨਾ 3’ ‘ਚ ਨਜ਼ਰ ਆ ਚੁੱਕੀ ਹੈ।

Alexandra Djavi Death news

ਜਾਣਕਾਰੀ ਦੇ ਅਨੁਸਾਰ ਰਸੋਈ ਵਿੱਚ ਲਾਸ਼ ਮਿਲੀਆਂ ਹਨ, ਜੋ ਕਿ ਜ਼ਵੀ ਦੀ ਰਸੋਈ ਵਿੱਚੋਂ ਲਟਕੀ ਹੋਈ ਸਨ ਅਤੇ ਉਸਨੇ ਲਾਲ ਸਾੜੀ ਪਾਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਮ੍ਰਿਤਕ ਦੇਹ ਦੇ ਕੋਲ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ, ਜਦਕਿ ਪੋਸਟਮਾਰਟਮ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਜਾਵੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਦਾ ਆਪਣੇ ਬੁਆਏਫ੍ਰੈਂਡ ਨਾਲ ਬ੍ਰੇਕਅੱਪ ਹੋ ਗਿਆ ਸੀ।

ਸਾਲ 2019 ਵਿੱਚ, ਜਾਵੀ ਨੇ ਚੇਨਈ ਦੇ ਇੱਕ ਫੋਟੋਗ੍ਰਾਫਰ ਦੇ ਵਿਰੁੱਧ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜ਼ਿਕਰਯੋਗ ਹੈ ਕਿ ਕੰਚਨਾ 3 ਦਾ ਨਿਰਦੇਸ਼ਨ ਰਾਘਵਾ ਲਾਰੈਂਸ ਨੇ ਕੀਤਾ ਸੀ। ਫਿਲਮ ਵਿੱਚ ਨਿੱਕੀ ਤੰਬੋਲੀ ਵੀ ਨਜ਼ਰ ਆਈ ਸੀ।

The post ਰੂਸੀ ਮਾਡਲ ਤੇ ਅਦਾਕਾਰਾ Alexandra Djavi ਦੀ ਰਸੋਈ ‘ਚੋਂ ਮਿਲੀ ਲਾਸ਼, ਨਿੱਕੀ ਤੰਬੋਲੀ ਨਾਲ ਫਿਲਮ ਕੰਚਨਾ 3 ਵਿੱਚ ਕੀਤਾ ਸੀ ਕੰਮ appeared first on Daily Post Punjabi.