Ali Fazal out Fukrey3 Archives - Daily Post Punjabi

ਫਿਲਮ ‘ਫੁਕਰੇ 3’ ਦਾ ਹਿੱਸਾ ਨਹੀਂ ਹੋਣਗੇ ਅਦਾਕਾਰ ਅਲੀ ਫਜ਼ਲ, ਨਿਰਮਾਤਾ ਲਿਆਉਣਗੇ ਕਹਾਣੀ ‘ਚ ਟਵਿਸਟ
Ali Fazal out Fukrey3: ਕਾਮੇਡੀ-ਡਰਾਮਾ ਫਿਲਮ ‘ਫੁਕਰੇ’ ਆਪਣਾ ਤੀਜਾ ਭਾਗ ਲੈ ਕੇ ਆ ਰਹੀ ਹੈ। ਫਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਵਰੁਣ ਸ਼ਰਮਾ ਨੇ ਕੁਝ ਦਿਨ ਪਹਿਲਾਂ ਬੋਰਡ ਦੀ ਫੋਟੋ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਸੀ ਕਿ ਫਿਲਮ ‘ਫੁਕਰੇ’ ਦਾ ਤੀਜਾ ਭਾਗ ਆ ਰਿਹਾ ਹੈ।

Ali Fazal out Fukrey3

ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਪਰ ਇਸ ਵਾਰ ਇਸ ਫਿਲਮ ‘ਚ ਟਵਿਸਟ ਹੈ। ਖਬਰਾਂ ਆ ਰਹੀਆਂ ਹਨ ਕਿ ਅਲੀ ਫਜ਼ਲ ਫਿਲਮ ‘ਚ ਨਜ਼ਰ ਨਹੀਂ ਆਉਣ ਵਾਲੇ ਹਨ। ਉਸ ਦੀ ਜਗ੍ਹਾ ਨਿਰਮਾਤਾ ਕਿਸੇ ਹੋਰ ਸਟਾਰ ਨੂੰ ਕਾਸਟ ਕਰਨਗੇ। ਰਿਪੋਰਟ ਮੁਤਾਬਕ ਅਲੀ ਫਜ਼ਲ ਇਸ ਫਿਲਮ ਦੀ ਤੀਜੀ ਫਰੈਂਚਾਇਜ਼ੀ ਦਾ ਹਿੱਸਾ ਨਹੀਂ ਹੋਣਗੇ। ਅਲੀ ਦੇ ਕੋਲ ਕਈ ਪ੍ਰੋਜੈਕਟ ਹਨ ਜਿਸ ‘ਚ ਉਹ ਰੁੱਝੇ ਨਜ਼ਰ ਆਉਣਗੇ। ਅਦਾਕਾਰ ਕੋਲ ਇਸ ਸਮੇਂ ਇਸ ਫਿਲਮ ਲਈ ਤਾਰੀਖਾਂ ਨਹੀਂ ਹਨ। ਅਲੀ ਨੇ ਵਿਸ਼ਾਲ ਭਾਰਦਵਾਜ ਦੀ ਫਿਲਮ ‘ਖੁਫੀਆ’ ਲਈ ਆਪਣੀਆਂ ਡੇਟਸ ਰੱਖੀਆਂ ਹਨ। ਅਜਿਹੇ ‘ਚ ‘ਫੁਕਰੇ 3’ ਦੀ ਸ਼ੂਟਿੰਗ ਕਰਨਾ ਉਸ ਲਈ ਕਾਫੀ ਮੁਸ਼ਕਲ ਹੈ, ਇਸ ਲਈ ਉਹ ਇਸ ਫਿਲਮ ਦਾ ਹਿੱਸਾ ਨਹੀਂ ਹੈ। ਫਰਵਰੀ ਦੀ ਸ਼ੁਰੂਆਤ ‘ਚ ਅਲੀ ਫਜ਼ਲ ‘ਕੰਧਾਰ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਨ। ਇਸ ਤੋਂ ਬਾਅਦ ਉਹ ਆਪਣੀ ਹਾਲੀਵੁੱਡ ਫਿਲਮ ‘ਡੇਥ ਆਨ ਦ ਨੀਲ’ ਦੇ ਪ੍ਰਮੋਸ਼ਨ ‘ਚ ਰੁੱਝ ਗਏ।

