all punjabi industry Archives - Daily Post Punjabi

ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰਾ ਨੇ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨ ਲਈ ਦਿੱਲੀ ਵੱਲ ਕੀਤੀ ਕੂਚ , ਲਗਾਏ ‘ਕਿਰਤੀ ਕਿਸਾਨ ਕਲਾਕਾਰ ਏਕਤਾ’ ਜ਼ਿੰਦਾਬਾਦ ਦੇ ਨਾਅਰੇ
Punjabi industry marched towards Delhi : ਪਿਛਲੇ ਕਾਫੀ ਸਮੇ ਤੋਂ ਦਿੱਲੀ ਵਿੱਚ ਕਿਸਾਨਾਂ ਦਾ ਕੇਂਦਰ ਵੱਲੋ ਪਾਸ ਕੀਤੇ ਗਏ ਕਾਨੂੰਨਾਂ ਖਿਲਾਫ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਲਗਾਤਾਰ ਹਨ ਕ਼ਾਨੂਨ ਨੂੰ ਰੱਧ ਕਰਵਾਉਣ ਲਈ ਡਟੇ ਹੋਏ ਹਨ ਪਰ ਦੂਜੇ ਪਾਸੇ ਸਰਕਾਰ ਅੜੀ ਹੋਈ ਹੈ ਕਿ ਉਹ ਇਹ ਬਿੱਲ ਰੱਧ ਨਹੀਂ ਕਰਨਗੇ। ਕਿਸਾਨਾਂ ਨੂੰ ਬਹੁਤ ਸਾਰੇ ਵਰਗਾ ਦਾ ਸਮਰਥਨ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਸਾਰੀ ਦੇ ਸਾਰੀ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ ਕਿਉਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਖੇਤੀ ਕਿੰਝ ਹੁੰਦੀ ਹੈ ਅਸੀਂ ਕਲਾਕਾਰ ਹੋਣ ਤੋਂ ਪਹਿਲਾ ਕਿਸਾਨਾਂ ਦੇ ਪੁੱਤਰ ਹਾਂ।

Punjabi industry marched towards Delhi

ਪੰਜਾਬ ਦੇ ਅੱਜ ਬਹੁਤ ਸਾਰੇ ਕਲਾਕਾਰ ਆਪਣੇ ਨਿੱਜੀ ਵਾਹਨ ਘਰੇ ਛੱਡ ਕੇ ਇਕੋ ਬੱਸ ਚ ਸਵਾਰ ਹੋ ਕਿਸਾਨਾਂ ਦੀ ਹਮਾਇਤ ਤੇ ਮੋਦੀ ਸਰਕਾਰ ਨੂੰ ਪੰਜਾਬੀਆਂ ਦੀ ਏਕਤਾ ਦਾ ਸਬੂਤ ਦੇਣ ਚੰਡੀਗੜ੍ਹ ਤੋਂ ਦਿੱਲੀ ਗਏ ਹਨ। ਇਹ ਪੰਜਾਬ ਦੀ ਇਕਜੁਟਤਾ ਦਾ ਸਬੂਤ ਹੈ। ਮਨੋਰੰਜਨ ਜਗਤ ਦੀ ਏਕਤਾ ਦਾ ਸਬੂਤ ਹੈ। ਕਿਸਾਨ ਦਾ ਅਸਲੀ ਕਿਰਦਾਰ ਤੇ ਦਰਦ ਪੰਜਾਬੀ ਕਲਾਕਾਰ ਹੀ ਸਮਝਦੇ ਹਨ । ਬਾਲੀਵੁੱਡ ਵਾਲੇ ਤਾਂ ਪੱਗਾਂ ਬੰਨਣ ਵਾਲੇ ਤੋਂ ਕਿਰਾਏ ਦੀ ਪੱਗ ਬਣਵਾਕੇ ਪੰਜਾਬ ਦੇ ਖੇਤਾਂ ਚ “ਨੌਟਕੀ” ਕਰਕੇ ਪੈਸਾ ਕਮਾਉਣਾ ਹੀ ਜਾਣਦੇ ਹਨਉਹ ਕੀ ਜਾਨਣ ਕਿਸਾਨੀ ਕੀ ਹੈ।

