Alia Bhatt New Archives - Daily Post Punjabi

ਆਲੀਆ ਭੱਟ ਦੇ ਕਾਰ ਕਲੈਕਸ਼ਨ ਵਿੱਚ ਸ਼ਾਮਲ ਹੋਈ ਇੱਕ ਹੋਰ ਲਗਜ਼ਰੀ SUV, ਕੀਮਤ 3.2 ਕਰੋੜ ਰੁਪਏ
Alia Bhatt New Range Rover ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਇੱਕ ਨਵੀਂ ਲਗਜ਼ਰੀ SUV ਖਰੀਦੀ ਹੈ, ਜੋ ਕਿ ਰੇਂਜ ਰੋਵਰ ਆਟੋਬਾਇਓਗ੍ਰਾਫੀ LWB ਹੈ। ਇਸ ਲੰਬੀ ਵ੍ਹੀਲਬੇਸ SUV ਨੂੰ ਕਾਰਪੇਥੀਅਨ ਗ੍ਰੇ ਕਲਰ ‘ਚ ਖਰੀਦਿਆ ਗਿਆ ਹੈ। ਉਥੇ ਹੀ ਰਣਵੀਰ ਕਪੂਰ ਨੇ ਵੀ ਕੁਝ ਸਮਾਂ ਪਹਿਲਾਂ ਉਹੀ SUV ਖਰੀਦੀ ਹੈ, ਜਿਸ ਦਾ ਰੰਗ ਬੇਲਗ੍ਰੇਵੀਆ ਗ੍ਰੀਨ ਹੈ।

Alia Bhatt New Range Rover

ਰੇਂਜ ਰੋਵਰ ਆਟੋਬਾਇਓਗ੍ਰਾਫੀ SUV ਅਦਾਕਾਰਾਂ, ਕ੍ਰਿਕੇਟਰਾਂ ਅਤੇ ਰਾਜਨੇਤਾਵਾਂ ਵਿੱਚ ਇੱਕ ਬਹੁਤ ਹੀ ਮੰਗ ਵਾਲੀ ਲਗਜ਼ਰੀ ਕਾਰ ਹੈ। ਆਲੀਆ ਭੱਟ ਦੀ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਆਲੀਆ ਦੇ ਗੈਰੇਜ ਵਿੱਚ ਪਹਿਲਾਂ ਤੋਂ ਹੀ ਰੇਂਜ ਰੋਵਰ ਵੋਗ, ਔਡੀ ਕਿਊ7, ਔਡੀ ਕਿਊ5, ਔਡੀ ਏ6 ਬੀਐਮਡਬਲਯੂ 7 ਸੀਰੀਜ਼ ਵਰਗੀਆਂ ਕਈ ਲਗਜ਼ਰੀ ਕਾਰਾਂ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਰੇਂਜ ਰੋਵਰ ਆਟੋਬਾਇਓਗ੍ਰਾਫੀ ਲਗਜ਼ਰੀ SUV ਨੂੰ 2022 ਵਿੱਚ ਲਾਂਚ ਕੀਤਾ ਗਿਆ ਸੀ, ਜਿਸ ਨੂੰ 4 ਟ੍ਰਿਮਸ, ਤਿੰਨ ਇੰਜਣ ਵਿਕਲਪਾਂ ਅਤੇ 2 ਵ੍ਹੀਲਬੇਸ ਵਿਕਲਪਾਂ ਨਾਲ ਖਰੀਦਿਆ ਜਾ ਸਕਦਾ ਹੈ। ਇਹ SUV SE HSE ਆਟੋਬਾਇਓਗ੍ਰਾਫੀ ਅਤੇ ਫਸਟ ਐਡੀਸ਼ਨ ਵੇਰੀਐਂਟ ਵਿੱਚ ਉਪਲਬਧ ਹੈ, ਨਾਲ ਹੀ ਇਸਨੂੰ ਲੰਬੇ ਵ੍ਹੀਲਬੇਸ ਦੇ ਨਾਲ ਸਟੈਂਡਰਡ 5 ਸੀਟਰ ਫਾਰਮੈਟ ਵਿੱਚ ਖਰੀਦਿਆ ਜਾ ਸਕਦਾ ਹੈ।

The post ਆਲੀਆ ਭੱਟ ਦੇ ਕਾਰ ਕਲੈਕਸ਼ਨ ਵਿੱਚ ਸ਼ਾਮਲ ਹੋਈ ਇੱਕ ਹੋਰ ਲਗਜ਼ਰੀ SUV, ਕੀਮਤ 3.2 ਕਰੋੜ ਰੁਪਏ appeared first on Daily Post Punjabi.