alia sister Archives - Daily Post Punjabi

ਆਲੀਆ ਦੀ ਭੈਣ Shaheen Bhatt ਨੂੰ ਇੰਸਟਾਗ੍ਰਾਮ ‘ਤੇ ਮਿਲੀਆਂ ਦੁਸ਼ਕਰਮ ਦੀਆਂ ਧਮਕੀਆਂ, ਸਕ੍ਰੀਨਸ਼ਾਟ ਸ਼ੇਅਰ ਕਰ ਕਿਹਾ’ ਲਵਾਂਗੀ ਲੀਗਲ ਐਕਸ਼ਨ
alia sister instagram post:ਸਿਤਾਰਿਆਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਿਆਰ ਮਿਲਦਾ ਹੈ ਅਤੇ ਉਨ੍ਹਾਂ ਦੀ ਐਕਟੀਵਿਟੀ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਹਾਲਾਂਕਿ ਕਈ ਵਾਰ ਸਿਤਾਰਿਆਂ ਨੂੰ ਅਸਾਮਾਜਿਕ ਤੱਤਾਂ ਤੋਂ ਨਫਰਤ ਅਤੇ ਇਤਰਾਜ਼ਯੋਗ ਕਮੈਟਸ ਦਾ ਸਾਹਮਣੇਾ ਵੀ ਕਰਨਾ ਪੈਂਦਾ ਹੈ।ਕਈ ਮੌਕਿਆਂ ਤੇ ਸਿਤਾਰਿਆਂ ਨੇ ਇਸਦੇ ਖਿਲਾਫ ਆਵਾਜ ਵੀ ਚੁੱਕੀ ਹੈ ਅਤੇ ਉਨ੍ਹਾਂ ਦੇ ਕਮੈਂਟਸ ਨੂੰ ਸਭ ਦੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਵੀ ਕੀਤੀ ਹੈ ਅਜਿਹਾ ਹੀ ਇਸ ਵਾਰ ਅਦਾਕਾਰਾ ਆਲੀਆ ਭੱਟ ਦੀ ਭੈਣ ਸ਼ਾਹੀਨ ਭੱਟ ਨਾਲ ਹੋਇਆ ਹੈ ਅਤੇ ਇਤਰਾਜ਼ਯੋਗ ਕਮੈਟਸ ਮਿਲਣ ਤੋਂ ਬਾਅਦ ਸ਼ਾਹੀਨ ਨੇ ਉਨ੍ਹਾਂ ਕਮੈਟਸ ਨੂੰ ਲੋਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਸ਼ਾਹੀਨ ਨੇ ਕਮੈਟਸ ਦੇ ਸਕ੍ਰੀਨਸ਼ਾਟ ਸ਼ੇਅਰ ਕੀਤੇ ਹਨ ਅਤੇ ਇੱਕ ਇੰਸਟਾ ਸਟੋਰੀ ਦੇ ਜਰੀਏ ਲੰਬਾ ਚੌੜਾ ਨੋਟ ਵੀ ਲਿਖਿਆ ਹੈ। ਅਦਾਕਾਰਾ ਨੇ ਦੱਸਿਆ ਕੁ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਕਈ ਲੋਕਾਂ ਨੇ ਤਾਂ ਦੁਸ਼ਕਰਮ ਦੀ ਧਮਕੀਆਂ ਵੀ ਦਿੱਤੀਆਂ ਹਨ।ਜਿਸ ਤੋਂ ਬਾਅਦ ਤੋਂ ਸ਼ਾਹੀਨ ਗੁੱਸੇ ਵਿੱਚ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਇਤਰਾਜ਼ ਯੋਗ ਕਮੈਂਟ ਕਰਨ ਵਾਲੇ ਯੂਜਰਜ਼ ਦੇ ਖਿਲਾਫ ਲੀਗਲ ਐਕਸ਼ਨ  ਲੈਣ ਵਾਲੇ ਹਨ।