ਅਲੀ ਨੇ ਆਪਣੀ ਪ੍ਰਤੀਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਹੈ। ਹੁਣ ਅਲੀ ਜਲਦ ਹੀ ਵਿਸ਼ਾਲ ਭਾਰਦਵਾਜ ਦੀ ਫਿਲਮ ਦੀ ਸ਼ੂਟਿੰਗ ‘ਚ ਰੁੱਝਣ ਵਾਲੇ ਹਨ। ਅਲੀ ‘ਫੁਕਰੇ’ ਫਰੈਂਚਾਇਜ਼ੀ ਦਾ ਅਨਿੱਖੜਵਾਂ ਅੰਗ ਰਿਹਾ ਹੈ। ਅਜਿਹੇ ‘ਚ ਮੇਕਰਸ ਨੇ ਉਨ੍ਹਾਂ ਦੇ ਰਿਪਲੇਸਮੈਂਟ ‘ਚ ਕੋਈ ਨਹੀਂ ਦੇਖਿਆ ਹੈ। ਮੇਕਰਸ ਦੀ ਯੋਜਨਾ ਹੈ ਕਿ ਇਸ ਵਾਰ ਉਹ ਕਹਾਣੀ ਨੂੰ ਟਵਿਸਟ ਕਰਨਗੇ। ਇਸ ਤੋਂ ਇਲਾਵਾ ਅਲੀ ਫਜ਼ਲ ਰਿਚਾ ਚੱਢਾ ਨਾਲ ਵਿਆਹ ਨੂੰ ਲੈ ਕੇ ਵੀ ਚਰਚਾ ‘ਚ ਆ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਦੋਵੇਂ ਅਪ੍ਰੈਲ ਮਹੀਨੇ ‘ਚ ਵਿਆਹ ਦੇ ਬੰਧਨ ‘ਚ ਬੱਝ ਜਾਣਗੇ ਪਰ ਹਾਲ ਹੀ ‘ਚ ਇਕ ਇੰਟਰਵਿਊ ‘ਚ ਅਲੀ ਨੇ ਕਿਹਾ ਸੀ ਕਿ ਦੋਵੇਂ ਇਸ ਸਮੇਂ ਕੰਮ ‘ਚ ਰੁੱਝੇ ਹੋਏ ਹਨ। ਉਹ ਜਦੋਂ ਵੀ ਵਿਆਹ ਦੀ ਪਲੈਨਿੰਗ ਕਰਨਗੇ ਤਾਂ ਮੀਡੀਆ ‘ਚ ਇਸ ਦੀ ਜਾਣਕਾਰੀ ਜ਼ਰੂਰ ਦੇਣਗੇ। ਪਿਛਲੇ ਦੋ ਸਾਲਾਂ ਤੋਂ ਦੋਵਾਂ ਦਾ ਵਿਆਹ ਮੁਲਤਵੀ ਹੁੰਦਾ ਨਜ਼ਰ ਆ ਰਿਹਾ ਹੈ।

The post ਫਿਲਮ ‘ਫੁਕਰੇ 3’ ਦਾ ਹਿੱਸਾ ਨਹੀਂ ਹੋਣਗੇ ਅਦਾਕਾਰ ਅਲੀ ਫਜ਼ਲ, ਨਿਰਮਾਤਾ ਲਿਆਉਣਗੇ ਕਹਾਣੀ ‘ਚ ਟਵਿਸਟ appeared first on Daily Post Punjabi.