ALH Dhruv helicopter Archives - Daily Post Punjabi

ਕੋਚੀ ‘ਚ ਟਲਿਆ ਵੱਡਾ ਹਾਦਸਾ, ALH ਧਰੁਵ ਹੈਲੀਕਾਪਟਰ ‘ਚ ਖ਼ਰਾਬੀ ਕਾਰਨ ਹੋਈ ਐਮਰਜੈਂਸੀ ਲੈਂਡਿੰਗ
ਕੇਰਲ ਦੇ ਕੋਚੀ ‘ਤੋਂ ਭਾਰਤੀ ਤੱਟ ਰੱਖਿਅਕ ਦੇ ALH ਧਰੁਵ ਹੈਲੀਕਾਪਟਰ ਸਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੱਜ ਐਤਵਾਰ ਨੂੰ ALH ਧਰੁਵ ਮਾਰਕ III ਦੀ ਟੈਸਟ ਉਡਾਣ ਦੌਰਾਨ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਸੂਚਨਾ ਮੁਤਾਬਕ ALH ਧਰੁਵ ਮਾਰਕ III 25 ਫੁੱਟ ਦੀ ਉਚਾਈ ‘ਤੇ ਸੀ। ਇਸ ਦੌਰਾਨ ਹੈਲੀਕਾਪਟਰ ਨੂੰ ਅਚਾਨਕ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਜਾਣਕਾਰੀ ICG ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ।

ALH Dhruv helicopter

ਭਾਰਤੀ ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੌਰਾਨ ਧਰੁਵ ਹੈਲੀਕਾਪਟਰ ਨੂੰ ਜਾਂਚ ਲਈ ਉਡਾਇਆ ਗਿਆ ਸੀ। ਇਸ ਦੌਰਾਨ ਇਹ ਵੱਡਾ ਹਾਦਸਾ ਹੋਣ ‘ਤੋਂ ਟਲ ਗਿਆ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਨੂੰ ਕਰੀਬ 25 ਫੁੱਟ ਦੀ ਉਚਾਈ ਤੋਂ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਇਸ ਘਟਨਾ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ICG ALH ਧਰੁਵ ਫਲੀਟ ਓਪਰੇਸ਼ਨਾਂ ਨੂੰ ਮੁੜ ਸ਼ੁਰੂ ਕਰਨ ਲਈ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : ਬਠਿੰਡਾ ਜੇਲ੍ਹ ‘ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਸਿਲਸਿਲਾ ਜਾਰੀ, 145 ਨਸ਼ੀਲੇ ਕੈਪਸੂਲ ਬਰਾਮਦ

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਤੱਟ ਰੱਖਿਅਕ ALH ਧਰੁਵ ਹੈਲੀਕਾਪਟਰਾਂ ਦੀ ਉਡਾਣ ‘ਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸੇ ਮਹੀਨੇ, ALH ਧਰੁਵ ਹੈਲੀਕਾਪਟਰਾਂ ਨੂੰ ਮੁੰਬਈ ਤੱਟ ‘ਤੇ ਇੱਕ ਦੁਰਘਟਨਾ ਤੋਂ ਬਾਅਦ ਰੱਖਿਆ ਬਲਾਂ ਦੁਆਰਾ ਸਾਵਧਾਨੀ ਦੇ ਤੌਰ ‘ਤੇ ਜ਼ਮੀਨ ‘ਤੇ ਉਤਾਰ ਦਿੱਤਾ ਗਿਆ ਸੀ। ਪਾਬੰਦੀ ਤੋਂ ਬਾਅਦ ਕਿਹਾ ਗਿਆ ਸੀ ਕਿ ਜਦੋਂ ਤੱਕ ਜਾਂਚਕਰਤਾਵਾਂ ਨੂੰ ਹੈਲੀਕਾਪਟਰ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਇਹ ਪਾਬੰਦੀ ਜਾਰੀ ਰਹੇਗੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕੋਚੀ ‘ਚ ਟਲਿਆ ਵੱਡਾ ਹਾਦਸਾ, ALH ਧਰੁਵ ਹੈਲੀਕਾਪਟਰ ‘ਚ ਖ਼ਰਾਬੀ ਕਾਰਨ ਹੋਈ ਐਮਰਜੈਂਸੀ ਲੈਂਡਿੰਗ appeared first on Daily Post Punjabi.