Alia Bhatt Grandfather Health Archives - Daily Post Punjabi

ਆਲੀਆ ਭੱਟ ਦੇ ਨਾਨਾ ਨਰਿੰਦਰ ਦੀ ਸਿਹਤ ਅਚਾਨਕ ਹੋਈ ਖਰਾਬ, ਆਦਾਕਾਰਾ ਨੇ ਸਾਰੇ ਪ੍ਰੋਗਰਾਮ ਕੀਤੇ ਰੱਦ
ਆਲੀਆ ਭੱਟ ਨੇ ਹਾਲ ਹੀ ਵਿੱਚ IIFA ਦੇ ਪ੍ਰਦਰਸ਼ਨ ਵਿੱਚ ਲੀਡਿੰਗ ਰੋਲ ਫੀਮੇਲ ਅਵਾਰਡ ਜਿੱਤਿਆ, ਪਰ ਉਹ ਸਮਾਰੋਹ ਵਿੱਚ ਨਹੀਂ ਪਹੁੰਚ ਸਕੀ। ਉਨ੍ਹਾਂ ਦੀ ਥਾਂ ‘ਤੇ ਗੰਗੂਬਾਈ ਕਾਠੀਆਵਾੜੀ ਦੇ ਨਿਰਮਾਤਾ ਜੈਅੰਤੀਲਾਲ ਗਾਡਾ ਨੇ ਉਨ੍ਹਾਂ ਦੀ ਤਰਫੋਂ ਪੁਰਸਕਾਰ ਪ੍ਰਾਪਤ ਕੀਤਾ।

Alia Bhatt Grandfather Health

ਅਸਲ ‘ਚ ਖਬਰਾਂ ਦੀ ਮੰਨੀਏ ਤਾਂ ਆਲੀਆ ਦੇ ਨਾਨਾ ਨਰਿੰਦਰ ਰਾਜ਼ਦਾਨ ਦੀ ਸਿਹਤ ਅਚਾਨਕ ਖਰਾਬ ਹੋ ਗਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਸ ਕਾਰਨ ਅਦਾਕਾਰਾ ਨੇ ਆਪਣਾ ਸ਼ੈਡਿਊਲ ਰੱਦ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਸੋਨੀ ਰਾਜ਼ਦਾਨ ਦੇ ਪਿਤਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਹਨ। 95 ਸਾਲਾ ਨਰਿੰਦਰ ਰਾਜ਼ਦਾਨ ਨੂੰ ਕੁਝ ਸਮਾਂ ਪਹਿਲਾਂ ਫੇਫੜਿਆਂ ਦੀ ਇਨਫੈਕਸ਼ਨ ਹੋਈ ਸੀ ਅਤੇ ਹੁਣ ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ, ਇਸ ਲਈ ਡਾਕਟਰ ਉਨ੍ਹਾਂ ਨੂੰ ਆਈਸੀਯੂ ‘ਚ ਸ਼ਿਫਟ ਕਰਨਾ ਚਾਹੁੰਦੇ ਸਨ ਪਰ ਬਾਅਦ ‘ਚ ਉਨ੍ਹਾਂ ਨੂੰ ਕਮਰੇ ‘ਚ ਹੀ ਸ਼ਿਫਟ ਕਰ ਦਿੱਤਾ ਗਿਆ। ਆਲੀਆ ਐਵਾਰਡ ਸ਼ੋਅ ‘ਚ ਜਾਣ ਲਈ ਏਅਰਪੋਰਟ ਪਹੁੰਚੀ ਸੀ ਪਰ ਨਾਨਾ ਦੀ ਖਰਾਬ ਸਿਹਤ ਦੀ ਖਬਰ ਮਿਲਦੇ ਹੀ ਉਨ੍ਹਾਂ ਨੇ ਆਈਫਾ ‘ਚ ਨਾ ਜਾਣ ਦਾ ਫੈਸਲਾ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

ਇਸ ਤੋਂ ਪਹਿਲਾਂ 2022 ‘ਚ ਖਬਰ ਆਈ ਸੀ ਕਿ ਆਲੀਆ ਭੱਟ ਅਤੇ ਰਣਬੀਰ ਦੇ ਵਿਆਹ ‘ਚ ਜਲਦਬਾਜ਼ੀ ਦਾ ਕਾਰਨ ਨਾਨਾ ਨਰਿੰਦਰ ਰਾਜ਼ਦਾਨ ਦੀ ਖਰਾਬ ਸਿਹਤ ਸੀ। ਉਹ ਆਲੀਆ ਦੇ ਵਿਆਹ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖਣਾ ਚਾਹੁੰਦੇ ਸੀ, ਇਸ ਲਈ ਦੋਵਾਂ ਨੂੰ ਜਲਦਬਾਜ਼ੀ ਵਿੱਚ ਵਿਆਹ ਕਰਨਾ ਪਿਆ। ਆਲੀਆ ਭੱਟ ਦੇ ਨਾਨਾ ਇੱਕ ਕਸ਼ਮੀਰੀ ਪੰਡਿਤ ਹਨ, ਜੋ ਪੜ੍ਹਾਈ ਲਈ ਲੰਡਨ ਗਏ ਸਨ।

The post ਆਲੀਆ ਭੱਟ ਦੇ ਨਾਨਾ ਨਰਿੰਦਰ ਦੀ ਸਿਹਤ ਅਚਾਨਕ ਹੋਈ ਖਰਾਬ, ਆਦਾਕਾਰਾ ਨੇ ਸਾਰੇ ਪ੍ਰੋਗਰਾਮ ਕੀਤੇ ਰੱਦ appeared first on Daily Post Punjabi.