Punjabi industry marched towards Delhi

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤੇ ਅਦਾਕਾਰ ਜਿਵੇ – ਬਿੰਨੂ ਢਿੱਲੋਂ , ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ ,ਮਲਕੀਤ ਰੌਣੀ , ਯੋਗਰਾਜ ਤੇ ਹੋਰ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ਸਭ ਇੱਕੋ ਬੱਸ ਦੇ ਵਿੱਚ ਇਕੱਠੇ ਅੱਜ ਸਿੰਘੂ ਬਾਰਡਰ ਤੇ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨ ਲਈ ਪਹੁੰਚਣਗੇ। ਸਭ ਕਿਰਤੀ ਕਿਸਾਨ ਕਲਾਕਾਰ ਏਕਤਾ ਦੇ ਨਾਅਰੇ ਲਾਉਂਦੇ ਹੋਏ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਵੇ ਸਾਡੇ ਕੋਲ ਜ਼ਮੀਨਾਂ ਨਹੀਂ ਹਨ ਪਰ ਜ਼ਮੀਰਾਂ ਹਨ ਜੋ ਕਿ ਜਾਗਦੀਆਂ ਹਨ। ਇਸ ਲਈ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨਾ ਹੈ। ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਭਰੋਸਾ ਦਿਵਾਉਣ ਜਾ ਰਹੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਹਾਂ।

Punjabi industry marched towards Delhi

ਇਸ ਵਿੱਚ ਕਈ ਅਦਕਾਰਾ ਵੀ ਸ਼ਾਮਿਲ ਹਨ ਜੋ ਕਿ ਬਹੁਤ ਹੀ ਜੋਸ਼ ਨਾਲ ਨਾਅਰੇ ਲਗਾਉਂਦੇ ਹੋਏ ਜਾ ਰਹੀਆਂ ਹਨ ਕਿ ਅਸੀਂ ਆਪਣੇ ਕਿਸਾਨ ਭਰਾਵ ਦੇ ਨਾਲ ਹਾਂ ਤੇ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਬਹੁਤ ਹੀ ਸਮੇ ਤੋਂ ਦਿੱਲੀ ਧਰਨੇ ਤੇ ਬੈਠੇ ਹੋਏ ਹਨ ਬਹੁਤ ਹੀ ਸ਼ਾਂਤੀਪੂਰਵਕ ਅੰਦੋਲਨ ਇਹ ਚਲ ਰਿਹਾ ਹੈ ਜਿਸ ਵਿਚ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਇਹ ਅੰਦੋਲਨ ਲਗਾਤਾਰ ਜਾਰੀ ਹੈ। ਪੰਜਾਬੀ ਜਗਤ ਦੇ ਕਲਾਕਾਰ ਵੀ ਆਪਣੇ ਗੀਤ ਰਹੀ ਲਗਾਤਾਰ ਸੋਸ਼ਲ ਮੀਡਿਆ ਰਾਹੀਂ ਵੀ ਸੁਪੋਰਟ ਕਰ ਰਹੇ ਹਨ।

ਇਹ ਵੀ ਦੇਖੋ :ਦਿੱਲੀ ਸਿੰਘੂ ਬਾਰਡਰ ਤੇ ਜਾ ਰਹੇ ਪੰਜਾਬੀ ਇੰਡਸਟਰੀ ਦੇ ਕਲਾਕਾਰ

The post ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰਾ ਨੇ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰਨ ਲਈ ਦਿੱਲੀ ਵੱਲ ਕੀਤੀ ਕੂਚ , ਲਗਾਏ ‘ਕਿਰਤੀ ਕਿਸਾਨ ਕਲਾਕਾਰ ਏਕਤਾ’ ਜ਼ਿੰਦਾਬਾਦ ਦੇ ਨਾਅਰੇ appeared first on Daily Post Punjabi.