ਸ਼ਾਹੀਨ ਨੇ ਲਿਖਿਆ ਹੈ ਕਿ ਕੀ ਤੁਸੀਂ ਇਸ ਤੋਂ ਹੈਰਾਨ ਹੋਏ ? ਕਿਉਂ ? ਇਸ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ। ਇਸਦੇ ਅੱਗੇ ਉਨ੍ਹਾਂ ਨੇ ਕਈ ਤਸਵੀਰਾਂ ਦੇ ਜਰੀਏ ਲੰਬਾ ਨੋਟ ਸ਼ੇਅਰ ਕੀਤਾ ਹੈ।ਸ਼ਾਹੀਨ ਨੇ ਲਿਖਿਆ ‘ਇਸਲਈ ਮੈਂ ਤੁਹਾਡੇ ਨਾਲ ਉਨ੍ਹਾਂ ਲੋਕਾਂ ਨਾਲ ਗੱਲ ਕਰਦੀ ਹਾਂ , ਜੋ ਮੈਨੂੰ ਜਾਂ ਕਿਸੇ ਨੂੰ ਵੀ ਨਫਰਤ ਭਰੇ ਮੈਸੇਜ ਭੇਜਣਾ ਠੀਕ ਸਮਝਦੇ ਹਨ, ਜੇਕਰ ਤੁਸੀਂ ਮੈਨੂੰ ਅਪਮਾਨ ਕਰਨ ਵਾਲੇ ਅਪਮਾਨਿਤ ਮੈਸੇਜ ਭੇਜੋਗੇ ਤਾਂ ਤੁਹਾਡੇ ਨਾਲ ਲਿਖਤ ਵਿੱਚ ਚੀਜਾਂ ਹੋਣਗੀਆਂ , ਮੈਸੇਜ ਜਾਂ ਟਿੱਪਣੀ ਪਹਿਲਾਂ ਬਲਾਕ ਹੋ ਜਾਣਗੀਆਂ ਅਤੇ ਸਿੱਧਾ ਇੰਸਟਾਗ੍ਰਾਮ ਨੂੰ ਸੂਚਨਾ ਦਿੱਤੀ ਜਾਵੇਗੀ। ਦੱਸ ਦੇਈਏ ਕਿ ਸ਼ਾਹੀਨ ਅਤੇ ਆਲੀਆ ਦੇ ਵਿੱਚ ਕਾਫੀ ਚੰਗੀ ਬਾਂਡਿੰਗ ਹੈ।ਜੋ ਕਈ ਵਾਰ ਸੋਸ਼ਲ ਮੀਡੀਆ ਤੇ ਵੀ ਨਜ਼ਰ ਆ ਚੁੱਕੀ ਹੈ।ਸ਼ਾਹੀਨ ਨੇ ਇਸ ਤੋਂ ਪਹਿਲਾਂ ਡਿਪਰੈਸ਼ਨ ਨਾਲ ਵੀ ਫਾਈਟ ਕੀਤਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਡਿਪਰੈਸ਼ਨ ਦੀ ਲੜਾਈ ਨੂੰ ਲੈ ਕੇ ਇੱਕ ਬੁਕ ਵੀ ਲਿਖੀ ਸੀ, ਜੋ ਕਾਫੀ ਚਰਚਾ ਵਿੱਚ ਵੀ ਰਹੀ ਸੀ।

The post ਆਲੀਆ ਦੀ ਭੈਣ Shaheen Bhatt ਨੂੰ ਇੰਸਟਾਗ੍ਰਾਮ ‘ਤੇ ਮਿਲੀਆਂ ਦੁਸ਼ਕਰਮ ਦੀਆਂ ਧਮਕੀਆਂ, ਸਕ੍ਰੀਨਸ਼ਾਟ ਸ਼ੇਅਰ ਕਰ ਕਿਹਾ’ ਲਵਾਂਗੀ ਲੀਗਲ ਐਕਸ਼ਨ appeared first on Daily Post Punjabi.